ਮਜਾਰਾ ਰਾਜਾ ਸਾਹਿਬ ਪਿੰਡ ਦਾ ਇਤਿਹਾਸ | Majara Sahib Village History

ਮਜਾਰਾ ਰਾਜਾ ਸਾਹਿਬ ਪਿੰਡ ਦਾ ਇਤਿਹਾਸ | Majara Sahib Village History

ਮਜਾਰਾ ਰਾਜਾ ਸਾਹਿਬ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਬੰਗਾ-ਮੁਕੰਦਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 7 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਿਹਾ ਜਾਂਦਾ ਹੈ ਕਿ ਲਾਭਾ ਨਾਂ ਦੇ ਇੱਕ ਰੰਘੜ ਨੇ ਗੁਣਾਚੌਰ ਰਿਆਸਤ ਦੇ ਰਾਜੇ ਤੋਂ ਖੇਤੀ ਕਰਨ ਲਈ ਥਾਂ ਦੀ ਮੰਗ ਕੀਤੀ। ਰਾਜੇ ਨੇ ਹੁਕਮ … Read more

ਅੰਮੀਆ ਤੋਫਾ ਪਿੰਡ ਦਾ ਇਤਿਹਾਸ | Ammia Tohfa Village History

ਅੰਮੀਆ ਤੋਫਾ ਪਿੰਡ ਦਾ ਇਤਿਹਾਸ | Ammia Tohfa Village History

ਅੰਮੀਆ ਤੋਫਾ ਸਥਿਤੀ : ਅੰਮੀਆ ਤੋਫਾ ਪਿੰਡ ਜਲੰਧਰ ਅੰਮ੍ਰਿਤਸਰ ਜੀ ਦੀ ਰੋਡ ਤੋਂ ਕਰਤਾਰਪੁਰ ਕੋਲੋਂ 5 ਕਿਲੋਮੀਟਰ ਉਤਰ ਵੱਲ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਅੰਮੀਆ ਤੋਫਾ ਦੋ ਮੁਸਲਮਾਨ ਭਰਾ ਸਨ ਜੋ 1947 ਤੋਂ ਪਹਿਲਾਂ ਬਾਰ ਵਿੱਚ ਚਲੇ ਗਏ ਸਨ । ਬਾਅਦ ਵਿੱਚ ਪੰਜ-ਸੱਤ ਹਰੀਜਨਾਂ ਨੇ ਪਿੰਡ ਨੂੰ ਬੰਨਿਆ। ਉਹਨਾਂ ਭਰਾਵਾਂ ਦੀ ਪਿੰਡ … Read more

ਡੱਲੀ ਪਿੰਡ ਦਾ ਇਤਿਹਾਸ | Dalhi Village History

ਡੱਲੀ ਪਿੰਡ ਦਾ ਇਤਿਹਾਸ | Dalhi Village History

ਡੱਲੀ ਸਥਿਤੀ : ਇਹ ਪਿੰਡ ਡੱਲੀ ਭੋਗਪੁਰ ਸ਼ਹਿਰ ਦੇ ਬਹੁਤ ਨੇੜੇ ਹੈ। ਜਲੰਧਰ -ਪਠਾਨਕੋਟ ਰਾਜਮਾਰਗ ਤੇ ਭੋਗਪੁਰ ਤੋਂ ਜਲੰਧਰ ਵੱਲ 2 ਕਿਲੋਮੀਟਰ ਦੀ ਦੂਰੀ ਤੇ ਸੜਕ ਦੇ ਪੱਛਮ ਵੱਲ ਇਹ ਪਿੰਡ ਡੱਲੀ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕਾਫੀ ਪੁਰਾਣਾ ਵੱਸਿਆ ਦੱਸਿਆ ਜਾਂਦਾ ਹੈ। ਡੱਲੀ ਪਿੰਡ ਤੋਂ ਥੋੜ੍ਹੀ ਦੂਰੀ ਤੇ ਪਿੰਡ ਡੱਲਾ … Read more

ਕੋਟਲੀ ਗਾਜਰਾਂ ਕੋਟਲੀ ਠੱਗਾਂ ਪਿੰਡ ਦਾ ਇਤਿਹਾਸ | Kotli Gazran Kotli Thagaan Village History

ਕੋਟਲੀ ਗਾਜਰਾਂ ਕੋਟਲੀ ਠੱਗਾਂ ਪਿੰਡ ਦਾ ਇਤਿਹਾਸ | Kotli Gazran Kotli Thagaan Village History

ਕੋਟਲੀ ਗਾਜਰਾਂ ਕੋਟਲੀ ਠੱਗਾਂ ਸਥਿਤੀ : ਤਹਿਸੀਲ ਸ਼ਾਹਕੋਟ ਦਾ ਪਿੰਡ ਕੋਟਲੀ ਠੱਗਾਂ ਦੀ, ਸ਼ਾਹਕੋਟ-ਮਲਸੀਆਂ ਸੜਕ ਤੋਂ 5 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਮਲਸੀਆਂ ਸ਼ਾਹਕੋਟ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ‘ਤੇ ਮੁਸਲਮਾਨਾਂ ਦਾ ਬਹੁਤ ਦੇਰ ਕਬਜ਼ਾ ਰਿਹਾ ਹੈ। ਇੱਥੇ ਇੱਕ ਕਿਲ੍ਹਾ ਵੀ ਸੀ ਜਿਸ ਕਰਕੇ ਉਸਦੇ ਆਲੇ … Read more

ਰੌਂਤਾ ਪਿੰਡ ਦਾ ਇਤਿਹਾਸ | Raunta Village History

ਰੌਂਤਾ ਪਿੰਡ ਦਾ ਇਤਿਹਾਸ | Raunta Village History

ਰੌਂਤਾ ਸਥਿਤੀ : ਤਹਿਸੀਲ ਸ਼ਾਹਕੋਟ ਦਾ ਪਿੰਡ ਰੌਂਤਾ, ਸ਼ਾਹਕੋਟ-ਮਹਿਤਪੁਰ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮਲਸੀਆਂ ਸ਼ਾਹਕੋਟ ਤੋਂ 9 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਵਿੱਚ ਇੱਕ ਮੁਸਲਮਾਨ ਅਬਦੁਲ ਅਤੇ ਉਸਦੀ ਬੇਗ਼ਮ ਹਫੀਲ ਰੌਂਤ ਸੀ। ਉਹ ਨੇਕ ਦਿਲ ਮੁਸਲਮਾਨ ਸਨ ਅਤੇ ਹਿੰਦੂ ਸਿੱਖਾਂ ਮੁਸਲਮਾਨਾਂ ਵਿੱਚ ਵਿਤਕਰਾ ਨਹੀਂ ਰੱਖਦੇ ਸਨ। … Read more

ਨੰਗਲ ਅੰਬੀਆਂ ਪਿੰਡ ਦਾ ਇਤਿਹਾਸ | Nangal Ambian Village History

ਨੰਗਲ ਅੰਬੀਆਂ ਪਿੰਡ ਦਾ ਇਤਿਹਾਸ | Nangal Ambian Village History

ਨੰਗਲ ਅੰਬੀਆਂ ਸਥਿਤੀ : ਸ਼ਾਹਕੋਟ ਤਹਿਸੀਲ ਦਾ ਪਿੰਡ ਨੰਗਲ ਅੰਬੀਆਂ, ਸ਼ਾਹਕੋਟ ਕਪੂਰਥਲਾ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮਲਸੀਆਂ ਸ਼ਾਹਕੋਟ ਤੋਂ 3 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਨੰਗਲ ਅੰਬੀਆਂ ਅਸਲ ਵਿੱਚ ਨੰਗਲ ਕੰਨੀਆਂ ਤੋਂ ਬਣਿਆ ਅਤੇ ਕੰਨੀਆਂ ਕਲਾਂ ਤੇ ਕੰਨੀਆਂ ਖੁਰਦ ਨਾਂ ਦੇ ਦੋ ਪਿੰਡ ਇਸ ਦੇ ਨਾਲ ਹੀ ਹਨ, ਕਿਸੇ … Read more

ਪਰਜੀਆਂ ਕਲਾਂ ਪਿੰਡ ਦਾ ਇਤਿਹਾਸ | Parjian Kalan Village History

ਪਰਜੀਆਂ ਕਲਾਂ ਪਿੰਡ ਦਾ ਇਤਿਹਾਸ | Parjian Kalan Village History

ਪਰਜੀਆਂ ਕਲਾਂ ਸਥਿਤੀ : ਤਹਿਸੀਲ ਸ਼ਾਹਕੋਟ ਦਾ ਇਹ ਪਿੰਡ ਸ਼ਾਹਕੋਟ-ਮਹਿਤਪੁਰ ਸੜਕ ਤੇ 2 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਮਲਸੀਆਂ ਸ਼ਾਹਕੋਟ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਇਹ ਪਿੰਡ ਕਿਸੇ ਵੇਲੇ ਦਰਿਆ ਸਤਲੁਜ ਦੇ ਬੇਟ ਦੇ ਇਲਾਕੇ ਦਾ ਪ੍ਰਸਿੱਧ ਤਜ਼ਾਰਤੀ ਕਸਬਾ ਰਿਹਾ ਹੈ। ਸਤਿਲੁਜ ਦੇ ਕੰਢੇ ਤੇ ਸਥਿਤ ਹੋਣ ਕਰਕੇ ਸ਼ਿਕਾਰੀਆਂ ਤੇ ਸਰਕਾਰ ਤੋਂ … Read more

ਮਲਸੀਆ ਪਿੰਡ ਦਾ ਇਤਿਹਾਸ | Masliya Village History

ਮਲਸੀਆ ਪਿੰਡ ਦਾ ਇਤਿਹਾਸ | Masliya Village History

ਮਲਸੀਆ ਸਥਿਤੀ : ਤਹਿਸੀਲ ਸ਼ਾਹਕੋਟ ਦਾ ਪਿੰਡ ਮਲਸੀਆਂ ਨਕੋਦਰ – ਲੋਹੀਆ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮਲਸੀਆਂ ਸ਼ਾਹਕੋਟ ਹੈ, ਨਕੋਦਰ ਤੋਂ 7 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਅੱਜ ਤੋਂ ਸੱਤ – ਅੱਠ ਸਦੀਆਂ ਪਹਿਲਾਂ ਇਸ ਪਿੰਡ ਦਾ ਮੁੱਢ ਧੀਰ ਨਾਮੀਂ ਇੱਕ ਬਜ਼ੁਰਗ ਦੁਆਰਾ ਬੰਨਿਆ ਗਿਆ ਮੰਨਿਆ ਜਾਂਦਾ ਹੈ। ਇਸ ਪਿੰਡ … Read more

ਬਿਰਕ ਪਿੰਡ ਦਾ ਇਤਿਹਾਸ | Birk Village History

ਬਿਰਕ ਪਿੰਡ ਦਾ ਇਤਿਹਾਸ | Birk Village History

ਬਿਰਕ ਸਥਿਤੀ : ਤਹਿਸੀਲ ਫਿਲੌਰ ਦਾ ਇਹ ਪਿੰਡ ਬਿਰਕ, ਫਗਵਾੜਾ – ਗੁਰਾਇਆ ਸੜਕ ਤੋਂ 1 ਕਿਲੋਮੀਟਰ ਪੂਰਬ ਵੱਲ ਹੈ ਤੇ ਗੁਰਾਇਆ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਿਹਾ ਜਾਂਦਾ ਹੈ ਕਿ ਇਹ ਪਿੰਡ ਤਿਮਰਲਿੰਗ ਬਾਦਸ਼ਾਹ ਜਿਸ ਨੂੰ ਤਿਮੂਰ ਲਿੰਗ ਵੀ ਆਖਦੇ ਹਨ ਦੇ ਸਮੇਂ ਵਸਾਇਆ। ਉਸ ਸਮੇਂ ਫਗਵਾੜੇ ਦੇ … Read more

ਲਸਾੜਾ ਪਿੰਡ ਦਾ ਇਤਿਹਾਸ | Lasana Village History

ਲਸਾੜਾ ਪਿੰਡ ਦਾ ਇਤਿਹਾਸ | Lasana Village History

ਲਸਾੜਾ ਤਹਿਸੀਲ ਫਿਲੌਰ ਦਾ ਪਿੰਡ ਲਸਾੜਾ, ਫਿਲੌਰ-ਨਵਾਂ ਸ਼ਹਿਰ ਸੜਕ ਤੋਂ। ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਿਲੌਰ ਤੋਂ 14 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਨਾਲ ਫੋਕਲ ਪੁਆਇੰਟ ਕੋਲ ਸਨੈਦ ਵਲੀ ਨਾਂ ਦਾ ਮਜ਼ਾਰ ਹੈ, ਉੱਥੇ ਕੋਈ ਫਕੀਰ ਰਹਿੰਦਾ ਸੀ। ਇੱਕ ਵਿਅਕਤੀ ਟੱਬਰ ਸਮੇਤ ਉਸ ਕੋਲ ਆਇਆ ਜੋ ਬਹੁਤ ਦੁਖੀ ਸੀ। … Read more