ਔਜਲਾ ਪਿੰਡ ਦਾ ਇਤਿਹਾਸ | Aujla Village History
ਔਜਲਾ ਸਥਿਤੀ : ਤਹਿਸੀਲ ਫਿਲੌਰ ਦਾ ਪਿੰਡ ਔਜਲਾ, ਫਿਲੌਰ -ਨੂਰ ਮਹਿਲ ਸੜਕ ਤੋਂ 6 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਿਲਗਾ ਤੋਂ 2 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੇ ਨਾਲ ਪਿੰਡ ਲਿਧੜ ਕਲਾਂ ਹੈ। ਲਿਧੜ ਕਲਾਂ ਦੇ ਇੱਕ ਵਸਨੀਕ ਨੇ ਆਪਣੀ ਧੀ ਦੂਰ ਵਿਆਹੀ । ਉਸ ਨੂੰ ਨੇੜੇ ਵਸਾਉਣ ਲਈ ਲਿਧੜ … Read more