ਤਲਵਣ ਪਿੰਡ ਦਾ ਇਤਿਹਾਸ | Talwan Village History
ਤਲਵਣ ਸਥਿਤੀ : ਤਹਿਸੀਲ ਫਿਲੌਰ ਦਾ ਪਿੰਡ ਤਲਵਣ, ਨੂਰ ਮਹਿਲ – ਤਲਵਣ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਨੂਰ ਮਹਿਲ ਤੋਂ 9 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਾਢੇ ਚਾਰ ਸੌ ਸਾਲ ਪਹਿਲਾਂ ਵਸਿਆ ਦੱਸਿਆ ਜਾਂਦਾ ਹੈ। ਇਹ ਪਹਿਲੇ ਕਿਸੇ ਵਿਕਸਤ ਸ਼ਹਿਰ ਦੀ ਥੇਹ ਤੇ ਵਸਿਆ ਹੋਇਆ ਪ੍ਰਤੀਤ ਹੁੰਦਾ ਹੈ। ਸਤਲੁਜ ਦਰਿਆ … Read more