ਮਲ੍ਹੀਆਂ ਕਲਾਂ ਪਿੰਡ ਦਾ ਇਤਿਹਾਸ | Mahlian Kalan Village

ਮਲ੍ਹੀਆਂ ਕਲਾਂ ਪਿੰਡ ਦਾ ਇਤਿਹਾਸ | Mahlian Kalan Village

ਮਲ੍ਹੀਆਂ ਕਲਾਂ   ਸਥਿਤੀ :   ਤਹਿਸੀਲ ਨਕੌਦਰ ਦਾ ਪਿੰਡ ਮਲ੍ਹੀਆਂ ਕਲਾਂ, ਨਕੌਦਰ-ਕਪੂਰਥਲਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਨਕੌਦਰ ਤੋਂ 9 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਢਾਈ ਸੌ ਸਾਲ ਪੁਰਾਣਾ ਹੈ। ਸਭ ਤੋਂ ਪਹਿਲਾਂ ਮੱਲ੍ਹੀ ਗੋਤ ਦੇ ਜੱਟ ਇੱਥੇ ਰਹਿੰਦੇ ਸਨ। ਮੱਲ੍ਹੀ ਗੋਤ ਤੋਂ ਪਿੰਡ ਦਾ ਨਾਂ ਮਲ੍ਹੀਆਂ … Read more

ਹੇਰ ਪਿੰਡ ਦਾ ਇਤਿਹਾਸ | Haer Village History

ਹੇਰ ਪਿੰਡ ਦਾ ਇਤਿਹਾਸ | Haer Village History

ਹੇਰ ਸਥਿਤੀ  : ਤਹਿਸੀਲ ਨਕੋਦਰ ਦਾ ਪਿੰਡ ਹੇਰ, ਨਕੋਦਰ-ਕਪੂਰਥਲਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 7 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸੰਨ 1830 -31 ਦੇ ਕਰੀਬ ਹੋਂਦ ਵਿੱਚ ਆਇਆ ਪਾਕਿਸਤਾਨ ਦੇ ਲਾਇਲਪੁਰ ਤੇ ਕੋਇਟੇ ਦੇ ਇਲਾਕੇ ਵਿਚੋਂ ਆ ਕੇ ਲੋਕਾਂ ਨੇ ਇਹ ਪਿੰਡ ਵਸਾਇਆ। ਇਹਨਾਂ ਜੱਟਾਂ … Read more

ਉੱਗੀ ਪਿੰਡ ਦਾ ਇਤਿਹਾਸ | Uggi Village History

ਉੱਗੀ ਪਿੰਡ ਦਾ ਇਤਿਹਾਸ | Uggi Village History

ਉੱਗੀ ਸਥਿਤੀ : ਤਹਿਸੀਲ ਨਕੋਦਰ ਦਾ ਪਿੰਡ ਉੱਗੀ, ਨਕੋਦਰ – ਕਪੂਰਥਲਾ ਸੜਕ ਤੋਂ 1 ਕਿਲੋਮੀਟਰ ਦੂਰ ਸਥਿਤ, ਰੇਲਵੇ ਸਟੇਸ਼ਨ ਨਕੋਦਰ ਤੋਂ 15 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਿਹਾ ਜਾਂਦਾ ਹੈ ਕਿ ਇਹ ਪਿੰਡ ਤਕਰੀਬਨ ਸਾਢੇ ਤਿੰਨ ਸੌ ਸਾਲ ਪਹਿਲਾਂ ਇੱਕ ਉੱਘਾ ਨਾਂ ਦੇ ਵਿਅਕਤੀ ਨੇ ਵਸਾਇਆ। ਉਸਦੇ ਨਾਂ ਤੇ ਹੀ ਪਿੰਡ ਦਾ … Read more

ਤਲਵੰਡੀ ਸਲੇਮ ਪਿੰਡ ਦਾ ਇਤਿਹਾਸ | Talwandi Salem Village History

ਤਲਵੰਡੀ ਸਲੇਮ ਪਿੰਡ ਦਾ ਇਤਿਹਾਸ | Talwandi Salem Village History

ਤਲਵੰਡੀ ਸਲੇਮ ਸਥਿਤੀ :   ਤਹਿਸੀਲ ਨਕੋਦਰ ਦਾ ਪਿੰਡ ਤਲਵੰਡੀ ਸਲੇਮ ਨਕੋਦਰ-ਕਪੂਰਥਲਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 11 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਕਰੀਬਨ ਸਾਢੇ ਤਿੰਨ ਸੋ ਸਾਲ ਪਹਿਲਾਂ ਇੱਥੇ ਸਲੇਮ ਨਾਂ ਦਾ ਇੱਕ ਗੁੱਜਰ ਰਹਿੰਦਾ ਸੀ। ਉਸ ਨੇ ਇਹ ਪਿੰਡ ਆਪਣੇ ਨਾਂ ਤੇ ਵਸਾਇਆ। ਸੰਧੂ ਗੋਤ ਦੇ … Read more

ਭੋਡੀਪੁਰ ਪਿੰਡ ਦਾ ਇਤਿਹਾਸ | Bhodipur Village History

ਭੋਡੀਪੁਰ ਪਿੰਡ ਦਾ ਇਤਿਹਾਸ | Bhodipur Village History

ਭੋਡੀਪੁਰ ਸਥਿਤੀ : ਤਹਿਸੀਲ ਨਕੋਦਰ ਦਾ ਪਿੰਡ ਭੋਡੀਪੁਰ ਨਕੌਦਰ-ਲੋਹੀਆ ਸੜਕ ਤੋਂ 1 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਗਾਂਧਰਾਂ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਭੋਡੀਪੁਰ ਅੱਜ ਤੋਂ 1000 ਸਾਲ ਪਹਿਲਾਂ ਕੋਇਟੇ ਦੇ ਰਹਿਣ ਵਾਲੇ ਅਬਦੁਲ ਭੋਡੀ ਨੇ ਵਸਾਇਆ। ਉਸ ਦੇ ਨਾਂ ਤੇ ਪਿੰਡ ਭੋਡੀ ਵੱਸਿਆ ਜੋ … Read more

ਕੰਗ ਸਾਹਬੂ ਪਿੰਡ ਦਾ ਇਤਿਹਾਸ | Kang Sahbu Village History

ਕੰਗ ਸਾਹਬੂ ਪਿੰਡ ਦਾ ਇਤਿਹਾਸ | Kang Sahbu Village History

ਕੰਗ ਸਾਹਬੂ ਸਥਿਤੀ : ਤਹਿਸੀਲ ਨਕੋਦਰ ਦਾ ਪਿੰਡ ਕੰਗ ਸਾਹਬੂ, ਨਕੋਦਰ-ਜਲੰਧਰ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਨਕੋਦਰ ਤੋਂ 11 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਹਬੂ ਨਾਂ ਦੇ ਆਦਮੀ ਜਿਸ ਦਾ ਗੋਤ ਕੰਗ ਸੀ ਨੇ ਵਸਾਇਆ ਸੀ। ਪਿੰਡ ਦਾ ਨਾਂ ਹੌਲੀ ਹੌਲੀ ‘ਕੰਗ ਸਾਹਬ’ ਪ੍ਰਚਲਤ ਹੈ. … Read more

ਰਸੂਲਪੁਰ ਕਲਾਂ ਪਿੰਡ ਦਾ ਇਤਿਹਾਸ | Rasulpur Kalan Village History

ਰਸੂਲਪੁਰ ਕਲਾਂ ਪਿੰਡ ਦਾ ਇਤਿਹਾਸ | Rasulpur Kalan Village History

ਰਸੂਲਪੁਰ ਕਲਾਂ ਸਥਿਤੀ : ਤਹਿਸੀਲ ਨਕੋਦਰ ਦਾ ਪਿੰਡ ਰਸੂਲਪੁਰ ਕਲਾਂ, ਨਕੋਦਰ-ਕਪੂਰਥਲਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 800 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਤਿੰਨ ਮੁਸਲਮਾਨ ਭਰਾ ਗੁਲਾਮ ਰਸੂਲ ਖਾਂ, ਆਵਾਣਾ ਅਤੇ ਸਹਿਮ ਇਸ ਜਗ੍ਹਾ ਤੇ ਆਏ/ਅਤੇ ਤਿੰਨਾ ਨੇ ਆਪਣੇ ਆਪਣੇ … Read more

ਖੀਵਾ ਪਿੰਡ ਦਾ ਇਤਿਹਾਸ | Khiwa Village History

ਖੀਵਾ ਪਿੰਡ ਦਾ ਇਤਿਹਾਸ | Khiwa Village History

ਖੀਵਾ ਸਥਿਤੀ : ਤਹਿਸੀਲ ਨਕੌਦਰ ਦਾ ਪਿੰਡ ਖੀਵਾ ਨਕੋਦਰ-ਕਪੂਰਥਲਾ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 15 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ :   ਇਹ ਪਿੰਡ ਤਿੰਨ ਬ੍ਰਾਹਮਣ ਭਰਾਵਾਂ ਦਾ ਵਸਾਇਆ ਹੋਇਆ ਹੈ। ਤਿੰਨ ਭਰਾ ਖੀਵਾ, ਲੱਧਾ ਅਤੇ ਚੂਹੜ ਸਨ ਜਿਹਨਾਂ ਨੇ ਸ਼ੇਰ ਮਾਰ ਕੇ ਬਹਾਦਰੀ ਦਿਖਾਈ ਅਤੇ ਉਸ … Read more

ਨਕੌਦਰ-ਮਹਿਤਪੁਰ ਪਿੰਡ ਦਾ ਇਤਿਹਾਸ | Nakoder Mehtabpur Village History

ਨਕੌਦਰ-ਮਹਿਤਪੁਰ ਪਿੰਡ ਦਾ ਇਤਿਹਾਸ | Nakoder Mehtabpur Village History

ਨਕੌਦਰ-ਮਹਿਤਪੁਰ ਸਥਿਤੀ : ਤਹਿਸੀਲ ਨਕੌਦਰ ਦਾ ਇਹ ਪਿੰਡ ਨਕੌਦਰ-ਮਹਿਤਪੁਰ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਕੌਦਰ ਤੋਂ 14 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਅੱਜ ਤੋਂ ਦੋ ਸੌ ਸਾਲ ਪਹਿਲਾਂ ਇੱਥੇ ਰੌਲ ਲੋਕੀ ਰਹਿੰਦੇ ਸਨ ਜਿਹਨਾਂ ਨੇ 400 ਘੁਮਾਂ ਜਮੀਨ ਮੁਗਲਾਂ ਕੋਲੋਂ ਲੈ ਕੇ ਇਹ ਪਿੰਡ ਵਸਾਇਆ ਸੀ। ਪਹਿਲੇ ਇੱਥੇ ਇੱਕ … Read more

ਅਕਬਰ ਕਲਾਂ ਪਿੰਡ ਦਾ ਇਤਿਹਾਸ | Akbarpur Kalan Village History

ਅਕਬਰ ਕਲਾਂ ਪਿੰਡ ਦਾ ਇਤਿਹਾਸ | Akbarpur Kalan Village History

ਅਕਬਰ ਕਲਾਂ ਸਥਿਤੀ : ਤਹਿਸੀਲ ਨਕੌਦਰ ਦਾ ਇਹ ਪਿੰਡ ਅਕਬਰਪੁਰ ਕਲਾਂ ਸ਼ਾਹਕੋਟ-ਮਹਿਤਪੁਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਕੌਦਰ ਤੋਂ 13 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਮੁਸਲਮਾਨਾਂ ਦਾ ਤਕੀਆ ਸੀ। ਬਹੁਤ ਪਹਿਲਾਂ ਇੱਥੇ ਭਾਰੀ ਜੰਗਲ ਸੀ ਜਿਸ ਵਿੱਚ ਮੁਸਲਮਾਨ ਸੱਯਦ ਬਾਬਾ ਸ਼ੇਰ ਮਹੁੰਮਦ ਭਗਤੀ ਕਰਦਾ ਸੀ ਤੇ ਉਸਦੇ … Read more