ਧੁਗੜਾਂ ਪਿੰਡ ਦਾ ਇਤਿਹਾਸ | Dhungda Village History

ਧੁਗੜਾਂ ਪਿੰਡ ਦਾ ਇਤਿਹਾਸ | Dhungda Village History

ਧੁਗੜਾਂ ਸਥਿਤੀ : ਤਹਿਸੀਲ ਨਕੌਦਰ ਦਾ ਪਿੰਡ ਧੁਗੜਾਂ ਸ਼ਾਹਕੋਟ- ਮਹਿਤਪੁਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 19 ਕਿਲੋਮੀਟਰ ਦੂਰੀ ਦੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਇਲਾਕਾ ਸਤਲੁਜ ਦੇ ਨਾਲ ਜੰਗਲੀ ਇਲਾਕਾ ਸੀ। ਪਿੰਡ ਦੀ ਜਗ੍ਹਾ ਤੇ ਘਣਾ ਜੰਗਲ ਸੀ। ਪਿੰਡ ਰਾਮੂਵਾਲ ਤੋਂ ਲੈ ਕੇ ਇਸ ਪਿੰਡ ਤੱਕ ਇਹ … Read more

ਊਧੋਵਾਲ ਪਿੰਡ ਦਾ ਇਤਿਹਾਸ | Udhowal Village History

ਊਧੋਵਾਲ ਪਿੰਡ ਦਾ ਇਤਿਹਾਸ | Udhowal Village History

ਊਧੋਵਾਲ ਸਥਿਤੀ : ਤਹਿਸੀਲ ਨਕੌਦਰ ਦਾ ਪਿੰਡ ਉਧੋਵਾਲ ਮਹਿਤਪੁਰ-ਸ਼ਾਹਕੋਟ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਕੌਦਰ ਤੋਂ 15 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ 500 ਸਾਲ ਪਹਿਲਾਂ ਇੱਕ ਉਧੋ ਨਾਂ ਦਾ ਜੱਟ ਇਸ ਪਿੰਡ ਵਿੱਚ ਜ਼ੈਲਦਾਰ ਸੀ ਜਿਸ ਨੇ ਇਹ ਪਿੰਡ ਵਸਾਇਆ। ਦੁਆਬੇ ਦੇ 50 ਪਿੰਡਾਂ ਵਿੱਚ ਇਹ ਪਿੰਡ … Read more

ਮਾਲੜੀ ਪਿੰਡ ਦਾ ਇਤਿਹਾਸ | Malri Village History

ਮਾਲੜੀ ਪਿੰਡ ਦਾ ਇਤਿਹਾਸ | Malri Village History

ਮਾਲੜੀ ਸਥਿਤੀ : ਤਹਿਸੀਲ ਨਕੌਦਰ ਦਾ ਪਿੰਡ ਮਾਲੜੀ ਨਕੌਦਰ – ਜਲੰਧਰ ਸੜਕ ਤੋਂ । ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਨ ਨਕੌਦਰ ਤੋਂ 3 ਕਿਲੋਮੀਟਰ ਮੀਟਰ ਦੂਰੀ ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਮਾਲੜੀ ਗੁਰੂ ਅਰਜਨ ਦੇਵ ਜੀ ਤੇ ਬਾਬਾ ਮੱਲ ਕਰਕੇ ਦੂਰ ਦੂਰ ਤੱਕ ਜਾਣਿਆਂ ਜਾਂਦਾ ਹੈ । ਸ੍ਰੀ ਗੁਰੂ ਅਰਜਨ ਦੇਵ ਜੀ … Read more

ਸੰਗੋਵਾਲ ਪਿੰਡ ਦਾ ਇਤਿਹਾਸ | Sangowal Village History

ਸੰਗੋਵਾਲ ਪਿੰਡ ਦਾ ਇਤਿਹਾਸ | Sangowal Village History

ਸੰਗੋਵਾਲ ਸਥਿਤੀ : ਤਹਿਸੀਲ ਨਕੋਦਰ ਦਾ ਇਹ ਪਿੰਡ ਸੰਗੋਵਾਲ ਨਕੋਦਰ-ਸੰਗੋਵਾਲ ਸੜਕ ਤੇ ਸਥਿਤ ਨਕੋਦਰ ਸਟੇਸ਼ਨ ਤੋਂ । ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਸੰਗੋਵਾਲ ਦਰਿਆ ਸਤਲੁਜ ਦੇ ਕਿਨਾਰੇ ਦਾ ਆਖਰੀ ਪਿੰਡ ਹੈ। ਕਿਹਾ ਜਾਂਦਾ ਹੈ ਕਿ ਇਹ ਦੇਵ ਮੁਹੰਮਦ ਨਾਮੀ ਮੁਸਲਮਾਨ ਦੀ ਜਗੀਰ ਸੀ ਅਤੇ ਇਸ ਪਿੰਡ ਦਾ ਨਾਂ ‘ਸੰਘਲਾ’ ਸੀ। ਦਰਿਆ … Read more

ਸਿੰਘਪੁਰ ਬੇਟ ਪਿੰਡ ਦਾ ਇਤਿਹਾਸ | Singhpur Bet Village History

ਸਿੰਘਪੁਰ ਬੇਟ ਪਿੰਡ ਦਾ ਇਤਿਹਾਸ | Singhpur Bet Village History

ਸਿੰਘਪੁਰ ਬੇਟ ਸਥਿਤੀ : ਤਹਿਸੀਲ ਨਕੋਦਰ ਦਾ ਇਹ ਪਿੰਡ ਸਿੰਘਪੁਰ ਬੇਟ ਨਕੋਦਰ-ਮਹਿਤਪੁਰ ਸੜਕ ਤੋਂ 6 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਨਕੋਦਰ ਤੋਂ 15 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ: ਤਹਿਸੀਲ ਨਕੋਦਰ ਦਾ ਇਹ ਪਿੰਡ ਦਰਿਆ ਸਤਲੁਜ ਦੇ ਦੱਖਣ ਵਿੱਚ ਸਥਿਤ ਹੈ। ਇੱਥੇ ਇੱਕ ਵਾਰੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਏ ਸਨ। ਉਹ ਇਸ ਦਰਿਆ ਨੂੰ … Read more

ਬਲੰਦਾ ਪਿੰਡ ਦਾ ਇਤਿਹਾਸ | Balanda Village History

ਬਲੰਦਾ ਪਿੰਡ ਦਾ ਇਤਿਹਾਸ | Balanda Village History

ਬਲੰਦਾ ਸਥਿਤੀ : ਤਹਿਸੀਲ ਨਕੋਦਰ ਦਾ ਪਿੰਡ ਬਲੰਦਾ, ਮਹਿਤਪੁਰ-ਸ਼ਾਹਕੋਟ ਸੜਕ ਤੇ ਸਥਿਤ, ਨਕੋਦਰ ਤੋਂ 13 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਪਿੰਡ ਬਲੰਦਾ ਪਠਾਣਾ ਦਾ ਪੁਰਾਣਾ ਮੁਸਲਮਾਨੀ ਪਿੰਡ ਸੀ ਜਿੱਥੇ ਬਲੋ ਤੇ ਨੰਦਾ ਦੋ ਪਠਾਣ ਭਰਾ ਰਹਿੰਦੇ ਸਨ। ਪਿੰਡ ਦੇ ਲੋਕਾਂ ਅਨੁਸਾਰ ਇਨ੍ਹਾਂ ਭਰਾਵਾਂ ਕੋਲ ਸਲਤੁਜ ਦਰਿਆ ਦੇ ਇਸ ਪਾਸੇ ਸੈਂਕੜੇ ਏਕੜ ਜ਼ਮੀਨ ਸੀ … Read more

ਹੁਸੈਨਪੁਰ ਪਿੰਡ ਦਾ ਇਤਿਹਾਸ | Hussainpur Village History

ਹੁਸੈਨਪੁਰ ਸਥਿਤੀ : ਤਹਿਸੀਲ ਨਕੋਦਰ ਦਾ ਪਿੰਡ ਹੁਸੈਨਪੁਰ, ਨਕੋਦਰ – ਫਗਵਾੜਾ ਸੜਕ ਤੋਂ। ਕਿਲੋਮੀਟਰ ਦੂਰ ਸਥਿਤ, ਰੇਲਵੇ ਸਟੇਸ਼ਨ ਨਕੋਦਰ ਤੋਂ ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਇਹ ਪਿੰਡ ਕੋਈ 250 ਸਾਲ ਪੁਰਾਣਾ ਹੈ। ਇਸ ਦਾ ਅਸਲ ਨਾਂ ਰਾਜਪੁਰਾ ਸੀ। ਇਹ ਤਿੰਨ ਵਾਰ ਉਜੜਿਆ ਤੇ ਤਿੰਨ ਵਾਰ ਵੱਸਿਆ। 1952 ਤੋਂ ਪਹਿਲਾਂ ਇਸ ਦਾ ਨਾਂ ਲਾਲ … Read more

ਚੱਕ ਮੁਗਲਾਣੀ ਪਿੰਡ ਦਾ ਇਤਿਹਾਸ | Chak Mughlani Village History

ਚੱਕ ਮੁਗਲਾਣੀ ਸਥਿਤੀ : ਤਹਿਸੀਲ ਨਕੋਦਰ ਦਾ ਪਿੰਡ ਚੱਕ ਮੁਗਲਾਣੀ, ਨਕੋਦਰ-ਫਗਵਾੜਾ ਸੜਕ ਤੇ ਸਥਿਤ, ਨਕੋਦਰ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਇਹ ਪਿੰਡ ਨਵਾਬ ਦੌਲਤ ਖਾਂ ਦੇ ਭਰਾ ਦਾ ਸੀ। ਇਸ ਪਿੰਡ ਦੀ ਥਾਂ ਘਣਾ ਜੰਗਲ ਸੀ, ਇਹ ਇਸ ਵਿੱਚ ਆ ਕੇ ਰੁਕਿਆ। ਸ਼ੰਕਰ ਪਿੰਡ ਦੇ ਤੱਖਰ ਖਾਨਦਾਨ ਤੋਂ ਜ਼ਮੀਨ … Read more

ਮਹਿਤਪੁਰ ਪਿੰਡ ਦਾ ਇਤਿਹਾਸ | Mehatpur Village History

ਮਹਿਤਪੁਰ ਸਥਿਤੀ : ਤਹਿਸੀਲ ਨਕੋਦਰ ਦਾ ਪਿੰਡ ਮਹਿਤਪੁਰ, ਨਕੋਦਰ – ਮਹਿਤਪੁਰ ਸੜਕ ਤੇ ਸਥਿਤ, ਨਕੋਦਰ ਤੋਂ 13 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ: ਕਿਹਾ ਜਾਂਦਾ ਹੈ ਕਿ ਇਸ ਪਿੰਡ ਦੀ ਨੀਂਹ ਅਕਬਰ ਦੇ ਸਮੇਂ ਮੁਹੰਮਦ ਖਾਨ ਨੇ ਰੱਖੀ ਅਤੇ ਇਸ ਉੱਪਰ ਮੰਝ ਰਾਜਪੂਤਾਂ ਦਾ ਕਬਜਾ ਰਿਹਾ। ਸਿੱਖਾਂ ਦੀ ਚੜ੍ਹਤ ਵੇਲੇ ਪਹਿਲਾਂ ਇਸ ‘ਤੇ … Read more

ਸ਼ਰੀਹ ਪਿੰਡ ਦਾ ਇਤਿਹਾਸ | Shariah Village History

ਸ਼ਰੀਹ ਤਹਿਸੀਲ ਨਕੋਦਰ ਦਾ ਇਹ ਪਿੰਡ ਸ਼ਰੀਹ, ਨਕੋਦਰ – ਫਗਵਾੜਾ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਸ਼ੰਕਰ ਤੋਂ 2 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਲਗਭਗ ਸੱਤ ਸਦੀਆਂ ਪਹਿਲਾਂ ਇਸ ਪਿੰਡ ਨੂੰ ਸੰਧੂ ਜੱਟਾਂ ਦੇ ਬਜ਼ੁਰਗ ਰਾਧੰਨ ਨੇ ਵਸਾਇਆ। ਸ਼ਰੀਹ ਦਰਖਤ ਦੇ ਆਲੇ ਦੁਆਲੇ ਵਸਣ ਕਰਕੇ ਪਿੰਡ ਦਾ ਨਾਂ ਸ਼ਰੀਹ ਜਾਂ ਸਰੀਹ ਪੈ ਗਿਆ। … Read more