ਸ਼ੰਕਰ ਪਿੰਡ ਦਾ ਇਤਿਹਾਸ | Shankar Village History

ਸ਼ੰਕਰ ਸਥਿਤੀ : ਤਹਿਸੀਲ ਨਕੋਦਰ ਦਾ ਇਹ ਪਿੰਡ ਸ਼ੰਕਰ, ਨਕੋਦਰ – ਫਗਵਾੜਾ ਸੜਕ ਤੇ ਸਥਿਤ, ਜੰਡਿਆਲਾ ਤੋਂ 8 ਕਿਲੋ ਮੀਟਰ ਤੇ ਨਕੋਦਰ ਤੋਂ 7 ਕਿਲੋ ਮੀਟਰ ਦੂਰੀ ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਇਹ ਪਿੰਡ ਲੁਧਿਆਣੇ ਦੇ ਪਿੰਡ ਸ਼ੰਕਰ ਤੋਂ ਪੁਰੇਵਾਲੀਏ ਨੇ ਇੱਥੇ ਆ ਕੇ ਵਸਾਇਆ ਜਿਸ ਕਰਕੇ ਇਸ ਦਾ ਨਾਂ ‘ਸ਼ੰਕਰ’ ਪੈ … Read more

ਮੂਸਾਪੁਰ ਪਿੰਡ ਦਾ ਇਤਿਹਾਸ | Musapur Village History

ਮੂਸਾਪੁਰ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਮੁਸਾਪੁਰ, ਜਲੰਧਰ-ਹੁਸ਼ਿਆਰਪੁਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਖੁਰਦਪੁਰ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਇਤਿਹਾਸਕ ਪਿਛੋਕੜ ਤੇ ਮਹੱਤਤਾ : ਸੰਨ 1192 ਈ. ਵਿੱਚ ਮਹੁੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਦਿੱਲੀ ਤੇ ਤਖਤ ਤੇ ਕਬਜ਼ਾ ਕਰ ਲਿਆ ਤਾਂ ਹਿੰਦੂ ਰਾਜਪੂਤ ਦਿੱਲੀ … Read more

ਕੁੱਕੜ ਪਿੰਡ ਦਾ ਇਤਿਹਾਸ | Kukar Village History

ਕੁੱਕੜ ਸਥਿਤੀ : ਤਹਿਸੀਲ ਜਲੰਧਰ ਦਾ ‘ਕੁੱਕੜ ਪਿੰਡ’ ਜਲੰਧਰ-ਫਗਵਾੜਾ ਸੜਕ ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਜਲੰਧਰ ਛਾਉਣੀ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜਿੱਥੇ ਇਹ ਪਿੰਡ ਵੱਸਿਆ ਹੋਇਆ ਹੈ ਉੱਥੇ ਕਦੀ ਬਾਦਸ਼ਾਹਪੁਰ ਨਾਂ ਦਾ ਪਿੰਡ ਵੱਸਦਾ ਸੀ। ਪਟਿਆਲੇ ਨੇੜਿਓਂ ਉਠ ਕੇ ਆਏ ਬਾਹੀਆ ਗੋਤ ਦੇ ਲੋਕਾਂ ਨੇ ਬਾਦਸ਼ਾਹਪੁਰ … Read more

ਧੋਗੜੀ ਪਿੰਡ ਦਾ ਇਤਿਹਾਸ | Dhogri Village History

ਧੋਗੜੀ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਧੋਗੜੀ ਜਲੰਧਰ-ਹੁਸ਼ਿਆਰਪੁਰ ਸੜਕ ਤੋਂ 2 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਧੋਗੜੀ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਧੁੱਗਿਆਂ ਦਾ ਵਸਾਇਆ ਹੋਇਆ ਹੈ, ਇਸ ਲਈ ਇਸ ਦਾ ਨਾਂ ਧੋਗੜੀ ਹੈ। ਮੁਹੰਮਦ ਗਜ਼ਨਵੀ ਨੇ ਤਾਤਾਰ ਖਾਂ ਨੂੰ ਨਾਲ ਲੈ ਦੇ ਧੋਗੜੀ ’ਤੇ ਹਮਲਾ ਕੀਤਾ ਅਤੇ ਤਾਤਾਰ ਖਾਨ … Read more

ਗੋਪਾਲਪੁਰ ਬਿਧੀਪੁਰ ਪਿੰਡ ਦਾ ਇਤਿਹਾਸ | Gopalpur Bithipur Village History

ਗੋਪਾਲਪੁਰ ਬਿਧੀਪੁਰ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਬਿਧੀਪੁਰ ਜਲੰਧਰ-ਕਰਤਾਰਪੁਰ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਸੂਰਾ ਨਸੀ ਤੋਂ 2 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਪਹਿਲਾ ਨਾ ਗੋਪਾਲਪੁਰ ਸੀ ਜੋ ਬਾਅਦ ਵਿੱਚ ਬਿਧੀਪੁਰ ਦੇ ਨਾਂ ਨਾਲ ਮਸ਼ਹੂਰ ਹੋਇਆ। ਗੁਰੂ ਹਰਿਗੋਬਿੰਦ ਜੀ ਕਰਤਾਰਪੁਰ ਵਿੱਚ ਪੈਂਦੇ ਖਾਂ ਨੂੰ ਮਾਰ ਕੇ ਜਦ ਇਸ … Read more

ਹਜ਼ਾਰਾ ਪਿੰਡ ਦਾ ਇਤਿਹਾਸ | Hazara Village History

ਹਜ਼ਾਰਾ ਸਥਿਤੀ : ਜਲੰਧਰ ਤਹਿਸੀਲ ਦਾ ਪਿੰਡ ਹਜ਼ਾਰਾ ਜਲੰਧਰ-ਹੁਸ਼ਿਆਰਪੁਰ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਜਲੰਧਰ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੇ ਨਜ਼ਦੀਕ ਇੱਕ ਪਿੰਡ ਸ਼ੇਖਾਂ ਸੀ, ਜਿੱਥੇ ਇੱਕ ਤਪਸਵੀ ਸੰਤ ਰਣ ਸਿੰਘ ਦਾ ਡੇਰਾ ਸੀ। ਉਹਨਾਂ ਦੇ ਦਰਸ਼ਨਾਂ ਲਈ ਲੋਕ ਦੂਰੋਂ ਦੂਰੋਂ ਆਉਂਦੇ ਅਤੇ ਫੇਰ ਵਾਪਸ … Read more

ਭਟਨੂਰਾ ਲਬਾਣਾ ਪਿੰਡ ਦਾ ਇਤਿਹਾਸ | Bhatnoora Lubana Village History

ਭਟਨੂਰਾ ਲਬਾਣਾ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਭਟਨੂਰਾ ਲਭਾਣਾ, ਭੋਗਪੁਰ-ਭੁਲੱਥ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 5 ਕਿਲੋਮੀਟਰ ਦੂਰ ਸਥਿਤ ਹੈ। ਇਹ ਜਲੰਧਰ ਜਿਲ੍ਹੇ ਦਾ ਆਖਰੀ ਪਿੰਡ ਹੈ ਇਸੇ ਤੋਂ ਅੱਗੇ ਜਿਲ੍ਹਾ ਕਪੂਰਥਲਾ ਸ਼ੁਰੂ ਹੋ ਜਾਂਦਾ ਹੈ। ਨਾਲ ਹੀ ਪਿੰਡ ਭਟਨੂਰਾ (ਥੇਹ ਵਾਲਾ) ਜਿਲ੍ਹਾ ਕਪੂਰਥਲਾ ਵਿੱਚ ਹੈ। ਇਤਿਹਾਸਕ ਪਿਛੋਕੜ ਤੇ … Read more

ਲੱਧੇਵਾਲੀ (ਲਾਲੇਵਾਲੀ) ਪਿੰਡ ਦਾ ਇਤਿਹਾਸ | Ladhewali Village History

ਲੱਧੇਵਾਲੀ (ਲਾਲੇਵਾਲੀ) ਸਥਿਤੀ : ਇਹ ਪਿੰਡ ਲੱਧੇਵਾਲੀ ਜਲੰਧਰ ਸ਼ਹਿਰ ਵਿੱਚ ਸੰਮਿਲਤ ਹੋ ਚੁੱਕਾ ਹੈ। ਜਲੰਧਰ-ਹੁਸ਼ਿਆਰਪੁਰ ਸੜਕ ‘ਤੇ ਮੰਡੀ ਤੋਂ 2 ਕਿਲੋਮੀਟਰ ਲੱਧੇਵਾਲੀ ਦੇ ਨਾਂ ਨਾਲ ਮਸ਼ਹੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਦੱਸਿਆ ਜਾਂਦਾ ਹੈ ਕਿ ਇਸ ਥਾਂ ਜਿਸ ਤੇ ਇਹ ਦੋਵੇਂ ਪਿੰਡ ਮੌਜੂਦ ਹਨ, ਕਦੇ ਦੋ ਮੁਸਲਮਾਨ ਭਰਾ, ਲੱਧਾ ਜੋ ਵੱਡਾ ਸੀ ਅਤੇ ਲਾਲਾ … Read more

ਬੁਟਰਾਂ ਪਿੰਡ ਦਾ ਇਤਿਹਾਸ | Buttaran Village History

ਬੁਟਰਾਂ ਪਿੰਡ ਦਾ ਇਤਿਹਾਸ | Buttaran Village History

ਬੁਟਰਾਂ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਬੁਟਰਾਂ, ਭੋਗਪੁਰ-ਭੁਲੱਥ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਬਜ਼ੁਰਗਾਂ ਦੇ ਦਸਣ ਮੁਤਾਬਕ ਇਹ ਪਿੰਡ ਕੋਈ 350 ਸਾਲ ਪਹਿਲਾਂ ਵਸਿਆ। ਸਭ ਤੋਂ ਪਹਿਲੇ ਅੰਮ੍ਰਿਤਸਰ ਜਿਲ੍ਹੇ ਦੇ ‘ਵਾਂ’ ਪਿੰਡ ਦੇ ਇੱਕ ਬਜ਼ੁਰਗ ਨੇ ਆ ਕੇ … Read more

ਘੋੜਾਬਾਹੀ ਪਿੰਡ ਦਾ ਇਤਿਹਾਸ | Gorabahi Village History

ਘੋੜਾਬਾਹੀ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਘੋੜਾਬਾਹੀ, ਭੋਗਪੁਰ-ਆਦਮਪੁਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੁੱਚਰੋਵਾਲ ਤੋਂ 1 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਪਿਛੋਕੜ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਇੱਕ ਮੁਸਲਮਾਨ ਜਗੀਰਦਾਰ ਸੀ ਜੋ ਬਹੁਤ ਸਾਰੀ ਜ਼ਮੀਨ ਦਾ ਮਾਲਕ ਸੀ। ਉਸਨੇ ਆਪਣੀ ਲੜਕੀ ਦਾ ਵਿਆਹ … Read more