ਜੰਡੀਰ ਪਿੰਡ ਦਾ ਇਤਿਹਾਸ | jandeer Village History

ਜੰਡੀਰ ਪਿੰਡ ਦਾ ਇਤਿਹਾਸ | jandeer Village History

ਜੰਡੀਰ ਸਥਿਤੀ : ਤਹਿਸੀਲ ਜਲੰਧਰ ਦਾ ਇਹ ਪਿੰਡ ਜੰਡੀਰ, ਭੋਗਪੁਰ- ਬੁੱਲੋਵਾਲ ਸੜਕ ਤੋਂ 1 ਕਿਲੋਮੀਟਰ ਅਤੇ ਭੋਗਪੁਰ ਤੋਂ 4 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਬਜ਼ੁਰਗਾਂ ਮੁਤਾਬਕ ਪਿੰਡ ਨੂੰ ਬਣਿਆ ਕੋਈ ਪੌਣੇ ਚਾਰ ਸਦੀਆਂ ਬੀਤ ਚੁੱਕੀਆਂ ਹਨ। ਪਿੰਡ ਬੰਨ੍ਹਣ ਵਾਲਾ ਪਹਾੜਾਂ ਵਿਚੋਂ ਆਇਆ ਜੈ ਰਾਮ ਨਾਂ ਦਾ ਬੰਦਾ ਸੀ। ਉਸ … Read more

ਲਾਧੜਾਂ ਪਿੰਡ ਦਾ ਇਤਿਹਾਸ | Ladhran Village History

ਲਾਧੜਾਂ ਪਿੰਡ ਦਾ ਇਤਿਹਾਸ | Ladhran Village History

ਲਾਧੜਾਂ ਸਥਿਤੀ : ਤਹਿਸੀਲ ਜਲੰਧਰ ਦਾ ਇਹ ਪਿੰਡ ਲਾਧੜਾਂ, ਭੋਗਪੁਰ-ਆਦਮਪੁਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਦੱਸਿਆ ਜਾਂਦਾ ਹੈ ਕਿ ਇੱਥੇ ਲੱਧਾ ਨਾਂ ਦਾ ਇੱਕ ਫਕੀਰ ਰਹਿੰਦਾ ਸੀ ਜਿਸ ਦੇ ਨਾਂ ਤੇ ਪਿੰਡ ਦਾ ਨਾਂ ‘ਲਾਧੜਾਂ’ ਪੈ ਗਿਆ । ਬਹੁਤੇ ਲੋਕ 1947 ਤੋਂ … Read more

ਮਾਧੋਪੁਰ ਪਿੰਡ ਦਾ ਇਤਿਹਾਸ | Madhopur Village History

ਮਾਧੋਪੁਰ ਪਿੰਡ ਦਾ ਇਤਿਹਾਸ | Madhopur Village History

ਮਾਧੋਪੁਰ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਮਾਧੋਪੁਰ ਜਲੰਧਰ-ਪਠਾਨਕੋਟ ਸੜਕ ਤੋਂ ਲੰ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 3.5 ਕਿਲੋਮੀਟਰ ਦੀ ਦੂਰੀ ’ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੇ ਇਤਿਹਾਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇੱਕ ਪਿਓ ਪੁੱਤਰ ਮੇਘੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ । ਬਾਪ ਦਾ ਨਾਂ ਸਹਿਗਾ … Read more

ਸਨੌਰਾ ਪਿੰਡ ਦਾ ਇਤਿਹਾਸ | Sanaura Village History

ਸਨੌਰਾ ਪਿੰਡ ਦਾ ਇਤਿਹਾਸ | Sanaura Village History

ਸਨੌਰਾ ਤਹਿਸੀਲ ਜਲੰਧਰ ਦਾ ਪਿੰਡ ਸਨੌਰਾ ਜਲੰਧਰ-ਪਠਾਨਕੋਟ ਸੜਕ ‘ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਾਫੀ ਸਮਾਂ ਪਹਿਲਾਂ ਨਾਲ ਨਾਲ ਲਗਦੇ ਦੋ ਪਿੰਡ ਢੱਡਾ ਅਤੇ ਸਨੌਰਾ ਰਾਜਪੂਤਾਂ ਨੇ। ਵਸਾਏ ਸਨ। ਇਹਨਾ ਰਾਜਪੂਤਾਂ ਦਾ ਗੋਤ ‘ਸੋਰੜੇ’ ਸੀ ਜਿਸ ਤੋਂ ਹੋਲੀ ਹੋਲੀ ਇੱਕ ਦ ਨਾਂ ‘ਸਨੌਰਾ’ ਬਣ … Read more

ਕਾਲਾ ਬਕਰਾ ਪਿੰਡ ਦਾ ਇਤਿਹਾਸ | Kala Bakra Village History

ਕਾਲਾ ਬਕਰਾ ਪਿੰਡ ਦਾ ਇਤਿਹਾਸ | Kala Bakra Village History

ਕਾਲਾ ਬਕਰਾ ਓਸ ਦਿਨ ਨਾਮਲਸਮੁ ਸਥਿਤੀ :   ਤਹਿਸੀਲ ਜਲੰਧਰ ਦਾ ਪਿੰਡ ਕਾਲਾ ਬਕਰਾ ਜਲੰਧਰ-ਪਠਾਨਕੋਟ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਭੋਗਪੁਰ ਤੋਂ 4 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਤੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਪਿੰਡ ਕਾਲੇ ਖਾਂ ਨਾਮੀ ਰਾਜਪੂਤ ਨੇ ਬਹਿਰਾਮ ਤੋਂ ਆ ਕੇ ਵਸਾਇਆ ਸੀ। ਕੁਝ … Read more

ਖਰਲ ਕਲਾਂ ਪਿੰਡ ਦਾ ਇਤਿਹਾਸ | Kharal Kalan Village History

ਖਰਲ ਕਲਾਂ ਪਿੰਡ ਦਾ ਇਤਿਹਾਸ | Kharal Kalan Village History

ਖਰਲ ਕਲਾਂ ਸਥਿਤੀ : ਤਹਿਸੀਲ ਜਲੰਧਰ ਦਾ ਇਹ ਪਿੰਡ ਖਰਲ ਕਲਾਂ, ਜਲੰਧਰ-ਪਠਾਨਕੋਟ ਸੜਕ ਤੋਂ 1 ਕਿਲੋ ਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਚੋਲਾਗ ਤੋਂ 1 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਖਰਲ ਗੋਤ ਦੇ ਮੁਸਲਮਾਨਾਂ ਦਾ ਵਸਾਇਆ ਹੋਇਆ ਦੱਸਿਆ ਜਾਂਦਾ ਹੈ। ਇਹ ਮੁਸਲਮਾਨ ਦੋ ਭਰਾ ਸਨ ਵੱਡੇ ਦੇ ਨਾਂ ‘ਤੇ ਪਿੰਡ … Read more

ਬਿਣਗਾਂ ਪਿੰਡ ਦਾ ਇਤਿਹਾਸ | Binngaan Village History

ਬਿਣਗਾਂ ਪਿੰਡ ਦਾ ਇਤਿਹਾਸ | Binngaan Village History

ਬਿਣਗਾਂ ਸਥਿਤੀ : है। ਜਲੰਧਰ ਛਾਉਣੀ ਦੇ ਪੂਰਬ ਵੱਲ ਬਿਲਕੁਲ ਨਾਲ ਬਿਣਗਾਂ ਪਿੰਡ ਵਸਿਆ ਹੋਇਆ ਇਤਿਹਾਸਕ ਪਿਛੋਕੜ ਤੇ ਮਹੱਤਤਾ : ਬਿਣਗਾਂ ਦਾ ਮੁਢ ਅਕਬਰ ਦੇ ਰਾਜ ਵੇਲੇ ਫਗਵਾੜੇ ਨੇੜਿਓਂ ਭਾਵਕੀ ਪਿੰਡ ਤੋਂ ਉੱਠ ਕੇ ਆਏ ਦੇਵ ਪਾਲ ਨਾਮੀ ਬਜ਼ੁਰਗ ਨੇ ਬੰਨਿਆ। ਦੇਵ ਪਾਲ ਨੇ ਜਲੰਧਰ ਦੇ ਨਵਾਬ ਦੇ ਪਹਿਲਵਾਨ ਨੂੰ ਹਰਾ ਦਿੱਤਾ ਜਿਸ ਦੇ ਇਨਾਮ … Read more

ਚਿਟੀ ਪਿੰਡ ਦਾ ਇਤਿਹਾਸ | Chitti Village History

ਚਿਟੀ ਪਿੰਡ ਦਾ ਇਤਿਹਾਸ | Chitti Village History

ਚਿਟੀ ਤਹਿਸੀਲ ਜਲੰਧਰ ਦਾ ਪਿੰਡ ਚਿਟੀ ਜਲੰਧਰ-ਉਗੀ ਸੜਕ ਤੋਂ 6 ਕਿਲੋਮੀਟਰ, ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜਿੱਥੇ ਅਜ ਕਲ ਪਿੰਡ ਚਿਟੀ ਵਸਦਾ ਹੈ ਉੱਥੇ ਕਦੇ ਗਗੋਆਣਾ ਨਾਂ ਦਾ ਸ਼ਹਿਰ ਹੁੰਦਾ ਸੀ। ਹਰਦੁਆਰ ਵਿੱਚ ਚਿਟੀ ਦੇ ਵਹੀ ਖਾਤੇ ਅਜੇ ਵੀ ਗਗੋਆਣਾ ਦੇ ਨਾਂ ਥੱਲੇ … Read more

ਨੰਗਲ ਸ਼ਾਮਾ ਪਿੰਡ ਦਾ ਇਤਿਹਾਸ | Nangal Shama Village History

ਨੰਗਲ ਸ਼ਾਮਾ ਪਿੰਡ ਦਾ ਇਤਿਹਾਸ | Nangal Shama Village History

ਨੰਗਲ ਸ਼ਾਮਾ ਸਥਿਤੀ : ਨੰਗਲ ਸ਼ਾਮਾ ਪਿੰਡ ਹੁਣ ਜਲੰਧਰ ਸ਼ਹਿਰ ਵਿੱਚ ਸੰਮਿਲਤ ਹੋ ਚੁੱਕਾ ਹੈ। ਇਹ ਪਿੰਡ ਜਲੰਧਰ – ਹੁਸ਼ਿਆਰਪੁਰ ਸੜਕ ਤੋਂ 2 ਫਰਲਾਂਗ ਹੱਟਵਾਂ, ਜਲੰਧਰ ਛਾਉਣੀ ਤੋਂ 4 ਕਿਲੋਮੀਟਰ ਉੱਤਰ ਵੱਲ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਿਹਾ ਜਾਂਦਾ ਹੈ ਕਿ ਦੋ ਭਰਾ ਲੱਧਾ ਤੇ ਲਾਲ੍ਹਾ ਸਨ ਜਿਨ੍ਹਾਂ ਦੇ ਨਾਵਾਂ ‘ਤੇ ਲੱਧੇ … Read more

ਜੰਡੂ ਸਿੰਘਾ ਪਿੰਡ ਦਾ ਇਤਿਹਾਸ | Jandu Singha Village History

ਜੰਡੂ ਸਿੰਘਾ ਪਿੰਡ ਦਾ ਇਤਿਹਾਸ | Jandu Singha Village History

ਜੰਡੂ ਸਿੰਘਾ ਸਥਿਤੀ : ਜਲੰਧਰ ਤਹਿਸੀਲ ਦਾ ਪਿੰਡ ਜੰਡੂ ਸਿੰਘਾਂ ਜਲੰਧਰ – ਹੁਸ਼ਿਆਰਪੁਰ ਸੜਕ ‘ਤੇ ਸਥਿਤ ਜਲੰਧਰ ਤੇ ਆਦਮਪੁਰ ਵਿਚਕਾਰ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕਾਲਾ ਸੰਘਿਆਂ ਤੋਂ ਉਠ ਕੇ ਆਏ ਪੰਜ ਭਰਾਵਾਂ ਦੁਆਰਾ ਬੰਨਿਆ ਗਿਆ ਦੱਸਿਆ ਜਾਂਦਾ ਹੈ। ਇਹਨਾਂ ਪੰਜਾਂ ਭਰਾਵਾਂ ਦੇ ਨਾਂ ‘ਤੇ ਪਿੰਡ ਵਿੱਚ ਪੰਜ ਪੱਤੀਆਂ ਹਨ। … Read more