ਨੂਰ ਮਹਿਲ ਪਿੰਡ ਦਾ ਇਤਿਹਾਸ | Nurmahal Village History
ਨੂਰ ਮਹਿਲ ਸਥਿਤੀ : ਨੂਰ ਮਹਿਲ ਜਲੰਧਰ ਜ਼ਿਲ੍ਹਾ ਦੀ ਸਬ ਤਹਿਸੀਲ ਹੈ। ਇਹ ਨਕੋਦਰ – ਲੁਧਿਆਣਾ ਰੇਲਵੇ ਲਾਈਨ ਤੇ ਫਿਲੌਰ ਤੋਂ 20 ਕਿਲੋਮੀਟਰ, ਲੁਧਿਆਣਾ ਤੋਂ 34 ਕਿਲੋਮੀਟਰ ਅਤੇ ਨਕੋਦਰ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਦਿੱਲੀ ਤੋਂ ਲਾਹੌਰ ਜਾਣ ਦਾ ਰਸਤਾ ਫਲੌਰ ਤੋਂ ਨੂਰ ਮਹਿਲ, ਨਕੋਦਰ, ਕਪੂਰਥਲਾ ਤੋਂ ਹੋ … Read more