ਸ਼ਾਹਪੁਰ ਪਿੰਡ ਦਾ ਇਤਿਹਾਸ | Shahpur Village History

ਸ਼ਾਹਪੁਰ ਪਿੰਡ ਦਾ ਇਤਿਹਾਸ | Shahpur Village History

ਸ਼ਾਹਪੁਰ ਸਥਿਤੀ : ਤਹਿਸੀਲ ਧਾਰ ਕਲਾਂ ਦਾ ਪਿੰਡ ਸ਼ਾਹਪੁਰ ਕੰਡੀ, ਸ਼ਾਹਪੁਰ ਕੰਡੀ-ਥੀਨ ਡੈਮ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਮਾਧੋਪੁਰ ਤੋਂ 10 ਕਿਲੋਮੀਟਰ ਦੂਰ ਅਤੇ ਪਠਾਨਕੋਟ ਤੋਂ 15 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਇੱਕ ਪੁਰਾਤਨ ਨਗਰ ਸੀ ਜੋ ਮਹਾਂਭਾਰਤ ਦੇ ਸਮੇਂ ਦਾ ਕਿਹਾ ਜਾਂਦਾ ਹੈ। ਇਸ ਦਾ ਪਹਿਲਾਂ ਨਾਂ ਸ਼ਰਧਾਪੁਰ ਸੀ। … Read more

ਜਖਬੜ ਪਿੰਡ ਦਾ ਇਤਿਹਾਸ | Jakhbad Village History

ਜਖਬੜ ਪਿੰਡ ਦਾ ਇਤਿਹਾਸ | Jakhbad Village History

ਜਖਬੜ ਸਥਿਤੀ : ਤਹਿਸੀਲ ਪਠਾਨਕੋਟ ਦਾ ਪਿੰਡ ਜਖਬੜ, ਪਠਾਨਕੋਟ-ਪਠਲੌਰ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਸਰਨਾ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਵਿੱਚ ਇੱਕ ਜੱਖ (ਯਕਸ਼) ਦਾ ਮੰਦਰ ਹੈ ਜਿਸ ਦੇ ਨਾਲ ਬੋਹੜ (ਬਰ) ਦਾ ਦਰਖਤ ਹੈ ਜਿਸ ਤੋਂ ਪਿੰਡ ਦਾ ਨਾਂ ਜਖਬਰ ਪਿਆ । ਇਹ ਪਿੰਡ ਨਾਥ ਜੋਗੀਆਂ ਦੇ … Read more

ਧਿਆਨਪੁਰ ਪਿੰਡ ਦਾ ਇਤਿਹਾਸ | Dhianpur Village History

ਧਿਆਨਪੁਰ ਪਿੰਡ ਦਾ ਇਤਿਹਾਸ | Dhianpur Village History

ਧਿਆਨਪੁਰ ਸਥਿਤੀ : ਤਹਿਸੀਲ ਡੇਰਾ ਬਾਬਾ ਨਾਨਕ ਦਾ ਪਿੰਡ ਧਿਆਨਪੁਰ, ਡੇਰਾ ਬਾਬਾ ਨਾਨਕ-ਬਟਾਲਾ ਸੜਕ ਤੋਂ 4 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਤੋਂ 12 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਵਸਾਉਣ ਵਾਲੇ ਰਾਮਾਨੰਦ ਬੈਰਾਗੀਆਂ ਦੇ ਬਾਬਾ ਲਾਲ ਦਿਆਲ ਜੀ ਸਨ ਜਿਨ੍ਹਾਂ ਨੂੰ ਬਾਬਾ ਲਾਲ ਜੀ ਕਿਹਾ ਜਾਂਦਾ ਸੀ। … Read more

ਢਪਈ ਪਿੰਡ ਦਾ ਇਤਿਹਾਸ | Dhapyi Village History

ਢਪਈ ਪਿੰਡ ਦਾ ਇਤਿਹਾਸ | Dhapyi Village History

ਢਪਈ ਸਥਿਤੀ : ਤਹਿਸੀਲ ਬਟਾਲਾ ਦਾ ਪਿੰਡ ਢਪਈ, ਬਟਾਲਾ-ਸ੍ਰੀ ਹਰਿਗੋਬਿੰਦ ਸੜਕ ਤੋਂ 2 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਕਾਦੀਆਂ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਦੋ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ। ਥੇਹ ਤੇ ਵੱਸਿਆ ਹੋਣ ਕਰਕੇ ਪਹਿਲੇ ਇਸ ਦਾ ਨਾਂ ‘ਥੇਹਪਈ’ ਸੀ ਫਿਰ ਥਿਰਪਈ ਹੋ ਗਿਆ ਜੋ ਬਾਅਦ ਵਿੱਚ … Read more

ਘੁਮਾਣ ਪਿੰਡ ਦਾ ਇਤਿਹਾਸ | Ghoman Village History

ਘੁਮਾਣ ਪਿੰਡ ਦਾ ਇਤਿਹਾਸ | Ghoman Village History

ਘੁਮਾਣ ਸਥਿਤੀ : ਤਹਿਸੀਲ ਬਟਾਲਾ ਦਾ ਪਿੰਡ ਘੁਮਾਣ, ਅੰਮ੍ਰਿਤਸਰ-ਸ੍ਰੀ ਹਰਿਗੋਬਿੰਦ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਕਾਦੀਆਂ ਤੋਂ 18 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ :   ਭਗਤ ਨਾਮਦੇਵ   ਇਹ ਪਿੰਡ ਤਕਰੀਬਨ ਸੱਤ ਸੌ ਸਾਲ ਪਹਿਲਾਂ ਮਾਲਵੇ ਤੋਂ ਆਏ ਘੁਮਾਣ ਗੋਤ ਦੇ ਲੋਕਾਂ ਨੇ ਆ ਕੇ ਵਸਾਇਆ। ਇਸ ਪਿੰਡ ਦੀ ਮਹਤੱਤਾ ਭਗਤ ਸ੍ਰੀ ਨਾਮ … Read more

ਮਸਾਣੀਆਂ ਪਿੰਡ ਦਾ ਇਤਿਹਾਸ | Masanian Village History

ਮਸਾਣੀਆਂ ਪਿੰਡ ਦਾ ਇਤਿਹਾਸ | Masanian Village History

ਮਸਾਣੀਆਂ ਸਥਿਤੀ : ਤਹਿਸੀਲ ਬਟਾਲਾ ਦਾ ਪਿੰਡ ਮਸਾਣੀਆਂ, ਬਟਾਲਾ-ਸ੍ਰੀ ਹਰਿਗੋਬਿੰਦ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਬਟਾਲਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਈਅਦ ਪੀਰ ਮਸਾਣੀਆਂ ਕਰਕੇ ਪ੍ਰਸਿੱਧ ਹੋਇਆ ਜਿਸਨੇ ਇੱਥੇ ਬਹੁਤ ਦੇਰ ਭਗਤੀ ਕੀਤੀ। ਇੱਥੇ ਮਸਾਣੀਆਂ ਦੀ ਬਹੁਤ ਸੁੰਦਰ ਮਸੀਤ ਹੈ ਜਿਸਦੇ ਉੱਚੇ ਮਿਨਾਰ ਹਨ। ਇੱਥੇ … Read more

ਅਚਲ ਪਿੰਡ ਦਾ ਇਤਿਹਾਸ | Achal Village History

ਅਚਲ ਪਿੰਡ ਦਾ ਇਤਿਹਾਸ | Achal Village History

ਅਚਲ ਸਥਿਤੀ : ਤਹਿਸੀਲ ਬਟਾਲਾ ਦਾ ਪਿੰਡ ਅਚਲ ਬਟਾਲਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕੌਰਵਾਂ-ਪਾਂਡਵਾਂ ਦੇ ਵੇਲੇ ਦਾ ਵੱਸਿਆ ਦੱਸਿਆ ਜਾਂਦਾ ਹੈ। ਇੱਥੇ ਦੋ ਪੁਰਾਤਨ ਮੰਦਰ ਹਨ ਜਿਨ੍ਹਾਂ ਵਿਚੋਂ ਇੱਕ ਪੱਕੇ ਸਰੋਵਰ ਦੇ ਵਿਚਕਾਰ ਸ਼ਿਵ ਜੀ ਦਾ ਹੈ ਅਤੇ ਦੁਸਰਾ ਇਸ ਦੇ ਕੰਢੇ ਤੇ ਸ਼ਿਵ ਜੀ ਦੇ … Read more

ਬਹਿਰਾਮਪੁਰ ਪਿੰਡ ਦਾ ਇਤਿਹਾਸ | Behrampur Village History

ਬਹਿਰਾਮਪੁਰ ਪਿੰਡ ਦਾ ਇਤਿਹਾਸ | Behrampur Village History

ਬਹਿਰਾਮਪੁਰ ਤਹਿਸੀਲ ਗੁਰਦਾਸਪੁਰ ਦਾ ਪਿੰਡ ਬਹਿਰਾਮਪੁਰ, ਦੀਨਾਨਗਰ-ਗਾਲੜੀ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਦੀਨਾ ਨਗਰ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਕਸਬਾ ਸੋਲ੍ਹਵੀ ਸਦੀ ਵਿੱਚ ਅਕਬਰ ਮਹਾਨ ਦੇ ਕਮਾਂਡਰ ਇਨ-ਚੀਫ ਬੈਰਮ ਖਾਨ ਨੇ ਵਸਾਇਆ ਸੀ। ਇਹ ਕਸਬਾ ਕਿਲ੍ਹੇ ਦੀ ਤਰ੍ਹਾਂ ਬਣਿਆ ਹੋਇਆ ਸੀ ਜਿਸ ਦੇ ਚਾਰ ਚੁਫੇਰੇ 10 ਫੁੱਟ ਉੱਚੀ ਦੀਵਾਰ … Read more

ਤਾਲਬਪੁਰ ਪਿੰਡ ਦਾ ਇਤਿਹਾਸ | Talabpur Village History

ਤਾਲਬਪੁਰ ਪਿੰਡ ਦਾ ਇਤਿਹਾਸ | Talabpur Village History

ਤਾਲਬਪੁਰ ਸਥਿਤੀ : ਤਹਿਸੀਲ ਗੁਰਦਾਸਪੁਰ ਦਾ ਪਿੰਡ ਤਾਲਬਪੁਰ ਪੰਡੋਰੀ, ਗੁਰਦਾਸਪੁਰ-ਪੰਡੋਰੀ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੁਰਦਾਸਪੁਰ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਪਿੰਡੋਰੀ ਮਹੰਤਾਂ ਕਰਕੇ ਵੀ ਜਾਣਿਆ ਜਾਂਦਾ ਹੈ। ਪਿੰਡੋਰੀ ਦਾ ਮਤਲਬ ਛੋਟਾ ਪਿੰਡ ਹੈ ਅਤੇ ਜ਼ਿਲ੍ਹੇ ਗੁਰਦਾਸਪੁਰ ਤੇ ਤਰਨਤਾਰਨ ਵਿੱਚ ਪਿੰਡੋਰੀ ਦੇ … Read more

ਕਾਹਨੂੰਵਾਲ ਪਿੰਡ ਦਾ ਇਤਿਹਾਸ | Kahnuwal village History

ਕਾਹਨੂੰਵਾਲ ਪਿੰਡ ਦਾ ਇਤਿਹਾਸ | Kahnuwal village History

ਕਾਹਨੂੰਵਾਲ ਸਥਿਤੀ: ਤਹਿਸੀਲ ਗੁਰਦਾਸਪੁਰ ਦਾ ਪਿੰਡ ਕਾਹਨੂੰਵਾਲ, ਗੁਰਦਾਸਪੁਰ-ਕਾਹਨੂੰਵਾਲ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਧਾਰੀਵਾਲ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਾਹਨੂੰਵਾਲ ਪਿੰਡ ਦਾ ਨਾਂ ਕਾਹਨੂੰਵਾਲ ਦੇ ਛੰਬ ਤੋਂ ਪਿਆ। ਇਹ ਪਿੰਡ ਸ਼ਾਹ ਬੁਰਾਨ ਜੋ ਮੁਸਲਮਾਨ ਫਕੀਰ ਸੀ ਦੇ ਮਜਾਰ ਕਰਕੇ ਬਹੁਤ ਪ੍ਰਸਿੱਧ ਹੈ। ਇਹ ਫਕੀਰ ਜਹਾਂਗੀਰ ਦੇ ਸਮੇ ਹੋਇਆ ਦੱਸਿਆ ਜਾਂਦਾ … Read more