ਕਲਾਨੌਰ ਪਿੰਡ ਦਾ ਇਤਿਹਾਸ | Kalanaur Village History

ਕਲਾਨੌਰ ਪਿੰਡ ਦਾ ਇਤਿਹਾਸ | Kalanaur Village History

ਕਲਾਨੌਰ ਸਥਿਤੀ : ਤਹਿਸੀਲ ਗੁਰਦਾਸਪੁਰ ਦਾ ਪਿੰਡ ਕਲਾਨੌਰ, ਗੁਰਦਾਸਪੁਰ-ਡੇਰਾਬਾਬਾ ਨਾਨਕ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਡੇਰਾਂ ਬਾਬਾ ਨਾਨਕ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਲਾਨੌਰ ਇੱਕ ਮਸ਼ਹੂਰ ਨਗਰ ਸੀ ਅਤੇ ਕਿਹਾ ਜਾਂਦਾ ਸੀ ਕਿ ਜਿਸ ਨੇ ਲਾਹੌਰ ਨਹੀ ਵੇਖਿਆ ਉਹ ਕਲਾਨੌਰ ਵੇਖੇ। ਇਹ ਪੁਰਾਣੇ ਸਮਿਆਂ ਵਿੱਚ ਕਾਲੇਸ਼ਵਰ (ਸ਼ਿਵ ਜੀ ਦਾ ਘਰ) … Read more

ਖਵਾਸਪੁਰ ਪਿੰਡ ਦਾ ਇਤਿਹਾਸ | Khawaspur Village History

ਖਵਾਸਪੁਰ ਪਿੰਡ ਦਾ ਇਤਿਹਾਸ | Khawaspur Village History

ਖਵਾਸਪੁਰ ਤਹਿਸੀਲ ਖਡੂਰ ਸਾਹਿਬ ਦਾ ਪਿੰਡ ਖਵਾਸਪੁਰ, ਤਰਨਤਾਰਨ-ਗੋਇੰਦਵਾਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 20 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਖਵਾਸਪੁਰ, ਫਤਿਹਾਬਾਦ ਦੇ ਸਾਹਮਣੇ ਸੜਕ ਤੋਂ ਪਾਰ ਵੱਸਿਆ ਹੋਇਆ ਹੈ। ਪਿੰਡ ਦਾ ਨਾਂ ਮੁਸਲਮਾਨ ਖਵਾਸ ਖਾਂ ਰੰਗੜ ਦੇ ਨਾਂ ਤੇ ਪਿਆ ਕਿਉਂਕਿ ਇਹ ਪਿੰਡ ਮੁਫਤ ਕਾਲ ਸਮੇਂ ਮੁਸਲਮਾਨਾਂ … Read more

ਫਤਿਹਾਬਾਦ ਪਿੰਡ ਦਾ ਇਤਿਹਾਸ | Fatehabad Village History

ਫਤਿਹਾਬਾਦ ਪਿੰਡ ਦਾ ਇਤਿਹਾਸ | Fatehabad Village History

ਫਤਿਹਾਬਾਦ ਸਥਿਤੀ : ਤਹਿਸੀਲ ਖਡੂਰ ਸਾਹਿਬ ਦਾ ਪਿੰਡ ਫਤਿਹਾਬਾਦ, ਤਰਨਤਾਰਨ-ਗੋਇੰਦਵਾਲ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 18 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਹੁਤ ਪੁਰਾਣਾ ਅਤੇ ਇਤਿਹਾਸਕ ਪਿੰਡ ਹੈ। ਇਸ ਦਾ ਪਹਿਲਾਂ ਨਾ ‘ਬਜਾਜਾ’ ਦੱਸਿਆ ਜਾਂਦਾ ਹੈ। ਕਾਫੀ ਸਦੀਆਂ ਪਹਿਲਾਂ ਇੱਥੇ ਇੱਕ ਮੁਸਲਮਾਨ ਫਤਿਹ ਖਾਂ ਦੀ ਜਗੀਰ ਹੁੰਦੀ … Read more

ਗੋਇੰਦਵਾਲ ਸਾਹਿਬ ਪਿੰਡ ਦਾ ਇਤਿਹਾਸ | Goindwal Sahib Village History

ਗੋਇੰਦਵਾਲ ਸਾਹਿਬ ਪਿੰਡ ਦਾ ਇਤਿਹਾਸ | Goindwal Sahib Village History

ਗੋਇੰਦਵਾਲ ਸਾਹਿਬ ਤਹਿਸੀਲ ਖਡੂਰ ਸਾਹਿਬ ਦਾ ਪਿੰਡ ਗੋਇੰਦਵਾਲ ਸਾਹਿਬ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗੋਇੰਦਵਾਲ ਸਾਹਿਬ ਹੈ। ਤਰਨਤਾਰਨ-ਗੋਇੰਦਵਾਲ ਇਤਿਹਾਸਕ ਪਿਛੋਕੜ ਤੇ ਮਹੱਤਤਾ : ਅੰਡ ਗੋਇੰਦਵਾਲ ਵਾਲੀ ਜਗ੍ਹਾ ਤੇ ਪਹਿਲੇ ਉਜਾੜ ਬੀਆਬਾਨ ਹੁੰਦਾ ਸੀ ਅਤੇ ਦਰਿਆ ਬਿਆਸ ਨਾਲ ਵਗਦਾ ਹੁੰਦਾ ਸੀ ਜੋ ਅਹਿਲੀ ਉਜਾੜਾ ਬੀਆਬਾਨ ਇਲਾਕੇ ਦਾ ਇੱਕ ਗੋਵਿੰਦ ਨਾਂ ਦਾ ਖੱਤਰੀ ਇੱਥੇ ਪਿੰਡ … Read more

ਨਾਗੋਕੇ ਪਿੰਡ ਦਾ ਇਤਿਹਾਸ | Nagoke Village History

ਨਾਗੋਕੇ ਪਿੰਡ ਦਾ ਇਤਿਹਾਸ | Nagoke Village History

ਨਾਗੋਕੇ ਸਥਿਤੀ : ਤਹਿਸੀਲ ਖਡੂਰ ਸਾਹਿਬ ਦਾ ਪਿੰਡ ਨਾਗੋਕੇ, ਖਡੂਰ ਸਾਹਿਬ – ਜੰਡਿਆਲਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜੰਡਿਆਲਾ ਤੋਂ 20 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ 850 ਸਾਲ ਪੁਰਾਣਾ ਹੈ। ਨਾਗੋ ਤੇ ਜਾਗੋ ਦੋ ਭਰਾਵਾਂ ਨੇ ਪਿੰਡ ਵਸਾਇਆ ਅਤੇ ਪਿੰਡ ਦਾ ਨਾਂ ਨਾਗੋ ਦੇ ਨਾਂ ’ਤੇ … Read more

ਆਸਲ ਉਤਾੜ ਪਿੰਡ ਦਾ ਇਤਿਹਾਸ | Asal Uttar Village History

ਆਸਲ ਉਤਾੜ ਪਿੰਡ ਦਾ ਇਤਿਹਾਸ | Asal Uttar Village History

ਆਸਲ ਉਤਾੜ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਆਸਲ ਉਤਾੜ, ਪੱਟੀ-ਖੇਮਕਰਨ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਰੱਤੋਕੇ ਤੋਂ 2 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਵਾ ਚਾਰ ਸੌ ਸਾਲ ਪਹਿਲਾਂ ਕਸੂਰ ਦੇ ਨਾਲ ਲਗਦੇ ਪਿੰਡ ‘ਆਸਲ’ ਤੋਂ ਉਠ ਕੇ ਆਏ ਸੰਧੂ ਜੱਟਾਂ ਨੇ ਵਸਾਇਆ। ਆਸਲ ਨਾਂ ਤੇ ਹੋਰ ਪਿੰਡ ਵੀ ਅੰਮ੍ਰਿਤਸਰ … Read more

ਮਾੜੀ ਮੇਘਾ ਪਿੰਡ ਦਾ ਇਤਿਹਾਸ | Mari Megha Village History

ਮਾੜੀ ਮੇਘਾ ਪਿੰਡ ਦਾ ਇਤਿਹਾਸ | Mari Megha Village History

ਮਾੜੀ ਮੇਘਾ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਮਾੜੀ ਮੇਘਾ, ਅੰਮ੍ਰਿਤਸਰ-ਡਲ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਪੱਟੀ ਤੋਂ 29 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿਡ ਦੇ ਵਡੇਰੇ ਪਾਕਿਸਤਾਨ ਦੇ ਮਨਿਆਲ ਖਾਨ ਖੰਨਾ ਤੋਂ ਇੱਥੇ ਆ ਕੇ ਵੱਸੇ ਸਨ। ਇਹ ਥਾਂ ਪਹਿਲਾਂ ਭੱਲੇ ਦੇ ਨੰਗਲ ਨਾਂ ਨਾਲ ਜਾਣੀ ਜਾਂਦੀ ਸੀ। ਪੁਰਾਣੇ ਬਜ਼ੁਰਗ … Read more

ਰੱਤੋਕੇ ਪਿੰਡ ਦਾ ਇਤਿਹਾਸ | Rattoke Village History

ਰੱਤੋਕੇ ਪਿੰਡ ਦਾ ਇਤਿਹਾਸ | Rattoke Village History

ਰੱਤੋਕੇ ਤਹਿਸੀਲ ਪੱਟੀ ਦਾ ਪਿੰਡ ਰੱਤੋਕੇ, ਅੰਮ੍ਰਿਤਸਰ-ਖੇਮਕਰਨ ਸੜਕ ਤੋਂ 2 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਰੱਤੋਕੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਨਾਂ ਰੱਤੋ ਨਾਂ ਦੇ ਬਜ਼ੁਰਗ ਤੋਂ ਪਿਆ ਜੋ ਪਹਿਲੇ ਆ ਕੇ ਵੱਸੇ ਲੋਕਾਂ ਦਾ ਵਡੇਰਾ ਸੀ। ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਵੱਸਿਆ ਹੋਇਆ ਹੈ ਇਹ ਪਿੰਡ ਸਰਹੱਦ … Read more

ਪੂਹਲਾ ਪਿੰਡ ਦਾ ਇਤਿਹਾਸ | Poohla Village History

ਪੂਹਲਾ ਪਿੰਡ ਦਾ ਇਤਿਹਾਸ | Poohla Village History

ਪੂਹਲਾ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਪੂਹਲਾ, ਅੰਮ੍ਰਿਤਸਰ-ਭਿੱਖੀਵਿੰਡ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 25 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਸੰਬੰਧ ਬਠਿੰਡੇ ਜਿਲ੍ਹੇ ਦੇ ਪਿੰਡ ਪੂਹਲਾ ਨਾਲ ਹੈ। ਪੂਲਾ ਪਿੰਡ ਬਾਹੀਏ ਦੇ 22 ਪਿੰਡਾਂ ਵਿਚੋਂ ਮਹਿਰਾਜ (ਬਠਿੰਡੇ) ਵਿਚੋਂ ਬੱਝਾ। ਇਹ ਪਿੰਡ ਭੁਲਰਾਂ ਦਾ ਵਸਾਇਆ … Read more

ਦੁਬਲੀ ਪਿੰਡ ਦਾ ਇਤਿਹਾਸ | Dubli Village History

ਦੁਬਲੀ ਪਿੰਡ ਦਾ ਇਤਿਹਾਸ | Dubli Village History

ਦੁਬਲੀ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਦੁਬਲੀ, ਪੱਟੀ- ਕੋਟੀ ਬੁੱਢਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 300 ਸੌ ਸਾਲ ਪਹਿਲਾਂ ਦਾ ਵੱਸਿਆ ਹੋਇਆ ਦੱਸਿਆ ਜਾਂਦਾ ਹੈ। ਪਿੰਡ ਵਾਸੀਆਂ ਦੇ ਬਜ਼ੁਰਗ ਜਿਲ੍ਹਾ ਬਠਿੰਡਾ ਦੇ ਪਿੰਡ ਮੱਲਾਂ ਵਾਲੇ ਤੋਂ ਇੱਥੇ ਆ ਕੇ … Read more