ਲਹੁਕਾ ਪਿੰਡ ਦਾ ਇਤਿਹਾਸ | Lakhuka Village History
ਲਹੁਕਾ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਲਹਕਾ, ਪੱਟੀ-ਅੰਮ੍ਰਿਤਸਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੈਰੋ ਤੋਂ । ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਪੰਜ ਸੌ ਸਾਲ ਪੁਰਾਣਾ ਦੱਸਿਆ ਜਾਂਦਾ ਹੈ ਅਤੇ ਇੱਕ ਬਜ਼ੁਰਗ ਲਹੁਕੇ ਦੇ ਨਾਂ ਤੇ ਪਿੰਡ ਦਾ ਨਾਂ ਲਹੂਕਾ ਪਿਆ। ਇਹ ਪਿੰਡ ਨੋਸ਼ਹਿਰਾ ਪੰਨੂਆਂ ਤੋਂ ਉਠ ਕੇ … Read more