ਪੰਜਵੜ ਪਿੰਡ ਦਾ ਇਤਿਹਾਸ | Panjwar Village History

ਪੰਜਵੜ ਪਿੰਡ ਦਾ ਇਤਿਹਾਸ | Panjwar Village History

ਪੰਜਵੜ ਸਥਿਤੀ  : ਤਹਿਸੀਲ ਤਰਨਤਾਰਨ ਦਾ ਪਿੰਡ ਪੰਜਵੜ, ਤਰਨਤਾਰਨ-ਭਿੱਖੀਵਿੰਡ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਤਰਨਤਾਰਨ ਤੋਂ 20 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਪੰਜਾਂ ਵਾੜਿਆ ਵਿੱਚ ਵੰਡਿਆ ਹੋਣ ਕਰਕੇ ‘ਪੰਜਵੜ’ ਪ੍ਰਚਲਤ ਹੋ ਗਿਆ ਹੈ। ਪਿੰਡ ਦੇ ਪੁਰਾਣੇ ਲੋਕ ਪੰਜ ਥਾਵਾਂ ਤੇ ਆਪਣਾ ਡੇਰਾ ਲਾ ਕੇ ਬਹਿ ਗਏ ਅਤੇ … Read more

ਜੀਓਬਾਲਾ ਪਿੰਡ ਦਾ ਇਤਿਹਾਸ | Jeobala Village History

ਜੀਓਬਾਲਾ ਪਿੰਡ ਦਾ ਇਤਿਹਾਸ | Jeobala village History

ਜੀਓਬਾਲਾ ਤਹਿਸੀਲ ਤਰਨਤਾਰਨ ਦਾ ਪਿੰਡ ਜੀਓਬਾਲਾ, ਤਰਨ ਤਾਰਨ-ਭੁਚੱਰ ਸੜਕ ਤੋਂ ਸਥਿਤ, ਰੇਲਵੇ ਸਟੇਸ਼ਨ ਤਰਨਤਾਰਨ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਜੀਓਬਾਲਾ ਦੇ ਇੱਕ ਪਰਿਵਾਰ ਦੀ ਜ਼ਮੀਨ ਬਹੁਤ ਸੀ ਅਤੇ ਉਸਦੇ ਵੱਡੇ ਪੁੱਤਰ ਨੇ ਆਪਣੀ ਜ਼ਮੀਨ ਵੱਖਰੀ ਕਰ ਲਈ ਅਤੇ ਉਸਦੇ ਨਾਂ ਤੇ ਪਿੰਡ ਦਾ ਨਾਂ ‘ਜੀਓ’ ਪੈ ਗਿਆ। ਬਾਅਦ ਵਿੱਚ … Read more

ਨੌਰੰਗਾਬਾਦ ਪਿੰਡ ਦਾ ਇਤਿਹਾਸ | Naurangabad Village History

ਨੌਰੰਗਾਬਾਦ ਪਿੰਡ ਦਾ ਇਤਿਹਾਸ | Naurangabad Village History

ਨੌਰੰਗਾਬਾਦ ਸਥਿਤੀ : ਤਹਿਸੀਲ ਤਰਨਤਾਰਨ ਦਾ ਪਿੰਡ ਨੌਰੰਗਾਬਾਦ, ਤਰਨਤਾਰਨ-ਗੋਇੰਦਵਾਲ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤਰਨਤਾਰਨ ਤੋਂ 7 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਸਰਾਂ ਦਾ ਨੀਂਹ ਪੱਥਰ ਜਿਸ ਦਿਨ ਰੱਖਿਆ ਗਿਆ ਸੀ ਉਸ ਦਿਨ ਬਾਦਸ਼ਾਹ ਔਰਗਜ਼ੇਬ ਦਾ ਜਨਮ ਹੋਇਆ ਸੀ, ਇਸ ਲਈ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਇਸ ਦਾ ਨਾਂ ਔਰੰਗਾਬਾਦ … Read more

ਕਿਲ੍ਹਾ ਕਵੀ ਸੰਤੋਖ ਸਿੰਘ/ਨੂਰਦੀਨ | Kila Kavi Santokh Singh

10. ਨੌਰੰਗਾਬਾਦ मखिडी : ਤਹਿਸੀਲ ਤਰਨਤਾਰਨ ਦਾ ਪਿੰਡ ਨੌਰੰਗਾਬਾਦ, ਤਰਨਤਾਰਨ-ਗੋਇੰਦਵਾਲ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤਰਨਤਾਰਨ ਤੋਂ 7 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਸਰਾਂ ਦਾ ਨੀਂਹ ਪੱਥਰ ਜਿਸ ਦਿਨ ਰੱਖਿਆ ਗਿਆ ਸੀ ਉਸ ਦਿਨ ਬਾਦਸ਼ਾਹ ਔਰਗਜ਼ੇਬ ਦਾ ਜਨਮ ਹੋਇਆ ਸੀ, ਇਸ ਲਈ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਇਸ ਦਾ ਨਾਂ ਔਰੰਗਾਬਾਦ ਰੱਖਿਆ ਜੋ ਵਿਗੜਦਾ ਵਿਗੜਦਾ ਨੌਰੰਗਾਬਾਦ ਬਣ ਗਿਆ। ਇਹ ਸਰਾਂ ਕਿਲ੍ਹੇ ਵਾਂਗ ਬਣਵਾਈ ਗਈ ਸੀ ਜਿਸ ਦੀਆਂ ਚਾਰ ਨੁੱਕਰਾਂ ਤੇ ਬੁਰਜ ਸਨ। ਇਸ ਸਰਾਂ ਦਾ ਰਕਬਾ ਇੱਕ ਮੁਰੱਬਾ ਜ਼ਮੀਨ ਤੱਕ ਫੈਲਿਆ ਹੋਇਆ ਸੀ। ਇਸ ਦੀਆਂ ਕੰਧਾਂ ਦੋ ਗਜ਼ ਚੌੜੀਆਂ ਸਨ । ਬਾਅਦ ਵਿੱਚ ਇਹ ਸਰਾਂ ਪਿੰਡ ਵਿੱਚ ਬਦਲਣ ਲੱਗੀ ਅਤੇ ਸਾਰਾ ਪਿੰਡ ਸਰਾਂ ਵਿੱਚ ਹੀ ਰਹਿੰਦਾ ਸੀ। ਹੁਣ ਸਰਾਂ ਦੇ ਸਿਰਫ ਖੰਡਰ ਹੀ ਬਾਕੀ ਹਨ। ਇਸ ਪਿੰਡ ਵਿੱਚ ਦੋ ਗੋਤਾਂ ਦੇ ਲੋਕ ਮੁੱਖ ਤੌਰ ਤੇ ਵੱਸਦੇ ਹਨ। ਇੱਕ ਗੋਤ ਸਰਾਵਾਂ ਜਿਨ੍ਹਾਂ ਦਾ ਪਿਛਲਾ ਸੰਬੰਧ ਪੱਕੇ ਪਟਿਆਲੇ ਨਾਲ ਹੈ। ਇਸ ਗੋਤ ਦਾ ਵਡੇਰਾ ਚੌਧਰੀ ਮੱਲ ਪੱਕੇ ਪਟਿਆਲੇ ਤੋਂ ਉਠ ਕੇ ਨੌਰੰਗਾਬਾਦ ਆ ਕੇ ਵੱਸ ਗਿਆ ਸੀ । ਦੂਸਰੀ ਗੋਤ ਖੇੜੇ ਹਨ, ਇਹਨਾਂ ਦੇ ਵਡੇਰੇ ਚੌਧਰੀ ਦਾ ਮਿੱਤਰ ਹੋਣ ਕਰਕੇ ਇੱਥੇ ਹੀ ਵੱਸ ਗਿਆ । ਬਾਕੀ ਹੋਰ ਜਾਤਾਂ ਦੇ ਲੋਕ ਵੀ ਪਿੰਡ ਵਿੱਚ ਵਸਦੇ ਹਨ। ਇਸ ਪਿੰਡ ਵਿੱਚ ਸੰਤ ਬਾਬਾ ਵੀਰ ਸਿੰਘ ਦਾ ਗੁਰਦੁਆਰਾ ਹੈ ਇਹ ਬਾਬਾ ਸਾਹਿਬ ਸਿੰਘ ਜੀ ਬੇਦੀ ਉਨੇ ਵਾਲਿਆਂ ਤੋਂ ਵਰੋਸਾਏ ਹੋਏ ਸਨ ਅਤੇ ਉਹਨਾਂ ਦੇ ਹੁਕਮ ਨਾਲ ਇਸ ਪਿੰਡ ਵਿਖੇ ਆਏ ਸਨ। ਪਿੰਡ ਵਿੱਚ ਬਾਬਾ ਜੀਉਣ ਸ਼ਾਹ ਵਲੀ ਅਤੇ ਬਾਬਾ ਲਛਮਣ ਦਾਸ ਦੀਆਂ ਸਮਾਧਾਂ ਹਨ।

ਕਿਲ੍ਹਾ ਕਵੀ ਸੰਤੋਖ ਸਿੰਘ/ਨੂਰਦੀਨ ਸਥਿਤੀ : ਤਹਿਸੀਲ ਤਰਨਤਾਰਨ ਦਾ ਪਿੰਡ ਕਿਲ੍ਹਾ ਕਵੀ ਸੰਤੋਖ ਸਿੰਘ, ਤਰਨਤਾਰਨ ਅੰਮ੍ਰਿਤਸਰ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਤਰਨਤਾਰਨ ਤੋਂ 2 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸ਼ੇਰ ਸ਼ਾਹ ਸੂਰੀ ਮਾਰਗ ‘ਤੇ ਆਉਂਦਾ ਇਹ ਪਿੰਡ ਮੁਸਲਮਾਨ ਨੂਰਦੀਨ ਦੇ ਨਾਂ ਤੇ ਬਣਿਆ ਹੈ। ਦੋ ਭਰਾਵਾਂ ਖੈਰਦੀਨ ਅਤੇ ਨੂਰਦੀਨ … Read more

ਚੋਹਲਾ ਸਾਹਿਬ ਪਿੰਡ ਦਾ ਇਤਿਹਾਸ | Chohla Sahib Village History

ਚੋਹਲਾ ਸਾਹਿਬ ਪਿੰਡ ਦਾ ਇਤਿਹਾਸ | Chohla Sahib Village History

ਚੋਹਲਾ ਸਾਹਿਬ  ਤਹਿਸੀਲ ਤਰਨਤਾਰਨ ਦਾ ਪਿੰਡ ਚੋਹਲਾ ਸਾਹਿਬ ਤਰਨਤਾਰਨ-ਚੋਹਲਾ ਸਾਹਿਬ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 22 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਪਹਿਲਾਂ ਨਾਂ ਭੈਣੀ ਸੀ। ਗੁਰੂ ਅਰਜਨ ਦੇਵ ਜੀ 1654 ਈ. ਵਿੱਚ ਅੰਮ੍ਰਿਤਸਰ ਤੋਂ ਚਲ ਕੇ ਤਰਨਤਾਰਨ ਤੋਂ ਹੁੰਦੇ ਹੋਏ ਸਰਹਾਲੀ ਪਹੁੰਚੇ। ਬੇਸ਼ੁਮਾਰ ਸੰਗਤਾਂ ਗੁਰੂ … Read more

ਝਬਾਲ ਪਿੰਡ ਦਾ ਇਤਿਹਾਸ | Chabal Kalan Village History

ਝਬਾਲ ਪਿੰਡ ਦਾ ਇਤਿਹਾਸ | Chabal Kalan Village History

ਝਬਾਲ ਸਥਿਤੀ : ਤਹਿਸੀਲ ਤਰਨਤਾਰਨ ਦਾ ਪਿੰਡ ਝਬਾਲ, ਅੰਮ੍ਰਿਤਸਰ-ਭਿੱਖੀਵਿੰਡ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 15 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਝਬਾਲ ਦਾ ਪੁਰਾਣਾ ਨਾਂ ‘ਛੰਬਵਾਲ’ ਸੀ ਕਿਉਂਕਿ ਇਸ ਦੇ ਕੋਲ ਛੰਬ (ਦਰਿਆ) ਵਗਦਾ ਹੁੰਦਾ ਸੀ ਜੋ ਹੁਣ ਨਹੀਂ ਹੈ । ਛੰਬ ਦੇ ਕੋਲ ਹੋਣ ਕਰਕੇ ਪਿੰਡ ਦਾ … Read more

ਦਦੇਹਰ ਸਾਹਿਬ ਪਿੰਡ ਦਾ ਇਤਿਹਾਸ | Dedehar Sahib Village History

ਦਦੇਹਰ ਸਾਹਿਬ ਪਿੰਡ ਦਾ ਇਤਿਹਾਸ | Dedehar Sahib Village History

ਦਦੇਹਰ ਸਾਹਿਬ ਸਥਿਤੀ  : ਤਹਿਸੀਲ ਤਰਨਤਾਰਨ ਦਾ ਪਿੰਡ ਦਦੇਹਰ ਸਾਹਿਬ, ਤਰਨਤਾਰਨ-ਹਰੀਕੇ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 29 ਕਿਲੋਮੀਟਰ ਦੂਰ ਹੈ ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਾਢੇ ਚਾਰ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ। ਇੱਥੇ ਮਾਲਵੇ ਤੋਂ ਸੰਧੂ ਗੋਤ ਦੇ ਚਾਚਾ ਭਤੀਜਾ ਆਏ ਅਤੇ ਪਿੰਡ ਦੇ ਥੇਹ ਤੇ ਮੋੜੀ ਗੱਡੀ। … Read more

ਪੰਡੋਰੀ ਰਣ ਸਿੰਘ ਪਿੰਡ ਦਾ ਇਤਿਹਾਸ | Pandori Ran Singh Village History

ਪੰਡੋਰੀ ਰਣ ਸਿੰਘ ਪਿੰਡ ਦਾ ਇਤਿਹਾਸ | Pandori Ran Singh Village History

ਪੰਡੋਰੀ ਰਣ ਸਿੰਘ ਸਥਿਤੀ  : ਤਹਿਸੀਲ ਤਰਨਤਾਰਨ ਦਾ ਪਿੰਡ ਪੰਡੋਰੀ ਰਣ ਸਿੰਘ, ਤਰਨਤਾਰਨ-ਅੰਮ੍ਰਿਤਸਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੋਹਲਵੜ ਵਰਪਾਲ ਤੋਂ 7 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਤੋਂ ਪਿੰਡੋਰੀ ਸ਼ਬਦ ਛੋਟੀ ਵਸੋਂ ਲਈ ਵਰਤਿਆ ਗਿਆ ਹੈ। । ਪੰਜ ਭਰਾ-ਤਖਤ ਸਿੰਘ, ਰਣ ਸਿੰਘ, ਸਿੱਧਾ ਸਿੰਘ, ਰੁਮਾਣਾ ਸਿੰਘ ਤੇ ਹਸਣ … Read more

ਨੌਸ਼ਹਿਰਾ ਪੰਨੂਆਂ ਪਿੰਡ ਦਾ ਇਤਿਹਾਸ | Naushehra Pannuan Village History

ਨੌਸ਼ਹਿਰਾ ਪੰਨੂਆਂ ਪਿੰਡ ਦਾ ਇਤਿਹਾਸ | Naushehra Pannuan Village History

ਨੌਸ਼ਹਿਰਾ ਪੰਨੂਆਂ ਤਹਿਸੀਲ ਤਰਨਤਾਰਨ ਦਾ ਪਿੰਡ ਨੌਸ਼ਹਿਰਾ ਪੰਨੂਆ, ਤਰਨਤਾਰਨ – ਹਰੀਕੇ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤਰਨਤਾਰਨ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਾਢੇ ਤਿੰਨ ਸੋ ਸਾਲ ਪੁਰਾਣਾ ਹੈ, ਇਸ ਦੇ ਦੋ ਹਿੱਸੇ ਹਨ, ਨੌਸ਼ਹਿਰਾ ਅਤੇ ਚੌਧਰੀਵਾਲ। ਇਸ ਜਗ੍ਹਾ ਤੇ ਇੱਕ ਨਸ਼ਾਹੀਆ ਸ਼ਾਹ ਫਕੀਰ ਹੁੰਦਾ ਸੀ ਜਿਸ ਦੀ ਸੇਵਾ … Read more

ਢੋਟੀਆਂ ਪਿੰਡ ਦਾ ਇਤਿਹਾਸ | Dhotian Village History

ਢੋਟੀਆਂ ਪਿੰਡ ਦਾ ਇਤਿਹਾਸ | Dhotian Village History

ਢੋਟੀਆਂ ਸਥਿਤੀ  : ਤਹਿਸੀਲ ਤਰਨ ਤਾਰਨ ਦਾ ਪਿੰਡ ਢੋਟੀਆਂ, ਤਰਨਤਾਰਨ – ਡੇਰਾ ਸਾਹਿਬ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 13 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਢੋਟੀਆਂ ਪਿੰਡ 900 ਸਾਲ ਪੁਰਾਣਾ ਪਿੰਡ ਹੈ। ਪਿੰਡ ਦਾ ਨਾਂ ਪੁਰਾਣੇ ਮੁਸਲਮਾਨ ਫਕੀਰ ਢੋਟਾਂ ਰਾਈ ਦੇ ਨਾਂ ਤੋਂ ਪਿਆ ਹੈ ਜੋ ਹੁਣ ਢੋਟੀਆਂ … Read more