ਗੱਗੂ ਬੂਆ ਪਿੰਡ ਦਾ ਇਤਿਹਾਸ | Gago Bua Village History

ਗੱਗੂ ਬੂਆ ਪਿੰਡ ਦਾ ਇਤਿਹਾਸ | Gago Bua Village History

ਗੱਗੂ ਬੂਆ ਸਥਿਤੀ  : ਤਹਿਸੀਲ ਤਰਨ ਤਾਰਨ ਦਾ ਪਿੰਡ ਗੱਗੂ ਬੂਆ, ਅੰਮ੍ਰਿਤਸਰ – ਭਿੱਖੀ ਵਿੰਡ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨ ਤਾਰਨ ਤੋਂ 14 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਇੱਕ ਇਤਿਹਾਸਕ ਪਿੰਡ ਹੈ ਜਿਸ ਦੇ ਵੱਸਣ ਕਾਲ ਅਤੇ ਨਾਮਕਰਨ ਬਾਰੇ ਕੁਝ ਪਤਾ ਨਹੀਂ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਪਿਪਲੀ … Read more

ਖੇਮ ਕਰਨ ਪਿੰਡ ਦਾ ਇਤਿਹਾਸ | Khem Karan Village History

ਖੇਮ ਕਰਨ ਪਿੰਡ ਦਾ ਇਤਿਹਾਸ | Khem Karan Village History

ਖੇਮ ਕਰਨ ਸਥਿਤੀ : ਖੇਮ ਕਰਨ, ਜਿਲ੍ਹਾ ਤਰਨਤਾਰਨ ਦੀ ਇੱਕ ਸੱਬ ਤਹਿਸੀਲ ਹੈ। ਰੇਲ ਰਾਹੀਂ ਅੰਮ੍ਰਿਤਸਰ ਤੋਂ 78 ਕਿਲੋਮੀਟਰ ਦੂਰ ਹੈ ਅਤੇ ਪੱਟੀ ਤੋਂ 34 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਖੇਮਕਰਨ ਬਹੁਤ ਪੁਰਾਣਾ ਪਿੰਡ ਹੈ ਅਤੇ ਇਸ ਦਾ ਪਿਛੋਕੜ ਬਾਬੇ ਖੇਮੇ ਨਾਲ ਜੁੜਿਆ ਹੈ ਜਿਸ ਤੋਂ ਪਿੰਡ ਦਾ ਨਾਂ … Read more

ਕੋਟ ਖਹਿਰਾ | Kot Khaira Village History

ਕੋਟ ਖਹਿਰਾ | Kot Khaira Village History

ਕੋਟ ਖਹਿਰਾ ਤਹਿਸੀਲ ਬਾਬਾ ਬਕਾਲਾ ਦਾ ਪਿੰਡ ਕੋਟ ਖਹਿਰਾ, ਟਾਂਗਰਾ-ਤਰਸਿੱਕਾ ਸੜਕ ਤੋਂ 2 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਜੰਡਿਆਲਾ ਤੋਂ 8 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਿੰਨ ਸੌ ਸਾਲ ਪਹਿਲਾਂ ਇਸ ਪਿੰਡ ਵਾਲੀ ਜ਼ਮੀਨ ਦਾ ਮਾਲਕ ਇੱਕ ਖਤਰੀ ਗੋਵਰਦਨ ਦਾਸ ਹੁੰਦਾ ਸੀ। ਨਵਾਂ ਸ਼ਹਿਰ ਦੁਆਬਾ ਕੋਲੋਂ ਪਿੰਡ ਮੰਗੂਵਾਲ ਦੇ ਚਾਰ ਜੱਟ ਭਰਾਵਾਂ … Read more

ਮਾਲੋਵਾਲ ਪਿੰਡ ਦਾ ਇਤਿਹਾਸ | Malowal Village History

ਮਾਲੋਵਾਲ ਪਿੰਡ ਦਾ ਇਤਿਹਾਸ | Malowal Village History

ਮਾਲੋਵਾਲ ਸਥਿਤੀ  : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਮਾਲੋਵਾਲ, ਅੰਮ੍ਰਿਤਸਰ-ਮਾਲੋਵਾਲ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਜੰਡਿਆਲਾ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਰਾਜਪੂਤ ਮੁਸਲਮਾਨਾਂ ਦੇ ਇਸ ਪਿੰਡ ਨੂੰ ਫਕੀਰ ਮਾਲੇਸ਼ਾਹ ਨੇ ਵਸਾਇਆ ਸੀ। ਇਸ ਪਿੰਡ ਨੂੰ ਪਹਿਲੇ ਮਾਲੇਵਾਲ ਕਿਹਾ ਜਾਂਦਾ ਸੀ ਜੋ ਬਾਅਦ ਵਿੱਚ ਮਾਲੋਵਾਲ ਬਣ ਗਿਆ। ਉਸ ਫਕੀਰ ਦੀ ਸਮਾਧ … Read more

ਡੇਹਰੀਵਾਲਾ ਪਿੰਡ ਦਾ ਇਤਿਹਾਸ | Dehriwala Village History

ਡੇਹਰੀਵਾਲਾ ਪਿੰਡ ਦਾ ਇਤਿਹਾਸ | Dehriwala Village History

ਡੇਹਰੀਵਾਲਾ ਸਥਿਤੀ  : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਡੇਹਰੀਵਾਲਾ, ਖੁਜਾਲਾ-ਖਲਚੀਆਂ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਬੁਟਾਰੀ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੁਰਾਣੇ ਸਮੇਂ ਵਿੱਚ ਇਸ ਪਿੰਡ ਦੇ ਹਰ ਘਰ ਅੱਗੇ ਡਿਉੜੀ ਹੁੰਦੀ ਸੀ। ਇਸ ਵਿਸ਼ੇਸ਼ਤਾ ਕਰਕੇ ਪਹਿਲਾਂ ਪਹਿਲ ਇਸ ਪਿੰਡ ਦਾ ਨਾਂ ਡਿਉਡੀਵਾਲਾ ਪੈ ਗਿਆ ਅਤੇ ਬਾਅਦ ਵਿੱਚ ਸਹਿਲ ਹੁੰਦਾ … Read more

ਮੱਤੇਵਾਲ ਪਿੰਡ ਦਾ ਇਤਿਹਾਸ | Mattewal Village history

ਮੱਤੇਵਾਲ ਪਿੰਡ ਦਾ ਇਤਿਹਾਸ | Mattewal Village history

ਮੱਤੇਵਾਲ ਸਥਿਤੀ  : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਮੱਤੇਵਾਲ, ਟਾਹਲੀ ਸਾਹਿਬ-ਬੋਪਾਰਾਏ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਬੁਟਾਰੀ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੰਜਾਬ ਵਿੱਚ ਦਸਵੀਂ ਤੇ ਗਿਆਰਵੀਂ ਸਦੀਂ ਵਿੱਚ ਨਾਥ ਜੋਗੀਆਂ ਦੇ ਮੱਤ ਦਾ ਬਹੁਤ ਜ਼ੋਰ ਰਿਹਾ ਹੈ। ਗਿਆਰਵੀਂ ਸਦੀ ਦੇ ਅੰਤ ਵਿੱਚ ਇੱਕ ਜੋਗੀ ‘ਮੱਤ’ ਨੇ ਆਪਣੇ ਚੇਲਿਆ ਸਮੇਤ … Read more

ਤਰਸਿੱਕਾ ਪਿੰਡ ਦਾ ਇਤਿਹਾਸ | Tarsikka Village History

ਤਰਸਿੱਕਾ ਪਿੰਡ ਦਾ ਇਤਿਹਾਸ | Tarsikka Village History

ਤਰਸਿੱਕਾ   ਤਹਿਸੀਲ ਬਾਬਾ ਬਕਾਲਾ ਦਾ ਪਿੰਡ ਤਰਸਿੱਕਾ, ਖੁਜਾਲਾ-ਖਲਚੀਆਂ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਬੁਟਾਰੀ ਤੋਂ 5 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਰਸਿੱਕਾ ਪਿੰਡ ਦਾ ਪਿਛੋਕੜ ਚੌਦਵੀਂ ਸਦੀ ਨਾਲ ਜੁੜਦਾ ਹੈ। ਭਿੰਡਰ, ਮਾਂਗਟ ਤੇ ਬਾਠ ਗੋਤ ਦੇ ਜੱਟਾਂ ਨੇ ਵੱਖ ਵੱਖ ਥਾਵਾਂ ਤੋਂ ਆ ਕੇ ਇਹ ਪਿੰਡ ਬੰਨਿਆਂ ਕਿਉਂਕਿ ਇੱਥੇ ਉੱਚਾ ਟਿੱਬਾ … Read more

ਝਿਲਾੜੀ ਪਿੰਡ ਦਾ ਇਤਿਹਾਸ | jhilari Village history

ਝਿਲਾੜੀ ਪਿੰਡ ਦਾ ਇਤਿਹਾਸ | jhilari Village history

ਝਿਲਾੜੀ ਸਥਿਤੀ : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਝਿਲਾੜੀ, ਬਟਾਲਾ – ਜਲੰਧਰ ਸੜਕ ਤੋਂ ਤਿੰਨ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਿਆਸ ਤੋਂ 15 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜਦੋਂ ਪਿੰਡ ਆਬਾਦ ਨਹੀਂ ਹੋਇਆ ਸੀ ਤਾਂ ਇੱਥੇ ਜੰਗਲ ਬੇਰੀਆਂ ਅਤੇ ਝਾੜੀਆਂ ਸਨ। ਪਿੰਡ ਬੁਤਾਲੇ ਤੋਂ ਕੁਝ ਆਦਮੀ ਇਹਨਾਂ ਝਾੜੀਆਂ ਵਿੱਚ ਰਹਿਣ ਲੱਗ … Read more

ਕੰਮੋਕੇ ਪਿੰਡ ਦਾ ਇਤਿਹਾਸ | Kamoke Village History

ਕੰਮੋਕੇ ਪਿੰਡ ਦਾ ਇਤਿਹਾਸ | Kamoke Village History

ਕੰਮੋਕੇ ਸਥਿਤੀ  : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਕੰਮੋਕੇ, ਬਟਾਲਾ – ਜਲੰਧਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬਿਆਸ ਤੋਂ 14 ਕਿਲੋਮੀਟਰ ਦੂਰ ਹੈ।   ਇਤਿਹਾਸਕ ਪਿਛੋਕੜ ਤੇ ਮਹੱਤਤਾ : ਬੁਤਾਲੇ ਪਿੰਡ ਤੋਂ ਇੱਕ ਕੰਮੋ ਨਾਂ ਦੇ ਵਿਅਕਤੀ ਨੇ ਇਸ ਪਿੰਡ ਕੋਲ ਡੇਰਾ ਲਾ ਲਿਆ ਹੌਲੀ ਹੌਲੀ ਵਸੇਬਾ ਹੋ ਗਿਆ ਅਤੇ ਇਹ ਕੰਮੋਕੇ ਦੇ … Read more

ਬੁਤਾਲਾ ਪਿੰਡ ਦਾ ਇਤਿਹਾਸ | Butala Village History

ਬੁਤਾਲਾ ਪਿੰਡ ਦਾ ਇਤਿਹਾਸ | Butala Village History

ਬੁਤਾਲਾ ਸਥਿਤੀ  : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਬੁਤਾਲਾ, ਬਟਾਲਾ – ਜਲੰਧਰ ਸੜਕ ਤੇ ਸਥਿਤ ਅਤੇ ਰੇਲਵੇ ਸਟੇਸ਼ਨ ਬਿਆਸ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਵਿੱਚ ਇੱਕ ਸ਼ਿਵ ਜੀ ਦਾ ਮੰਦਰ ਹੈ। ਬਹੁਤ ਸਮਾਂ ਪਹਿਲਾਂ ਇੱਥੇ ਬੁੱਤ ਆਪਣੇ ਆਪ ਨਿਕਲਦੇ ਸਨ ਅਤੇ ਕੁਝ ਦੇਰ ਰਹਿਣ ਤੋਂ ਬਾਅਦ ਆਪਣੇ ਆਪ … Read more