ਖਲਚੀਆਂ ਪਿੰਡ ਦਾ ਇਤਿਹਾਸ | Khalchian Village History

ਖਲਚੀਆਂ ਪਿੰਡ ਦਾ ਇਤਿਹਾਸ | Khalchian Village History

ਖਲਚੀਆਂ ਸਥਿਤੀ : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਖਿਲਚੀਆਂ, ਜੀ. ਟੀ. ਰੋਡ ਜਲੰਧਰ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੁਟਾਰੀ ਤੋਂ 2 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਮੁਗਲਾਂ ਦੇ ਸਮੇਂ ਦਾ ਬੰਨਿਆ ਹੋਇਆ ਹੈ। ਇਸ ਪਿੰਡ ਦਾ ਨਾਂ ਖਿਲਜੀ ਹੁੰਦਾ ਸੀ ਜੋ ‘ਇਲਾਵਨ ਦੀਨ ਖਿਲਜੀ’ ਦੇ ਨਾਂ ਉਪਰ ਰੱਖਿਆ ਗਿਆ … Read more

ਕਲੇਰ ਘੁਮਾਣ ਪਿੰਡ ਦਾ ਇਤਿਹਾਸ | Kaler Ghumman Village History

ਕਲੇਰ ਘੁਮਾਣ ਪਿੰਡ ਦਾ ਇਤਿਹਾਸ | Kaler Ghumman Village History

ਕਲੇਰ ਘੁਮਾਣ ਸਥਿਤੀ  : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਕਲੇਰ ਘੁਮਾਣ, ਜੀ. ਟੀ. ਰੋਡ ਜਲੰਧਰ ਤੋਂ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਰਈਆ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਚਾਰ ਸੌ ਸਾਲ ਤੋਂ ਵੱਧ ਪੁਰਾਣਾ ਹੈ। ਮੁਗਲਾਂ ਦੇ ਵੇਲੇ ਬਾਬਾ ਸ਼ੇਖਾ ਤੇ ਉਸਦੇ ਤਿੰਨ ਪੁੱਤਰਾਂ ਨੇ ਇੱਥੇ ਆ ਕੇ ਮੋੜ੍ਹੀ … Read more

ਧਿਆਨਪੁਰ ਪਿੰਡ ਦਾ ਇਤਿਹਾਸ | Dhianpur Village History

ਧਿਆਨਪੁਰ ਪਿੰਡ ਦਾ ਇਤਿਹਾਸ | Dhianpur Village History

ਧਿਆਨਪੁਰ ਸਥਿਤੀ : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਧਿਆਨਪੁਰ, ਜੀ.ਟੀ. ਰੋਡ ਜਲੰਧਰ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਈਆ ਤੋਂ 3 ਕਿਲੋਮੀਟਰ ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਪਹਿਲਾ ਨਾਂ ਵੈਰੋ ਬਦੇਸ਼ਾਂ ਹੁੰਦਾ ਸੀ ਅਤੇ ਇਹ ਮੁਸਲਮਾਨਾ ਪਿੰਡ ਸੀ। ਇਸ ਪਿੰਡ ਦੀ ਜ਼ਮੀਨ ਜ਼ਿਆਦਾ ਹੋਣ ਕਰਕੇ ਜੰਡਿਆਲਾ ਗੁਰੂ ਦੇ … Read more

ਕੁਹਾਲੀ ਪਿੰਡ ਦਾ ਇਤਿਹਾਸ | Kuhali Village History

ਕੁਹਾਲੀ ਪਿੰਡ ਦਾ ਇਤਿਹਾਸ | Kuhali Village History

ਕੁਹਾਲੀ ਸਥਿਤੀ : ਤਹਿਸੀਲ ਅਜਨਾਲਾ ਦਾ ਪਿੰਡ ਕੁਹਾਲੀ, ਚੋਗਾਵਾਂ-ਅੰਮ੍ਰਿਤਸਰ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਇਸ ਪਿੰਡ ਵਿੱਚ ‘ਅੋਲਖ’ ਗੋਤ ਦੇ ਲੋਕਾਂ ਦੀ ਬਹੁਗਿਣਤੀ ਕਰਕੇ ਪਿੰਡ ਦਾ ਨਾਂ ‘ਔਲਖਾਂ ਵਾਲੀ’ … Read more

ਚੌਗਾਵਾਂ ਕੂਕਿਆਂ ਪਿੰਡ ਦਾ ਇਤਿਹਾਸ | Chogawan Kookey Village History

ਚੌਗਾਵਾਂ ਕੂਕਿਆਂ ਪਿੰਡ ਦਾ ਇਤਿਹਾਸ | Chogawan Kookey Village History

ਚੌਗਾਵਾਂ ਕੂਕਿਆਂ ਸਥਿਤੀ  : ਤਹਿਸੀਲ ਅਜਨਾਲਾ ਦਾ ਪਿੰਡ ਚੌਗਾਵਾਂ ਕੂਕਿਆ, ਚੌਗਾਵਾਂ-ਅੰਮ੍ਰਿਤਸਰ ਸੜਕ ਤੇ ਸਥਿਤ ਅੰਮ੍ਰਿਤਸਰ ਤੋਂ 32 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਰਾਜਸਥਾਨ ਦੇ ਨੇੜਿਓਂ ਮਾਲਵਾ ਵਿਚੋਂ ਬਾਠ ਜੱਟ ਉਪਜੀਵਕਾ ਲਈ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਵਿੱਚ ਵੱਖ ਵੱਖ 12 ਪਿੰਡ ਬਣਾ ਕੇ ਵੱਸ ਗਏ। ਉਹਨਾਂ ਵਿੱਚ ਚਾਰ ਪਿੰਡਾਂ ਦੇ ਕੁਝ ਵਸਨੀਕ ਇਸ … Read more

ਖਤਰਾਏ ਕਲਾਂ ਪਿੰਡ ਦਾ ਇਤਿਹਾਸ | Khatrai Kalan Village History

ਖਤਰਾਏ ਕਲਾਂ ਪਿੰਡ ਦਾ ਇਤਿਹਾਸ | Khatrai Kalan Village History

ਖਤਰਾਏ ਕਲਾਂ ਸਥਿਤੀ  : ਤਹਿਸੀਲ ਅਜਨਾਲਾ ਦਾ ਪਿੰਡ ਖਤਰਾਏ ਕਲਾਂ, ਅਜਨਾਲਾ-ਡੇਰਾ ਬਾਬਾ ਨਾਨਕ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਕੋਟਲਾ ਗੁੱਜਰਾਂ ਤੋਂ 7 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੁਢ ਫਿਰੋਜ਼ਪੁਰ ਤੋਂ ਆਏ ਤਿੰਨ ਭਰਾਵਾਂ ਨੇ ਬੰਨਿਆ। ਪਿੰਡ ਵਾਲੀ ਜਗ੍ਹਾ ਜੰਗਲ ਬੀਆਬਾਨ ਸੀ । ਇਹ ਤਿੰਨ ਭਰਾ ਇਸ ਰਸਤੇ ਤੋਂ ਲੰਘਣ … Read more

ਭੁੱਲਰ ਪਿੰਡ ਦਾ ਇਤਿਹਾਸ | Bhullar Village History

ਭੁੱਲਰ ਪਿੰਡ ਦਾ ਇਤਿਹਾਸ | Bhullar Village History

ਭੁੱਲਰ ਤਹਿਸੀਲ ਅਜਨਾਲਾ ਦਾ ਪਿੰਡ ਭੁੱਲਰ, ਅੰਮ੍ਰਿਤਸਰ-ਅਜਨਾਲਾ ਸੜਕ ਤੇ ਸਥਿਤ ਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇੜੇ ਦੇ ਪਿੰਡ ਵੈਰੋਕੇ ਕੋਲ ਲੰਘ ਤਾ ਇਹ ਪਿੰਡ ਭੁੱਲਰ ਪੂਰੀ ਤਰ੍ਹਾਂ ਵਿਕਸਤ ਸੀ। ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਇਹ … Read more

ਧਾਰੀਵਾਲ ਪਿੰਡ ਦਾ ਇਤਿਹਾਸ | Dhariwal Village History

ਧਾਰੀਵਾਲ ਪਿੰਡ ਦਾ ਇਤਿਹਾਸ | Dhariwal Village History

ਧਾਰੀਵਾਲ ਸਥਿਤੀ  : ਤਹਿਸੀਲ ਅਜਨਾਲਾ ਦਾ ਪਿੰਡ ਧਾਰੀਵਾਲ, ਅੰਮ੍ਰਿਤਸਰ-ਅਜਨਾਲਾ ਸੜਕ ਤੋਂ 2 ਕਿਲੋਮੀਟਰ ਦੂਰ ਅੰਮ੍ਰਿਤਸਰ ਤੋਂ 17 ਕਿਲੋਮੀਟਰ ਦੂਰ ਅਤੇ ਅਜਨਾਲਾ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਚਾਰ ਸੌ ਸਾਲ ਪਹਿਲਾਂ ਧਾਰੀਵਾਲ ਗੋਤ ਦੇ ਜੱਟਾਂ ਨੇ ਫਿਰੋਜ਼ਪੁਰ ਦੇ ਪਿੰਡ ਧਾਰੀਵਾਲ ਤੋਂ ਆ ਕੇ ਵਸਾਇਆ। ਧਾਰੀਵਾਲ ਗੋਤ ਤੋਂ ਪਿੰਡ ਦਾ … Read more

ਜਗਦੇਵ ਕਲਾਂ ਪਿੰਡ ਦਾ ਇਤਿਹਾਸ | Jagdev Kalan Village History

ਜਗਦੇਵ ਕਲਾਂ ਪਿੰਡ ਦਾ ਇਤਿਹਾਸ | Jagdev Kalan Village History

ਜਗਦੇਵ ਕਲਾਂ ਸਥਿਤੀ  : ਤਹਿਸੀਲ ਅਜਨਾਲਾ ਦਾ ਪਿੰਡ ਜਗਦੇਵ ਕਲਾਂ। ਅੰਮ੍ਰਿਤਸਰ – ਫਤਿਹਗੜ੍ਹ ਚੂੜੀਆਂ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਮਜੀਠਾ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਮਾਲ ਵਿਭਾਗ ਦੇ ਪੁਰਾਣੇ ਰਿਕਾਰਡ ਅਨੁਸਾਰ ਇਸ ਪਿੰਡ ਦਾ ਨਾਂ ‘ਜਗਦਿਓ” ਸੀ। ਇਸ ਪਿੰਡ ਦਾ ਮੁੱਢ ਬਾਬਾ ਜਗਦਿਓ ਨੇ 530 ਸਾਲ ਪਹਿਲਾਂ ਬੰਨ੍ਹਿਆ। ਬਾਬਾ ਜਗਦਿਊ … Read more

ਚੋਗਾਵਾਂ ਪਿੰਡ ਦਾ ਇਤਿਹਾਸ | Chogawan Village History

ਚੋਗਾਵਾਂ ਪਿੰਡ ਦਾ ਇਤਿਹਾਸ | Chogawan Village History

ਚੋਗਾਵਾਂ ਸਥਿਤੀ : ਤਹਿਸੀਲ ਅਜਨਾਲਾ ਦਾ ਪਿੰਡ ਚੌਗਾਵਾਂ, ਚੋਗਾਵਾਂ – ਅੰਮ੍ਰਿਤਸਰ ਸੜਕ ਤੇ ਸਥਿਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 32 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਬਜ਼ੁਰਗਾਂ ਮੁਤਾਬਕ ਇਹ ਪਿੰਡ 6-7 ਪੀੜੀਆਂ ਪੁਰਾਣਾ ਹੈ। ਇਹ ਪਿੰਡ ਕੋਹਾਲਾ ਵਿਚੋਂ ਆ ਕੇ ਪਿੰਡ ਵਾਸੀਆਂ ਦੇ ਵਡੇਰਿਆਂ ਨੇ ਵਸਾਇਆ। ਇਸ ਪਿੰਡ ਦੇ ਵਿੱਚ ਚੌਂਕ ਹੈ … Read more