ਵਛੋਆ ਪਿੰਡ ਦਾ ਇਤਿਹਾਸ | Vachhoa Village History

ਵਛੋਆ ਪਿੰਡ ਦਾ ਇਤਿਹਾਸ | Vachhoa Village History

ਵਛੋਆ ਸਥਿਤੀ : ਤਹਿਸੀਲ ਅਜਨਾਲਾ ਦਾ ਪਿੰਡ ਵਛੋਆ, ਅਜਨਾਲਾ – ਫਤਿਹਗੜ੍ਹ ਚੂੜੀਆਂ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਤਿਹਗੜ੍ਹ ਚੂੜੀਆਂ ਤੋਂ 9 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਬਜ਼ੁਰਗਾਂ ਮੁਤਾਬਕ ਇਹ ਪਿੰਡ ਬਹੁਤ ਪੁਰਾਣਾ ਹੈ ਤੇ ਇੱਕ ਵਾਰੀ ਭਾਰੀ ਹੜ੍ਹ ਆ ਜਾਣ ਕਾਰਨ ਉਜੜ ਗਿਆ ਸੀ। ਮਹਾਰਾਜਾ ਰਣਜੀਤ … Read more

ਚੇਤਨਪੁਰਾ ਪਿੰਡ ਦਾ ਇਤਿਹਾਸ | Chetanpura Village History

ਚੇਤਨਪੁਰਾ ਪਿੰਡ ਦਾ ਇਤਿਹਾਸ | Chetanpura Village History

ਚੇਤਨਪੁਰਾ ਸਥਿਤੀ : ਤਹਿਸੀਲ ਅਜਨਾਲਾ ਦਾ ਪਿੰਡ ਚੇਤਨਪੁਰਾ, ਅਟਾਰੀ-ਚੌਗਾਵਾਂ ਸੜਕ ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਕੋਟਲਾ ਗੁਜਰਾਂ ਤੋਂ 2 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਹੁਤ ਪੁਰਾਣਾ ਨਹੀਂ, ਇਹ ਨਾਲ ਵਾਲੇ ਪਿੰਡ ਜਗਦੇਵ ਕਲਾਂ ਤੋਂ ਨਿਕਲ ਕੇ ਆਬਾਦ ਹੋਇਆ ਹੈ। ਜਗਦੇਵਕਲਾਂ ਪਿੰਡ ਵਿੱਚ ਇੱਕ ਪੱਤੀ ‘ਚੇਤਨ ਕੀ’ ਹੈ, ਜਿਸ ਤੋਂ … Read more

ਮੌੜੇ ਪਿੰਡ ਦਾ ਇਤਿਹਾਸ | Moure Village History

ਮੌੜੇ ਪਿੰਡ ਦਾ ਇਤਿਹਾਸ | Moure Village History

ਮੌੜੇ ਸਥਿਤੀ :   ਤਹਿਸੀਲ ਅਜਨਾਲਾ ਦਾ ਪਿੰਡ ਮੌੜੇ, ਚੌਗਾਵਾਂ ਅਜਨਾਲਾ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਨੌਸ਼ਹਿਰਾ ਭਰਾਵਾਂ (ਪਾਕਿਸਤਾਨ) ਦੀ ਪੱਤੀ ਸਾਫਾ ਚੰਦ ਵਿਚੋਂ ਦੋ ਭਰਾ ਟੇਕ ਸਿੰਘ ਅਤੇ ਬਘੇਲ ਸਿੰਘ ਨੂੰ 12 ਪਿੰਡਾਂ ਦੀ ਜ਼ਮੀਨ ਇਨਾਮ ਵਜੋਂ … Read more

ਹਰਸ਼ਾ ਛੀਨਾ ਪਿੰਡ ਦਾ ਇਤਿਹਾਸ | Harse Chhina Village History

ਹਰਸ਼ਾ ਛੀਨਾ ਪਿੰਡ ਦਾ ਇਤਿਹਾਸ | Harse Chhina Village History

ਹਰਸ਼ਾ ਛੀਨਾ ਸਥਿਤੀ  : ਤਹਿਸੀਲ ਅਜਨਾਲਾ ਦਾ ਪਿੰਡ ਹਰਸ਼ਾ ਛੀਨਾ; ਅਜਨਾਲਾ – ਅੰਮ੍ਰਿਤਸਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 14 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ‘ਹਰਸਾ’ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਤਿੰਨ ਹੈ ਭਾਵ ਤਿੰਨ ਛੀਨੇ (ਟਿੱਬੇ)। ਇਸ ਪਿੰਡ ਦੇ ਤਿੰਨ ਹਿੱਸੇ ਹਨ ਪਰ ਪੰਚਾਇਤ ਇੱਕ ਹੀ … Read more

ਸੈਂਸਰਾ ਕਲਾਂ ਪਿੰਡ ਦਾ ਇਤਿਹਾਸ | Sensra Kalan Village History

ਸੈਂਸਰਾ ਕਲਾਂ ਪਿੰਡ ਦਾ ਇਤਿਹਾਸ | Sensra Kalan Village History

ਸੈਂਸਰਾ ਕਲਾਂ ਸਥਿਤੀ  : ਤਹਿਸੀਲ ਅਜਨਾਲਾ ਦਾ ਪਿੰਡ ਸੈਂਸਰਾ ਕਲਾਂ, ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 16 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ 500 ਸਾਲ ਪਹਿਲਾਂ ਸਹਿੰਸੂ ਨਾਮ ਦੇ ਜੱਟ ਨੇ ਤਰਨਤਾਰਨ ਦੇ ਨਜ਼ਦੀਕ ਪਿੰਡ ‘ਠਰੂ ਸਿੰਘ’ ਤੋਂ ਆ ਕੇ ਵਸਾਇਆ। ਇਹ … Read more

ਈਸਾਪੁਰ ਪਿੰਡ ਦਾ ਇਤਿਹਾਸ | Isapur Village History

ਈਸਾਪੁਰ ਪਿੰਡ ਦਾ ਇਤਿਹਾਸ | Isapur Village History

ਈਸਾਪੁਰ ਸਥਿਤੀ  : ਤਹਿਸੀਲ ਅਜਨਾਲਾ ਦਾ ਪਿੰਡ ਈਸਾਪੁਰ, ਅਜਨਾਲਾ- ਚੌਗਾਵਾਂ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਪਿਛੋਕੜ ਬਾਰੇ ਪ੍ਰਚਲਤ ਧਾਰਨਾ ਅਨੁਸਾਰ ਮੁਗਲ ਬਾਦਸ਼ਾਹ ਅਕਬਰ ਦੇ ਦਰਬਾਰ ਦੇ ਇੱਕ ਪਠਾਣ ਦੇ ਦੋ ਲੜਕੇ ਈਸਾ ਖਾਂ ਤੇ ਉਮਰ ਖਾਂ ਸਨ। ਈਸੇ ਖਾਂ ਨੇ … Read more

ਰਮਦਾਸ ਪਿੰਡ ਦਾ ਇਤਿਹਾਸ | Ramdas Village History

ਰਮਦਾਸ ਪਿੰਡ ਦਾ ਇਤਿਹਾਸ | Ramdas Village History

ਰਮਦਾਸ ਸਥਿਤੀ : ਪਿੰਡ ਰਮਦਾਸ, ਅਜਨਾਲਾ ਤੋਂ 20 ਕਿਲੋਮੀਟਰ ਦੂਰ ਅਤੇ ਭਾਰਤ-ਪਾਕਿਸਤਾਨ ਸੀਮਾਂ ਤੋਂ 5 ਕਿਲੋਮੀਟਰ ਉਰਾਂ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਸੰਬੰਧ ਬਾਬਾ ਬੁੱਢਾ ਜੀ ਨਾਲ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਦੀ ਅਣਥੱਕ ਸੇਵਾ ਤੋਂ ਪ੍ਰਭਾਵਿਤ ਹੋ ਕੇ ਬਾਬਾ ਬੁੱਢਾ ਜੀ … Read more

ਗੱਗੋਮਾਹਲ ਪਿੰਡ ਦਾ ਇਤਿਹਾਸ | Gaggo Mahal Village History

ਗੱਗੋਮਾਹਲ ਪਿੰਡ ਦਾ ਇਤਿਹਾਸ | Gaggo Mahal Village History

ਗੱਗੋਮਾਹਲ ਸਥਿਤੀ : ਤਹਿਸੀਲ ਅਜਨਾਲਾ ਦਾ ਪਿੰਡ ਗੱਗੋਮਾਹਲ, ਅੰਮ੍ਰਿਤਸਰ-ਅਜਨਾਲਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੋਟਲਾ ਗੁਜਰਾਂ ਤੋਂ 11 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਹੁਤ ਪੁਰਾਣਾ ਵੱਸਿਆ ਦੱਸਿਆ ਜਾਂਦਾ ਹੈ। ਪਿੰਡ ਦੇ ਬਜ਼ੁਰਗਾ ਅਨੁਸਾਰ ਜੱਟ ਜਾਤੀ ਦੇ ਇੱਕ ਵਡੇਰੇ ਬਾਬਾ ਗੱਗੋ ਨੇ ਇਹ ਪਿੰਡ ਵਸਾਇਆ ਸੀ। ਬਾਬਾ ਗੱਗੋ ਦੀ … Read more

ਟਪਿਆਲਾ ਪਿੰਡ ਦਾ ਇਤਿਹਾਸ | Tapiala Village History

ਟਪਿਆਲਾ ਪਿੰਡ ਦਾ ਇਤਿਹਾਸ | Tapiala Village History

ਟਪਿਆਲਾ  ਸਥਿਤੀ: ਤਹਿਸੀਲ ਅਜਨਾਲਾ ਦਾ ਪਿੰਡ ਟਪਿਆਲਾ, ਚੋਗਾਵਾਂ-ਅਜਨਾਲਾ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੂਰ ਸਥਿਤ ਹੈ।. ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਹੁਤ ਪੁਰਾਣਾ ਹੈ। ਇੱਕ ਵਾਰੀ ਰਾਵੀ ਦਰਿਆ ਦੀ ਮਾਰ ਹੇਠਾਂ ਆ ਕੇ ਪਿੰਡ ਥੇਹ ਦਾ ਰੂਪ ਧਾਰਨ ਕਰ ਗਿਆ ਸੀ ਅਤੇ ਬਾਅਦ ਵਿੱਚ ਪਿੰਡ ਕੁਹਾਣਾ ਦੇ … Read more

ਛਾਪਾ ਰਾਮ ਸਿੰਘ ਪਿੰਡ ਦਾ ਇਤਿਹਾਸ | Chhapa Ram Singh Village History

ਛਾਪਾ ਰਾਮ ਸਿੰਘ ਪਿੰਡ ਦਾ ਇਤਿਹਾਸ | Chhapa Ram Singh Village History

ਛਾਪਾ ਰਾਮ ਸਿੰਘ ਸਥਿਤੀ : ਤਹਿਸੀਲ ਅੰਮ੍ਰਿਤਸਰ ਦਾ ਪਿੰਡ ਛਾਪਾ ਰਾਮ ਸਿੰਘ, ਅੰਮ੍ਰਿਤਸਰ-ਮਹਿਤਾ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਮਾਨਾਵਾਲਾ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜ਼ਿਲ੍ਹਾ ਸਿਆਲਕੋਟ ਦੇ ਪਿੰਡ ਨਾਰੋਵਾਲ ਦਾ ਵਾਸੀ ਸ. ਰਾਮ ਸਿੰਘ ਬਾਜਵਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਕੁਮੇਦਾਨ (ਜਨਰਲ) ਸੀ। ਸ. ਰਾਮ ਸਿੰਘ ਤੇ ਉਸ ਦੇ … Read more