ਅਕਾਲਗੜ੍ਹ ਢੱਪਈਆਂ ਪਿੰਡ ਦਾ ਇਤਿਹਾਸ | Akalgarh Dhapia Village History
ਅਕਾਲਗੜ੍ਹ ਢੱਪਈਆਂ ਸਥਿਤੀ: ਤਹਿਸੀਲ ਅੰਮ੍ਰਿਤਸਰ ਦਾ ਪਿੰਡ ਅਕਾਲਗੜ੍ਹ ਢੱਪਈਆਂ, ਅੰਮ੍ਰਿਤਸਰ-ਮਹਿਤਾ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਜੰਡਿਆਲਾ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਟਿਆਲੇ ਜ਼ਿਲੇ ਦੇ ਪਿੰਡ ਲੇਹਲ ਤੋਂ ਚਾਰ ਭਰਾ ਤੇ ਇੱਕ ਭੈਣ ਇਸ ਪਾਸੇ ਆ ਗਏ ਅਤੇ ਉਹਨਾਂ ਵਿਚੋਂ ਇੱਕ ਨੇ ਸੈਦੋ ਲੇਹਲ, ਦੂਜੇ ਨੇ ਖੁਜਾਨਾ, ਤੀਜੇ ਨੇ ਚਾਟੀਵਿੰਡ ਲੇਹਲ, … Read more