ਝੱਜ ਗੋਤ ਦਾ ਇਤਿਹਾਸ | Jhajj Goat History |

ਝੱਜ ਗੋਤ ਦਾ ਇਤਿਹਾਸ | Jhajj Goat History |

ਝੱਜ, ਗਿੱਲ ਤੇ ਗੰਢੂ ਵਰਯਹਾ ਰਾਜਪੂਤ ਹਨ। ਇਹ ਬਿਨੈਪਾਲ ਦੀ ਬੰਸਾ2 ਵਿੱਚੋਂ ਹਨ। ਗੰਢੂ ਤੇ ਝੱਜ ਬਿਨੈਪਾਲ ਜੱਟਾਂ ਦੇ ਹੈ ਉਪਗੋਤ ਹਨ। ਇਹ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਪਰਮਾਰ, ਧਾਲੀਵਾਲ, ਗੰਢੂ, ਪੰਧੇਰ, ਮਾਂਗਟ ਆਦਿ ਕਬੀਲਿਆਂ ਨਾਲ ਰਲਕੇ ਭੱਟਨੇਰ ਤੋਂ ਰਾਜੇ ਜੱਗਦੇਵ ਪਰਮਾਰ ਨਾਲ ਆਏ ਸਨ। ਇਨ੍ਹਾਂ ਨੇ ਮਹਿਮੂਦ ਗੱਜ਼ਨਵੀ ਦੇ ਪੋਤੇ ਨੂੰ ਹਰਾਕੇ ਲੁਧਿਆਣੇ ਦੇ … Read more

ਜਵੰਦਾ ਗੋਤ ਦਾ ਇਤਿਹਾਸ | Jawanda Goat History |

ਜਵੰਦਾ ਗੋਤ ਦਾ ਇਤਿਹਾਸ | Jawanda Goat History |

ਇਹ ਜੈਸਲਮੇਰ ਦੇ ਰਾਜੇ ਜੈਸਲ ਦੇ ਭਰਾ ਦੁਸਲ ਦੀ ਬੰਸ ਵਿੱਚੋਂ ਹਨ । ਇਹ ਜੈਸਲਮੇਰ ਦੇ ਭੱਟੀ ਰਾਜਪੂਤ ਸਨ । ਇਹ ਬਾਰ੍ਹਵੀਂ ਸਦੀ ਦੇ ਅੰਤ ਵਿੱਚ ਬਠਿੰਡੇ, ਮਾਨਸਾ ਤੇ ਸੰਗਰੂਰ ਦੇ ਖੇਤਰ ਵਿੱਚ ਆਏ ਸਨ । ਜਵੰਦੇ ਗੋਤ ਦੇ ਮੋਢੀ ਦਾ ਨਾਮ ਜਵੰਦਾ ਹੀ ਸੀ । ਇੱਬਟਸਨ ਨੇ ਵੀ ਜਵੰਦੇ ਨੂੰ ਭੱਟੀ ਖਾਨਦਾਨ ਵਿੱਚੋਂ ਹੀ … Read more

ਜੱਟਾਣੇ ਜਾਂ ਜਟਾਣਾ ਗੋਤ ਦਾ ਇਤਿਹਾਸ | Jatana Goat History |

ਜੱਟਾਣੇ ਜਾਂ ਜਟਾਣਾ ਗੋਤ ਦਾ ਇਤਿਹਾਸ | Jatana Goat History |

ਇਸ ਗੋਤ ਦਾ ਮੋਢੀ ਜੱਟਾਣਾ ਸੀ । ਇਹ ਲੋਕ ਆਪਣੇ ਆਪ ਨੂੰ ਯਾਦਵ ਬੰਸੀ ਸ੍ਰੀ ਕ੍ਰਿਸ਼ਨ ਦੇ ਖਾਨਦਾਨ ਵਿਚੋਂ ਦੱਸਦੇ ਹਨ । ਭੱਟੀ ਰਾਜਪੂਤ ਵੀ ਸ੍ਰੀ ਕ੍ਰਿਸ਼ਨ ਦੀ ਬੰਸ ਵਿੱਚੋਂ ਹਨ । ਰਾਉ ਭੱਟੀ ਤੀਜੀ ਸਦੀ ਵਿੱਚ ਹੋਇਆ ਹੈ । ਉਸ ਨੇ ਬਠਿੰਡੇ ਦਾ ਕੱਚਾ ਕਿਲ੍ਹਾ ਬਣਾਇਆ ਸੀ । ਲੱਖੀ ਜੰਗਲ ਤੇ ਭੱਟਨੇਰ ਦੇ ਇਲਾਕਿਆਂ … Read more

ਜੌਹਲ ਗੋਤ ਦਾ ਇਤਿਹਾਸ | Johal Goat History |

ਜੌਹਲ ਗੋਤ ਦਾ ਇਤਿਹਾਸ | Johal Goat History |

ਜੱਟ, ਗੁੱਜਰ ਤੇ ਅਹੀਰ ਤਿੰਨੇ ਜਾਤੀਆਂ ਮੱਧ ਏਸ਼ੀਆ ਦੇ ਸ਼ੱਕਸਤਾਨ ਖੇਤਰ ਤੋਂ ਵੱਖ-ਵੱਖ ਸਮੇਂ ਵੱਖ-ਵੱਖ ਕਬੀਲਿਆਂ ਦੇ ਰੂਪ ਵਿੱਚ ਆਏ ਹਨ । ਜੱਟ ਤਾਂ ਈਸਵੀ ਸੰਨ ਤੋਂ ਵੀ ਇਕ ਹਜ਼ਾਰ ਸਾਲ ਪਹਿਲਾਂ ਮਹਾਂਭਾਰਤ ਦੇ ਯੁੱਧ ਸਮੇਂ ਭਾਰਤ ਵਿੱਚ ਆ ਚੁੱਕੇ ਸਨ । ਜੱਟ ਕਬੀਲਿਆਂ ਨੇ ਮਹਾਂਭਾਰਤ ਦੇ ਯੁੱਧ ਵਿੱਚ ਵੀ ਹਿੱਸਾ ਲਿਆ ਸੀ । ਅਹੀਰ … Read more

ਜਾਖੜ ਗੋਤ ਦਾ ਇਤਿਹਾਸ | Jaakhar Goat History |

ਜਾਖੜ ਗੋਤ ਦਾ ਇਤਿਹਾਸ | Jaakhar Goat History |

ਇਸ ਬੰਸ ਦਾ ਮੋਢੀ ਚੰਦਰ ਬੰਸੀ ਰਾਜੇ ਬੀਰ ਭੱਦਰ ਦਾ ਪੁੱਤਰ ਜਖੂ ਭੱਦਰ ਸੀ । ਇਹ ਬਲਖ ਤੋਂ ਕਸ਼ਮੀਰ ਖੇਤਰ ਵਿੱਚ ਆਏ ਸਨ । ਜਾਖੜ ਜੱਟਾਂ ਦਾ ਇੱਕ ਪੁਰਾਣਾ ਗੋਤ ਹੈ । ਇਹ ਮਹਾਂਭਾਰਤ ਦੇ ਸਮੇਂ ਤੋਂ ਹੀ ਭਾਰਤ ਵਿੱਚ ਰਹਿ ਰਹੇ ਹਨ। ਭਾਈ ਕਾਹਨ ਸਿੰਘ ਨਾਭਾ ਨੇ ਆਪਣੀ ਕਿਤਾਬ ‘ਮਹਾਨ ਕੋਸ਼’ ਵਿੱਚ ਲਿਖਿਆ ਹੈ … Read more

ਛੀਨੇ ਗੋਤ ਦਾ ਇਤਿਹਾਸ | Shine Goat History |

ਛੀਨੇ ਗੋਤ ਦਾ ਇਤਿਹਾਸ | Shine Goat History |

ਇਹ ਯਦੂ ਬੰਸੀ ਰਾਜੇ ਸਲਵਾਨ ਦੇ ਪੁੱਤਰ ਛੀਨੇ ਦੀ ਅੰਸ਼ ਹਨ। ਸੰਨ 520 ਈਸਵੀ ਵਿੱਚ ਰਾਜਾ ਸਲਵਾਨ ਆਪਣੇ ਸੋਲਾਂ ਪੁੱਤਰਾਂ ਸਮੇਤ ਗੱਜ਼ਨੀ ਛੱਡ ਕੇ ਸਿਆਲਕੋਟ ਆਇਆ। ਇਸ ਦੇ ਪੁੱਤਰ ਅੱਡ-ਅੱਡ ਖੇਤਰਾਂ ਵਿੱਚ ਆਪਣੇ ਕਬਜ਼ੇ ਕਰਕੇ ਬੈਠ ਗਏ। ਛੀਨਾ ਰਾਉ ਨੇ ਬਿਆਸ ਤੇ ਰਾਵੀ ਦਾ ਵਿਚਕਾਰਲਾ ਦੁਆਬਾ ਮਲਿਆ। ਛੀਨੇ ਦੀ ਸੰਤਾਨ ਕੁਝ ਮਾਝੇ ਤੇ ਕੁਝ ਮਾਲਵੇ … Read more

ਚੰਦੜ ਗੋਤ ਦਾ ਇਤਿਹਾਸ | Chandar Goat History |

ਚੰਦੜ ਗੋਤ ਦਾ ਇਤਿਹਾਸ | Chandar Goat History |

ਇਸ ਗੋਤ ਦਾ ਮੋਢੀ ਚੰਦੜ ਹੀ ਸੀ । ਇਹ ਤਰ” ਰਾਜਪੂਤ ਹਨ। ਪਾਂਡੂ ਬੰਸ ਦੇ ਰਾਜਾ ਰਵੀਲਾਨ ਦੇ ਪੁੱਤਰ ਦਾ ਨਾਮ ਚੰਦੜ ਸੀ। ਮੁਹੰਮਦ ਗੌਰੀ ਦੇ ਹਮਲੇ ਸਮੇਂ ਸੰਨ 1193 ਵਿੱਚ ਇਹ ਰਾਜਪੂਤਾਨੇ ਤੋਂ ਪੰਜਾਬ ਵੱਲ ਆਏ। ਕੁਝ ਬਹਾਵਲਪੁਰ ਵੱਲ ਚਲੇ ਗਏ । ਜਿਥੇ ਕਿ ਉੱਚ ਸ਼ਰੀਫ ਦੇ ਪੀਰ ਸ਼ੇਰ ਸ਼ਾਹ ‘ ਨੇ ਇਨ੍ਹਾਂ ਨੂੰ … Read more

ਚਹਿਲ ਗੋਤ ਦਾ ਇਤਿਹਾਸ | Chahal Goat History |

ਚਹਿਲ ਗੋਤ ਦਾ ਇਤਿਹਾਸ | Chahal Goat History |

ਕੁਝ ਇਤਿਹਾਸਕਾਰਾਂ ਅਨੁਸਾਰ ਚਹਿਲ ਅਜਮੇਰ ਤੇ ਹਿਸਾਰ ਦੇ ਗੜ੍ਹ ਦਰੇੜੇ ਵਾਲੇ ਚੌਹਾਨਾਂ ਦੀ ਇਕ ਸ਼ਾਖ ਹੈ । ਇਹ ਪੰਜਾਬ ਵਿੱਚ ਬਾਰਵੀਂ ਸਦੀ ਦੇ ਆਰੰਭ ਵਿੱਚ ਆਏ। ਚਾਹਲ ਰਾਜੇ ਚਾਹੋ ਦੀ ਬੰਸ ਵਿਚੋਂ ਸੀ। ਮਿਸਟਰ ਫਾਗਨ ਅਨੁਸਾਰ ਇਹ ਬੀਕਾਨੇਰ ਖੇਤਰ ਦੇ ਮੂਲ ਵਸਨੀਕ ਬਾਗੜੀ ਹਨ। ਇਕ ਹੋਰ ਰਵਾਇਤ ਅਨੁਸਾਰ ਇਹ ਤੰਵਰ ਬੰਸ ਦੇ ਰਾਜਾ ਰਿੱਖ ਦੀ … Read more

ਚੱਠਾ ਗੋਤ ਦਾ ਇਤਿਹਾਸ | Chattha Goat History |

ਚੱਠਾ ਗੋਤ ਦਾ ਇਤਿਹਾਸ | Chattha Goat History |

ਇਸ ਬੰਸ ਦੇ ਲੋਕ ਜੱਟ ਅਤੇ ਪਠਾਨ ਹੁੰਦੇ ਹਨ । ਇਹ ਆਪਣਾ ਸੰਬੰਧ ਚੌਹਾਨਾਂ ਨਾਲ ਜੋੜਦੇ ਹਨ । ਇਸ ਗੋਤ ਦਾ ਮੋਢੀ ਚੱਠਾ ਸੀ ने सिदी गत्त ਚੌਹਾਨ ਦਾ ਪੋਤਾ° ਅਤੇ ਚੀਮੇ ਦਾ ਸੁੱਕਾ ਭਰਾ ਸੀ । ਚੱਠੇ ਦੀ ਦਸਵੀਂ ਪੀੜ੍ਹੀ ਵਿੱਚ ਧਾਰੋ ਪ੍ਰਸਿੱਧ ਹੋਇਆ । ਉਹ ਆਪਣੇ ਭਾਈਚਾਰੇ ਸਮੇਤ ਮੁਰਾਦਾਬਾਦ ਦੇ ਸੰਭਲ ਖੇਤਰ ਤੋਂ … Read more

ਚੀਮਾ ਗੋਤ ਦਾ ਇਤਿਹਾਸ | Cheema Goat History |

ਚੀਮਾ ਗੋਤ ਦਾ ਇਤਿਹਾਸ | Cheema Goat History |

ਇਹ ਜੱਟਾਂ ਦੇ ਵੱਡੇ ਗੋਤਾਂ ਵਿੱਚੋਂ ਹੈ । ਚੀਮੇ ਜੱਟ ਚੌਹਾਨ ਰਾਜਪੂਤਾਂ ਵਿੱਚੋਂ ਹਨ । ਸ਼ਹਾਬਦੀਨ ਗੌਰੀ ਨੇ ਜਦ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਕੇ 1193 ਈਸਵੀ ਵਿੱਚ ਉਸਦੇ ਇਲਾਕੇ ‘ਤੇ ਕਬਜ਼ਾ ਕਰ ਲਿਆ ਤਾਂ ਪ੍ਰਿਥਵੀ ਰਾਜ ਚੌਹਾਨ ਦੀ ਬੰਸ ਦੇ ਚੌਹਾਨ ਪਹਿਲਾਂ ਬਠਿੰਡੇ ਤੋਂ ਕਾਂਗੜ ਤੇ ਫਿਰ ਹੌਲੀ-ਹੌਲੀ ਫਿਰੋਜ਼ਪੁਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ … Read more