ਘੁੰਮਣ ਗੋਤ ਦਾ ਇਤਿਹਾਸ | Ghuman Goat History |

ਘੁੰਮਣ ਗੋਤ ਦਾ ਇਤਿਹਾਸ | Ghuman Goat History |

ਇਹ ਚੰਦਰਬੰਸੀ ਰਾਜਪੂਤਾਂ ਵਿੱਚੋਂ ਹਨ । ਇਨ੍ਹਾਂ ਦਾ ਵਡੇਰਾ ਰਾਜਾ ਮਲਕੀਰ ਸੀ । ਜੋ ਦਿੱਲੀ ਦੇ ਰਾਜੇ ਦਲੀਪ ਦੀ ਬੰਸ ਵਿੱਚੋਂ ਸੀ । ਇਸ ਬੰਸ ਦੇ ਰਾਜੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡ ਕੇ ਹੋਰ ਜਾਤੀ ਵਿੱਚ ਵਿਆਹ ਕਰਾਇਆ ਸੀ। ਆਪਣੇ ਇਕ ਪੁੱਤਰ ਦਾ ਨਾਮ ਘੁੰਮਣ ਰਖਿਆ ਸੀ । ਸੈਨਪਾਲ ਰਾਜੇ ਦੇ 22 ਪੁੱਤਰ ਤੇ … Read more

ਗੰਢੂ ਗੋਤ ਦਾ ਇਤਿਹਾਸ | Gandhu Goat History |

ਗੰਢੂ ਗੋਤ ਦਾ ਇਤਿਹਾਸ | Gandhu Goat History |

ਗੰਢੂ, ਗਿੱਲ ਤੇ ਝੱਜ ਵਰਯਾਹਾ ਰਾਜਪੂਤ ਹਨ । ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ । ਇਹ ਬਿਨੇਪਾਲ 8 ਦੀ ਬੰਸ ਵਿੱਚੋਂ ਹਨ । ਇਹ ਰਾਜੇ ਜੱਗਦੇਉ ਪਰਮਾਰ ਨਾਲ ਬਾਰਵੀਂ ਸਦੀ ਦੇ ਆਰੰਭ ਵਿੱਚ ਭੱਟਨੇਰ ਤੋਂ ਉੱਠ ਕੇ ਆਏ । ਗੰਢੂ, ਮਾਂਗਟ, ਝੱਜ, ਮੰਡੇਰ, ਪਰਮਾਰ ਆਦਿ ਕਬੀਲਿਆਂ ਦੀ ਸਹਾਇਤਾ ਨਾਲ ਰਾਜੇ ਜੱਗਦੇਉ ਨੇ ਮਹਿਮੂਦ … Read more

ਗਰੇਵਾਲ ਗੋਤ ਦਾ ਇਤਿਹਾਸ | Grewal Goat History |

ਗਰੇਵਾਲ ਗੋਤ ਦਾ ਇਤਿਹਾਸ | Grewal Goat History |

ਇਹ ਚੰਦੇਲ ਰਾਜਪੂਤਾਂ ਦੀ ਅੰਸ਼ ਵਿਚੋਂ ਹਨ। ਚੰਦੇਲ ਵੀ ਰਾਜਪੂਤਾਂ ਦੀਆਂ 36 ਸ਼ਾਹੀ ਕੌਮਾਂ ਵਿਚੋਂ ਹਨ। ਕਿਸੇ ਸਮੇਂ ਬੁੰਦੇਲਖੰਡ ਵਿੱਚ ਚੰਦੇਲ ਰਾਜਪੂਤਾਂ ਦਾ ਰਾਜ ਸੀ। ਇਹ ਰਿਆਸਤ ਜਮਨਾ ਅਤੇ ਨਰਮਦਾ ਨਦੀਆਂ ਦੇ ਮੱਧ ਵਿੱਚ ਸਥਿਤ ਸੀ। ਇਸਦਾ ਪ੍ਰਸਿੱਧ ਕਿਲ੍ਹਾ ਕਾਲਿੰਜਰ ਸੀ ਜਿਥੇ ਚੰਦੇਲ ਘਰਾਣੇ ਦਾ ਰਾਜ ਸੀ। ਪਰਿਮਾਲ ਚੰਦੇਲ ਦੀ ਪ੍ਰਿਥਵੀ ਰਾਜ ਚੌਹਾਣ ਅਤੇ ਜੈਚੰਦ … Read more

ਗੋਰਾਏ ਗੋਤ ਦਾ ਇਤਿਹਾਸ | Goraye Goat History |

ਗੋਰਾਏ ਗੋਤ ਦਾ ਇਤਿਹਾਸ | Goraye Goat History |

ਇਹ ਚੰਦਰਬੰਸ ਸਰੋਆ ਰਾਜਪੂਤਾਂ ਵਿਚੋਂ ਹਨ । ਇਹ ਪਸ਼ੂ ਚਾਰਦੇ- ਚਾਰਦੇ ਸਿਰਸਾ ਤੋਂ ਗੁਜਰਾਂਵਾਲਾ ਤੱਕ ਚਲੇ ਗਏ । ਸਿਆਲਕੋਟ ਗੁਰਦਾਸਪੁਰ ਤੇ ਗੁਰਜਾਂਵਾਲਾ ਖੇਤਰਾਂ ਵਿੱਚ ਇਨ੍ਹਾਂ ਦੇ ਕਾਫੀ ਪਿੰਡ ਸਨ । ਗੁਜਰਾਂਵਾਲਾ ਵਿੱਚ ਤਾਂ ਇਨ੍ਹਾਂ ਦੇ 30 ਪਿੰਡ ਸਨ । ਇਹ ਚੰਗੇ ਕਾਸ਼ਤਕਾਰ ਮੰਨੇ ਜਾਂਦੇ ਹਨ । ਇਹ ਢਿਲੋਂ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ … Read more

ਗੁਰਮ ਗੋਤ ਦਾ ਇਤਿਹਾਸ | Guram Goat History |

ਗੁਰਮ ਗੋਤ ਦਾ ਇਤਿਹਾਸ | Guram Goat History |

ਗੁਰਮ ਜੱਟ ਅੱਗਨੀ ਕੁਲ ਪਰਮਾਰਾਂ ਵਿੱਚੋਂ ਹਨ। ਇਸ ਬੰਸ ਦਾ ਮੋਢੀ ਗੁਰਮ ਵੀ ਜੱਗਦੇਉ ਬੰਸੀ ਸੀ। ਇਹ ਬਾਰ੍ਹਵੀਂ ਸਦੀ ਦੇ ਅੰਤ ਵਿੱਚ ਰਾਜਪੂਤਾਨੇ ਤੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਸਨ। ਇਨ੍ਹਾਂ ਨੇ ਆਲਮਗੀਰ ਪਿੰਡ ਦੇ ਨਜ਼ਦੀਕ ਗਰਮੀ ਪਿੰਡ ਵਸਾਇਆ ਸੀ। ਇਸ ਪਿੰਡ ਨੂੰ ਸਭ ਤੋਂ ਪਹਿਲਾਂ ਅਮੀਰ ਤੈਮੂਰਲੰਗ ਨੇ ਲੁਟਿਆ ਤੇ ਬਰਬਾਦ ਕੀਤਾ। ਗੁਰਮਾ … Read more

ਗਰਚਾ ਜਾਂ ਗਰਚੇ ਗੋਤ ਦਾ ਇਤਿਹਾਸ | Garcha, Garche Goat History |

ਗਰਚਾ ਜਾਂ ਗਰਚੇ ਗੋਤ ਦਾ ਇਤਿਹਾਸ | Garcha, Garche Goat History |

ਗਰਚੇ ਜੱਟ ਤੰਵਰ ਰਾਜਪੂਤਾਂ ਦੀ ਇਕ ਸ਼ਾਖ ਹੈ। ਕਿਸੇ ਸਮੇਂ ਇਸ ਕਬੀਲੇ ਦਾ ਦਿੱਲੀ ਉੱਤੇ ਰਾਜ ਹੁੰਦਾ ਸੀ। ਦਿੱਲੀ ਦੇ ਤੰਵਰ ਰਾਜੇ ਅਨੰਗਪਾਲ ਦੂਜੇ ਦੇ ਕੋਈ ਪੁੱਤਰ ਨਹੀਂ ਸੀ । ਚੌਹਾਣਾਂ ਨੇ 1164 ਈਸਵੀ ਦੇ ਲਗਭਗ ਦਿੱਲੀ ਉਨ੍ਹਾਂ ਤੋਂ ਖੋਹ ਲਈ। ਕੁਝ ਸਮੇਂ ਮਗਰੋਂ ਪਿੱਥਵੀ ਰਾਜ ਚੌਹਾਣ ਦਿੱਲੀ ਦਾ ਬਾਦਸ਼ਾਹ ਬਣ ਗਿਆ। ਤੰਵਰ ਦਿੱਲੀ ਦਾ … Read more

ਗਿੱਲ ਗੋਤ ਦਾ ਇਤਿਹਾਸ | Gill Goat History |

ਗਿੱਲ ਗੋਤ ਦਾ ਇਤਿਹਾਸ | Gill Goat History |

ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਫਿਰ ਪਹਾੜ ਦੇ ਨਾਲ-ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ। … Read more

ਗੋਸਲ ਗੋਤ ਦਾ ਇਤਿਹਾਸ | Gosal Goat History |

ਗੋਸਲ ਗੋਤ ਦਾ ਇਤਿਹਾਸ | Gosal Goat History |

ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਡੋਗਰ ਜੱਟਾਂ ਦੀ ਉਪਸ਼ਾਖਾ ਹੈ। ਡੋਗਰ ਜੱਟ ਆਪਣਾ ਪਿਛੋਕੜ ਅੱਗਨੀ ਕੁਲ ਰਾਜੂਪਤਾਂ ਨਾਲ ਜੋੜਦੇ ਹਨ। ਇਹ ਬਹੁਤੇ ਪੂਰਬੀ ਪੰਜਾਬ ਤੋਂ ਪੱਛਮੀ ਪੰਜਾਬ ਵਲ ਚਲੇ ਗਏ ਸਨ। ਡੋਗਰ ਜੱਟ ਬਹੁਤੇ ਮੁਸਲਮਾਨ ਬਣ ਗਏ ਸਨ । ਇਹ ਝਗੜਾਲੂ ਤੇ ਬੇਇਤਬਾਰੇ ਸਨ । ਮਹਾਨ ਪੰਜਾਬੀ ਕਵੀ ਵਾਰਸਸ਼ਾਹ ਨੇ ਡੋਗਰ … Read more

ਗੋਂਦਾਰੇ ਗੋਤ ਦਾ ਇਤਿਹਾਸ | Gondare Goat History |

ਗੋਂਦਾਰੇ ਗੋਤ ਦਾ ਇਤਿਹਾਸ | Gondare Goat History |

ਇਹ ਗਹਿਲੋਤ ਰਾਜਪੂਤਾਂ ਵਿੱਚੋਂ ਹਨ। ਇਹ ਸ਼ਿਵ ਦੀ ਬੰਸ ਵਿਚੋਂ ਹਨ। ਜੱਟਾਂ ਦੇ ਮਾਨ ਭੁੱਲਰ, ਹੇਹਰ, ਗੋਦਾਰੇ, ਪੂੰਨੀਆਂ ਆਦਿ 12 ਗੋਤ ਸ਼ਿਵਗੋਤਰੀ ਹਨ। ਇਹ ਬਹੁਤ ਹੀ ਪੁਰਾਣੇ ਜੱਟ ਕਬੀਲੇ ਹਨ। ਐਚ. ਏ. ਰੋਜ਼ ਨੇ ਵੀ ਆਪਣੀ ਖੋਜ ਪੁਸਤਕ ਵਿੱਚ ਗੋਦਾਰਿਆਂ ਬਾਰੇ ਲਿਖਿਆ ਹੈ “ਗੋਦਾਰਾ ਜੱਟ ਸ਼ਿਵਗੋਤਰੀ ਹਨ। ਇਹ ਬਹੁਤੇ ਸਰਸਾ, ਹਿਸਾਰ ਤੇ ਫਤਿਹਾਬਾਦ ਦੇ ਇਲਾਕੇ … Read more

ਖੋਸੇ ਗੋਤ ਦਾ ਇਤਿਹਾਸ | Khose Goat History |

ਖੋਸੇ ਗੋਤ ਦਾ ਇਤਿਹਾਸ | Khose Goat History |

ਇਹ ਤੰਵਰ ਰਾਜਪੂਤਾਂ ਦੀ ਇਕ ਸ਼ਾਖ ਹੈ। ਚੌਹਾਣਾਂ ਨੇ ਤੰਵਰਾਂ ਤੋਂ ਦਿੱਲੀ ਦਾ ਰਾਜ ਕੋਹ ਲਿਆ। ਪ੍ਰਸਿੱਧ ਇਤਿਹਾਸਕਾਰ ਡਾਕਟਰ ਫੌਜ਼ਾ ਸਿੰਘ ਨੇ ਆਪਣੀ ਕਿਤਾਬ ‘ਪੰਜਾਬ ਦਾ ਇਤਿਹਾਸ’ ਜਿਲਦ ਤੀਜੀ ਵਿੱਚ ਲਿਖਿਆ ਹੈ “ਸੰਬਰ ਜਾਂ ਅਜਮੇਰ ਦੇ ਚੋਹਾਨਾਂ ਅਤੇ ਦਿੱਲੀ ਦੇ ਤੁਮਾਰਾਂ ਵਿਚਕਾਰ ਲੜਾਈਆਂ ਤੇ ਇਕ ਬਹੁਤ ਲੰਮੇ ਸਿਲਸਿਲੇ ਤੋਂ ਬਾਅਦ ਦਿੱਲੀ, 1164 ਈਸਵੀ ਤੋਂ ਪਹਿਲਾਂ, … Read more