ਲਾਧੂਕਾ ਪਿੰਡ ਦਾ ਇਤਿਹਾਸ | Ladhuka Village History
ਲਾਧੂਕਾ ਸਥਿਤੀ : ਤਹਿਸੀਲ ਫਾਜ਼ਿਲਕਾ ਦਾ ਪਿੰਡ ਲਾਧੂਕਾ, ਫਿਰੋਜ਼ਪੁਰ – ਫਾਜ਼ਿਲਕਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਲਾਧੂਕਾ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਮੰਡੀ ਲਾਧੂਕਾ ਸੰਨ 1938 ਵਿੱਚ ਇੱਥੋਂ ਦੇ ਇਲਾਕੇ ਦੇ ਮਾਲਕ ਸਰਦਾਰ ਕੁਤਬੁਦੀਨ ਲਾਧੂ ਨੇ ਲਾਹੌਰ ਤੋਂ ਮਨਜ਼ੂਰ ਕਰਵਾਈ ਸੀ ਕਿਉਂਕਿ ਇੱਥੇ ਰੇਲਵੇ ਸਟੇਸ਼ਨ ਬਣਿਆ ਹੋਇਆ ਸੀ ਅਤੇ ਇੱਥੋਂ ਗੱਡੀ … Read more