Kalra Village History | ਕਾਲਰਾ ਪਿੰਡ ਦਾ ਇਤਿਹਾਸ
ਕਾਲਰਾ ਪਰਹਾਰ ਰਾਜਪੂਤਾਂ ਦਾ ਵਸਾਇਆ ਪਿੰਡ ਪਿੰਡ ਕਾਲਰਾ, ਆਦਮਪੁਰ ਤੋਂ 8 ਕਿਲੋਮੀਟਰ ਚੜ੍ਹਦੇ ਵੱਲ ਨਹਿਰ ਦੇ ਕੰਢੇ ‘ਤੇ ਸਥਿਤ ਹੈ। ਇਹ ਨਿਰੋਲ ਪਰਹਾਰ ਰਾਜਪੂਤਾਂ ਦਾ ਪਿੰਡ ਹੈ। ਪਰਹਾਰ ਦੇ ਅਰਥ ਹਨ। ਪਹਿਲਾਂ ਵਾਰ ਕਰਨ ਵਾਲਾ । ਪ੍ਰਾਚੀਨ ਸਮੇਂ ਵਿਚ ਰਾਜ ਸ਼ਾਸਨ ਨਾਲ ਸਬੰਧਿਤ ਅਧਿਕਾਰੀਆਂ ਵਿਚ ਇਕ ਪ੍ਰਤਿਹਾਰ ਵੀ ਹੁੰਦਾ ਸੀ ਜਿਸ ਦਾ ਕੰਮ ਰਾਜ ਦਰਬਾਰ … Read more