Ghureyal Village History | ਘੁੜਿਆਲ ਪਿੰਡ ਦਾ ਇਤਿਹਾਸ

Ghureyal Village History | ਘੁੜਿਆਲ ਪਿੰਡ ਦਾ ਇਤਿਹਾਸ

ਘੁੜਿਆਲ ਪਿੰਡ ਘੁੜਿਆਲ ਜਲੰਧਰ ਜ਼ਿਲ੍ਹੇ ਦੀ ਹੱਦ ਬਸਤ ਨੰ: 60 ਹੈ ਅਤੇ ਇਸ ਦਾ ਰਕਬਾ ਜ਼ਮੀਨ 241 ਹੈਕਟੇਅਰ ਹੈ। ਇਹ ਪਿੰਡ ਹੁਸ਼ਿਆਰਪੁਰ-ਜਲੰਧਰ ਸੜਕ ਤੇ ਪਿੰਡ ਕਠਾਰ ਤੋਂ ਦੋ ਕੁ ਮੀਲ ਦੱਖਣ ਵਲ ਸਥਿਤ ਹੈ। ਇਹ ਪਿੰਡ ਭੱਟੀ ਅਤੇ ਪੁਆਰ ਗੋਤ ਦੇ ਰਾਜਪੂਤਾਂ ਦੀ ਮਾਲਕੀ ਹੈ। ਭੱਟੀ ਗੋਤ ਦਾ ਮੁੱਢ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਤੋਂ ਸ਼ੁਰੂ … Read more

Lutera Khurd Village History | ਲੁਟੇਰਾ ਖੁਰਦ ਪਿੰਡ ਦਾ ਇਤਿਹਾਸ

Lutera Khurd Village History | ਲੁਟੇਰਾ ਖੁਰਦ ਪਿੰਡ ਦਾ ਇਤਿਹਾਸ

ਲੁਟੇਰਾ ਖੁਰਦ ਇਸ ਪਿੰਡ ਦੇ ਆਬਾਦ ਹੋਣ ਬਾਰੇ ਅਤੇ ਇਸ ਦਾ ਨਾਂਅ ਲੁਟੇਰਾ ਖੁਰਦ ਪੈਣ ਬਾਰੇ ਦੰਦ ਕਥਾ ਚਲੀ ਆਉਂਦੀ ਹੈ ਕਿ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ (1595-1644 ਏ.ਡੀ.) ਜੀ ਤੇ ਜਲੰਧਰ ਦੇ ਹਾਕਮ ਨੇ ਫਗਵਾੜਾ ਤੋਂ ਦੋ ਕੁ ਮੀਲ ਉੱਤਰ ਵੱਲ ਦੇ ਪਿੰਡ ਪਲਾਹੀ ਲਾਗੇ ਹਮਲਾ ਕਰ ਦਿੱਤਾ। ਉਸ ਸਮੇਂ ਲੁਟੇਰੇ ਦੋਨਾਂ ਫੌਜਾਂ ਦੇ … Read more

Daroli Kalan Village History | ਡਰੋਲੀ ਕਲਾਂ ਪਿੰਡ ਦਾ ਇਤਿਹਾਸ

Daroli Kalan Village History | ਡਰੋਲੀ ਕਲਾਂ ਪਿੰਡ ਦਾ ਇਤਿਹਾਸ

ਡਰੋਲੀ ਕਲਾਂ ਕਦੇ ਕੇਂਦਰ ਰਿਹਾ ਹੈ ਦੋਆਬੇ ‘ਚ ਹੁੰਦੀ ਰਾਜਸੀ ਸਰਗਰਮੀ ਦਾ ਪਿੰਡ ਪਿੰਡ ਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਦਾ ਹੱਦਬਸਤ ਨੰਬਰ 65 ਹੈ ਅਤੇ ਕਰਬਾ 1212 ਹੈਕਟੇਅਰ ਹੈ। ਇਹ ਪਿੰਡ ਕਸਬਾ ਆਦਮਪੁਰ ਤੋਂ 9 ਕਿਲੋਮੀਟਰ ਪੂਰਬ ਵੱਲ ਹੈ। ਇਸ ਪਿੰਡ ਦੇ ਮੋਢੀ ਜੰਮੂ ਰਿਆਸਤ ਦੇ ਰਾਜ ਘਰਾਣੇ ਵਿੱਚੋਂ ਸਨ । ਜਦੋਂ ਜੰਮੂ ਦਾ ਰਾਜ ਸ੍ਰੀਨਗਰ … Read more

Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

ਅਲਾਵਲਪੁਰ ਪਠਾਣਾਂ ਦਾ ਵਸਾਇਆ ਹੋਇਆ ਪਿੰਡ ਇਸ ਕਸਬੇ ਦੇ ਮੁੱਢ ਬੱਝਣ ਬਾਰੇ ਪੰਜਾਬ ਦੀ ਜੋਗਰਾਫਯਾਈ ਤਵਾਰੀਖ ਦੇ ਕਰਤਾ ਬੂਟੇ ਸ਼ਾਹ ਨੇ ਆਪਣੀ ਪੁਸਤਕ ਦੇ ਪੰਨਾ 21 ‘ਤੇ ਲਿਖਿਆ ਹੈ- “ਅਲਾਉਲਪੁਰ ਪਠਾਣਾਂ ਦਾ ਸ਼ਹਿਰ ਹੈ। ਉਹ ਅਲਾਉਲ ਖਾਂ ਦੇ ਬਾਪ ਦਲਾਉਰ ਖਾਂ ਦਾ ਬਣਾਇਆ ਹੋਇਆ ਹੈ ਅਤੇ ਦਲਾਉਰ ਖਾਂ ਨੇ ਇਸ ਸ਼ਹਿਰ ਦਾ ਨਾਂਅ ਆਪਣੇ ਪੁੱਤਰ … Read more

Paldi Village History | ਪਾਲਦੀ ਪਿੰਡ ਦਾ ਇਤਿਹਾਸ

Paldi Village History | ਪਾਲਦੀ ਪਿੰਡ ਦਾ ਇਤਿਹਾਸ

ਪਾਲਦੀ ਦੇਸ਼ ਭਗਤਾਂ ਤੇ ਸੰਗਰਾਮੀਆਂ ਦਾ ਪਿੰਡ ਪਿੰਡ ਪਾਲਦੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦਬਸਤ ਨੰਬਰ 99 ਅਤੇ ਰਕਬਾਜ਼ਮੀਨ 207 ਹੈਕਟੇਅਰ ਹੈ। ਇਹ ਮਾਹਿਲਪੁਰ ਤੋਂ ਫਗਵਾੜੇ ਨੂੰ ਜਾਣ ਵਾਲੀ ਸੜਕ ‘ਤੇ ਤਿੰਨ ਕੁ ਮੀਲ ‘ਤੇ ਹੈ। ਇਹ ਪਿੰਡ ਪਹਿਲਾਂ ਬੈਂਸ ਗੋਤ ਦੇ ਜੱਟਾਂ ਨੇ ਆਬਾਦ ਕੀਤਾ ਸੀ,ਪਰ ਸਮਾਂ ਪਾ ਕੇ ਮਿਨਹਾਸ ਗੋਤ ਦੇ ਰਾਜਪੂਤਾਂ ਨੇ ਆਦਮਪੁਰ ਹਵਾਈ … Read more

Bhungarni Village History | ਭੁੰਗਰਨੀ ਪਿੰਡ ਦਾ ਇਤਿਹਾਸ

Bhungarni Village History | ਭੁੰਗਰਨੀ ਪਿੰਡ ਦਾ ਇਤਿਹਾਸ

ਭੁੰਗਰਨੀ ਕਰਾਂਤੀਕਾਰੀ ਦੇਸ਼ ਭਗਤਾਂ ਦਾ ਪਿੰਡ ਪਿੰਡ ਭੁੰਗਰਨੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਬਸਤ ਨੰਬਰ 283 ਹੈ। ਇਸ ਦਾ ਰਕਬਾ 491 ਹੈਕਟੇਅਰ ਹੈ। ਹੁਸ਼ਿਆਪੁਰ ਜ਼ਿਲ੍ਹੇ ਦੇ ਵੱਡੇ ਅਤੇ ਮਸ਼ਹੂਰ ਪਿੰਡਾਂ ਵਿੱਚੋਂ ਇਹ ਇੱਕ ਕਰਾਂਤੀਕਾਰੀ ਦੇਸ਼ ਭਗਤਾਂ ਦਾ ਪਿੰਡ ਹੈ। ਇਸ ਪਿੰਡ ਬਾਰੇ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 919 ‘ਤੇ ਲਿਖਿਆ ਹੈ “ਜ਼ਿਲ੍ਹਾ ਅਤੇ … Read more

Ajnoha Village History | ਅਜਨੋਹਾ ਪਿੰਡ ਦਾ ਇਤਿਹਾਸ

Ajnoha Village History | ਅਜਨੋਹਾ ਪਿੰਡ ਦਾ ਇਤਿਹਾਸ

ਅਜਨੋਹਾ ਅਕਾਲੀ ਫੂਲਾ ਸਿੰਘ ਦਾ ਪਿੰਡ ਪਿੰਡ ਅਜਨੋਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦਬਸਤ ਨੂੰ 52, ਕਰਬਾ 563 ਹੈਕਟੇਅਰ, ਬਲਾਕ ਮਾਹਿਲਪੁਰ ਅਤੇ ਤਹਿਸੀਲ ਗੜ੍ਹਸ਼ੰਕਰ ਵਿੱਚ ਪੈਂਦਾ ਹੈ। ਦੁਆਬਾ ਬਿਸਤ ਜਲੰਧਰ ਵਿੱਚ ਪਰਮਾਰ ਰਾਜਪੂਤਾਂ ਦਾ ਇਹ ਮੋਢੀ ਪਿੰਡ ਹੈ। ਇਸ ਪਿੰਡ ਵਿੱਚੋਂ ਪਰਮਾਰ ਗੋਤ ਦੇ ਬਾਰਾਂ ਪਿੰਡ ਬੱਝੇ, ਜਿਸ ਕਰਕੇ ਇਨ੍ਹਾਂ ਪਿੰਡਾਂ ਨੂੰ ਬਾਰ੍ਹਾ ਕਿਹਾ ਜਾਂਦਾ ਹੈ। ਇਸ … Read more

Bandon Village History | ਬੰਡੋਂ ਪਿੰਡ ਦਾ ਇਤਿਹਾਸ

Bandon Village History | ਬੰਡੋਂ ਪਿੰਡ ਦਾ ਇਤਿਹਾਸ

ਬੰਡੋਂ ਜੋ ਗੁਰੂ ਗੋਬਿੰਦ ਸਿੰਘ ਦੇ ਹਮਾਇਤੀ ਸਿੰਘਾਂ ਦੀ ਪੱਕੀ ਠਾਹਰ ਸੀ। ਪਿੰਡ ਬੱਡੋਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦਬਸਤ ਨੰਬਰ; 51 ਅਤੇ ਕਰਬਾ ਜ਼ਮੀਨ 306 ਹੈਕਟੇਅਰ ਹੈ। ਇਸ ਪਿੰਡ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 843 ‘ਤੇ ਲਿਖਿਆ ਹੈ “ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜ੍ਹਸ਼ੰਕਰ ਥਾਣਾ। ਮਾਹਿਲਪੁਰ ਵਿੱਚ ਇੱਕ ਪਿੰਡ ਬੱਡੋਂ ਹੈ, ਜੋ ਰੇਲਵੇ … Read more

Bham Village History | ਭਾਮ ਪਿੰਡ ਦਾ ਇਤਿਹਾਸ

Bham Village History | ਭਾਮ ਪਿੰਡ ਦਾ ਇਤਿਹਾਸ

ਭਾਮ ਜਿਸ ਦਾ ਸੰਬੰਧ ਪਾਂਡਵਾਂ ਦੇ ਵੇਲੇ ਨਾਲ ਜੁੜਦਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਇੱਕ ਪਿੰਡ ਭਾਮ ਹੈ, ਜਿਸ ਦੀ ਹੱਦ ਬਸਤ ਨੰਬਰ 12 ਅਤੇ ਰਕਬਾ 772 ਹੈਕਟੇਅਰ ਹੈ। ਇਹ ਪਿੰਡ ਥਾਣਾ ਮਾਹਿਲਪੁਰ ਤੋਂ 7 ਮੀਲ ਪੱਛਮ ਵੱਲ ਸਥਿਤ ਹੈ। ਹੁਸ਼ਿਆਰਪੁਰ ਡਿਸਟ੍ਰਿਕਟ ਗਜ਼ਟਰ ਦੇ ਪੰਨਾ 413 ਅਨੁਸਾਰ “ਭਾਮ ਜੋ ਕਿ ਮਾਹਿਲਪੁਰ ਤੋਂ 7 ਮੀਲ … Read more

Panchta Village History | ਪਾਂਛਟਾ ਪਿੰਡ ਦਾ ਇਤਿਹਾਸ

ਪਾਂਛਟਾ ਅਜ਼ਾਦੀ ਲਈ ਸੰਘਰਸ਼ ਕਰਨ ਵਾਲਿਆਂ ਦਾ ਪਿੰਡ ਪਾਂਛਟਾ ਪਿੰਡ ਦੀ ਮਾਲਕੀ ਕੇਵਲ ਪਰਮਾਰ ਗੋਤ ਦੇ ਰਾਜਪੂਤਾਂ ਦੀ ਹੈ। ਪਰਮਾਰ ਇੱਕ ਜਗਤ ਪ੍ਰਸਿੱਧ ਗੋਤ ਹੈ। ਪਰਮਾਰ ਸ਼ਬਦ ਦਾ ਅਰਥ ਹੈ ‘ਮੁੱਖ ਲੜਾਕਾ’। ਇਹ ਅਗਨੀਕੁਲ ਰਾਜਪੂਤਾਂ ਦੀ ਇੱਕ ਵੱਡੀ ਸ਼ਾਖ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 476 ‘ਤੇ ਲਿਖਿਆ ਹੈ “ਮੰਨੀ ਜਾਂਦੀ … Read more