ਬਾਹੋਵਾਲ ਪਿੰਡ | bahowal Village

ਬਾਹੋਵਾਲ ਪਿੰਡ | bahowal Village

ਜਰਨੈਲ ਮੂਲਾ ਸੂੰਹ ਵਾਲਾ : ਬਾਹੋਵਾਲ ਇਤਿਹਾਸ ਸਿਰਫ਼ ਰਾਜੇ-ਰਾਣੀਆਂ ਅਤੇ ਵੱਡੇ ਲੋਕ ਹੀ ਨਹੀਂ ਸਿਰਜਦੇ, ਦਰਅਸਲ ਇਤਿਹਾਸ ਦੀ ਸਿਰਜਣਾ ਵਿੱਚ ਆਮ ਲੋਕਾਂ ਦਾ ਹੱਥ ਵਧੇਰੇ ਹੁੰਦਾ ਹੈ। ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਇਹ ਪਰਤ ਇਤਿਹਾਸ ਰਚਨਾ ਦੀ ਨੀਂਹ ਮੰਨੀ ਜਾ … Read more

ਪਿੰਡ ਰੋਡੇ ਦਾ ਇਤਿਹਾਸ | Roda Village History

sant jarnail singh bhindranwale ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

ਕੁਝ ਸ਼ਬਦ ਪੂਰਨ ਹੁੰਗਾਰੇ ਨਾਲ ਦਸ਼ਮੇਸ਼ ਯੂਥ ਸਪੋਸਟਸ ਕਲੱਬ (ਰਜਿ:) ਰੋਡੇ 1988 ਨੂੰ ਹੋਂਦ ਵਿੱਚ ਆਇਆ। ਇਸ ਦੇ ਪਹਿਲੇ ਪ੍ਰਧਾਨ ਸ. ਬੂਟਾ ਸਿੰਘ ਬਣੇ । ਉਹਨਾਂ ਨੇ ਆਪਣੇ ਸਮੇਂ ਦੌਰਾਨ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਅਤੇ ਪਿੰਡ ਵਾਸੀਅ ਦੇ ਸਹਿਯੋਗਨਾਲ ਪਸ਼ੂ ਭਲਾਈ ਕੈਂਪ, ਮੈਡੀਕਲ ਕੈਂਪ ਲਗਵਾਏ। 1993 ਤੱਕ ਨਿਸ਼ਕਾਮ ਨਾਮ ਸੇਵਾ ਕਰਕੇ ਦਸ਼ਮੇਸ਼ ਯੂਥ ਸਪੋਰਟਸ … Read more

ਥੇਹ ਵਾਲਾ ਪਿੰਡ ਜਨੇਰ | Janer Village |

ਥੇਹ ਵਾਲਾ ਪਿੰਡ ਜਨੇਰ | Janer Village

ਪੁਰਾਤਨ ਪੰਜਾਬ ਜਨੇਰ ਵਰਤਮਾਨ ਪੰਜਾਬ ਦਾ ਇਕ ਮਹੱਤਵਪੂਰਨ ਇਤਿਹਾਸਕ ਪਿੰਡ ਅਤੇ ਪੰਜਾਬ ਭਾਰਤ ਦਾ ਇਕ ਪ੍ਰਮੁੱਖ ਸੂਬਾ ਹੈ। ਕਿਸੇ ਵੀ ਪਿੰਡ, ਸ਼ਹਿਰ ਜਾਂ ਦੇਸ਼ ਦਾ ਇਤਿਹਾਸ ਲਿਖਣ ਤੋਂ ਪਹਿਲਾਂ ਉਸ ਦੇ ਪਿਛੋਕੜ ਦੀ ਭੂਗੋਲਿਕ, ਰਾਜਨੀਤਕ, ਧਾਰਮਿਕ, ਸਭਿਆਚਾਰਕ ਅਤੇ ਬੋਲੀ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਕਿਉਂਕਿ ਉਪਰੋਕਤ ਪੰਜ ਵਿਵਸਥਾਵਾਂ ਦੇ ਆਪਸੀ ਸੁਮੇਲ ਨਾਲ ਹੀ ਇਤਿਹਾਸ ਬਣਦਾ … Read more

Hathur Village Punjab | ਹਠੂਰ ਪਿੰਡ ਦਾ ਭਾਸ਼ਾਈ ਤੇ ਸਭਿਆਚਾਰਕ ਸਰਵੇਖਣ

Hathur Village Punjab | ਹਠੂਰ ਪਿੰਡ ਦਾ ਭਾਸ਼ਾਈ ਤੇ ਸਭਿਆਚਾਰਕ ਸਰਵੇਖਣ

ਪਿੰਡ ਬਾਰੇ ਵਾਕਫ਼ੀਅਤ ਪਿੰਡ ਦਾ ਨਾਂ : ਹਠੂਰ ਪਿੰਡ ਦੇ ਹੋਰ ਨਾਂ : ਮਾਲਵੇ ਦਾ ਮੁੱਢ ਹੋਣ ਕਾਰਨ ਹਠੂਰ ਪਿੰਡ ਨੂੰ ਵੱਖ- ਵੱਖ ਸਮੇਂ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਰਿਹਾ ਹੈ। ਧਾਰਾ ਨਗਰੀ, ਰਾਜਾ ਵਰਾਟ ਨਗਰੀ, ਜਨਕ ਨਗਰੀ, ਅਠੂਰ ਅਤੇ ਹੁਣ ਹਠੂਰ। ਖੇਤਰਫਲ : 4241 ਏਕੜ ਆਬਾਦੀ : 14100 ਮਰਦ : 7560 ਇਸਤਰੀਆਂ : 6540 … Read more

Ram Tirath Village History | ਰਾਮ ਤੀਰਥ ਪਿੰਡ ਦਾ ਇਤਿਹਾਸ

Ram Tirath Village History | ਰਾਮ ਤੀਰਥ ਪਿੰਡ ਦਾ ਇਤਿਹਾਸ

ਪਿੰਡ ਬਾਰੇ ਵਾਕਫ਼ੀਅਤ ਪਿੰਡ ਦਾ ਨਾਂ  –  ਸ੍ਰੀ ਰਾਮ ਤੀਰਥ ਪਿੰਡ ਦੇ ਹੋਰ ਨਾਂ  –  ਸ੍ਰੀ ਵਾਲਮੀਕ ਤੀਰਥ- ਬਾਤੀ ਸ੍ਰੀ ਰਾਮ ਤੀਰਥ ਦੇ ਪਿੰਡਾਂ ਦੀ ਜ਼ਮੀਨ ਵਿਚ ਵਸਿਆ ਹੈ । ਖੇਤਰਫਲ  –  ਪਿੰਡ ਕੋਟਲਾ ਡੂਮ ਦਾ ਖੇਤਰਫਲ 01 ਏਕੜ 12 ਮਰਲੇ (ਪਟਵਾਰੀ ਦੇ ਰਿਕਾਰਡ ਅਨੁਸਾਰ ਹੈ । ਪਿੰਡ ਕਲੇਰ ਦਾ ਖੇਤਰਫਲ 104 ਏਕੜ 7 ਮਰਲੇ … Read more

Kartarpur History | ਕਰਤਾਰਪੁਰ ਦਾ ਇਤਿਹਾਸ

Kartarpur History | ਕਰਤਾਰਪੁਰ ਦਾ ਇਤਿਹਾਸ

ਜਾਤਾਂ ਅਤੇ ਗੋਤਾਂ ਦਾ ਵੇਰਵਾ ਕਰਤਾਰਪੁਰ ਸ਼ਹਿਰ ਵਿੱਚ ਤਕਰੀਬਨ ਹਰ ਜਾਤੀ ਦੇ ਲੋਕ ਵਸਦੇ ਹਨ। ਕੁਝ ਜਾਤੀਆਂ ਲਾਗਲੇ ਪਿੰਡਾਂ ‘ਚੋਂ ਉੱਠ ਕੇ ਇੱਥੇ ਵਸੀਆਂ ਹਨ ਅਤੇ ਉਹ ਇਸ ਸ਼ਹਿਰ ਦੇ ਵਸਣ ਸਮੇਂ ਤੋਂ ਹੀ ਇੱਥੇ ਰਹਿ ਰਹੀਆਂ ਹਨ। ਇਸ ਸ਼ਹਿਰ ਵਿੱਚ ਹੇਠ ਲਿਖੀਆਂ ਜਾਤਾਂ ਅਤੇ ਗੋਤਾਂ ਦੇ ਲੋਕ ਵਸਦੇ ਹਨ। ਗੁਰੂ ਅਰਜਨ ਦੇਵ ਜੀ ਨੇ … Read more

Patiala City History | ਪਟਿਆਲਾ ਸ਼ਹਿਰ ਦਾ ਇਤਿਹਾਸ

Patiala City History | ਪਟਿਆਲਾ ਸ਼ਹਿਰ ਦਾ ਇਤਿਹਾਸ

ਪੰਜਾਬ -ਇਕ ਇਤਿਹਾਸਕ ਸਰਵੇਖਣ ਸੰਨ 1947 ਵਿਚ ਪੰਜਾਬ ਦੀ ਵੰਡ ਨਾਲ ਪੰਜਾਬ ਦੇ ਦੋ ਭਾਗ ਹੋ ਗਏ : ਪੱਛਮੀ ਪੰਜਾਬ (ਪਾਕਿਸਤਾਨ) ਅਤੇ ਪੂਰਬੀ ਪੰਜਾਬ (ਭਾਰਤ) ! ਪਰ ਪਰਾਚੀਨ ਸਮੇਂ ਤੋਂ ਹੀ ਪੰਜਾਬ ਸਿੰਧ ਤੋਂ ਲੈ ਕੇ ਜਮਨਾ ਤਕ ਮੰਨਿਆ ਜਾਂਦਾ ਰਿਹਾ ਹੈ । ਇਸ ਲਈ ਇਸ ਪ੍ਰਦੇਸ਼ ਦਾ ਇਤਿਹਾਸ ਸੰਨ 1947 ਤਕ ਸਮੁੱਚੇ ਪੰਜਾਬ ਦਾ … Read more

Hoshiarpur City History | ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸ

Hoshiarpur City History | ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸ

ਹੁਸ਼ਿਆਰਪੁਰ ਅੰਗਰੇਜ਼ਾਂ ਦੇ ਆਉਣ ਨਾਲ ਵਧਿਆ-ਫੁਲਿਆ ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ। ਆਈਨ-ਏ ਅਕਬਰੀ ਵਿੱਚ ਇਸ ਸ਼ਹਿਰ ਦਾ ਕੋਈ ਜ਼ਿਕਰ ਨਹੀਂ। ਉਸ ਸਮੇਂ ਇਹ ਬਜਵਾੜਾ ਮਹਾਲ (ਜ਼ਿਲ੍ਹਾ) ਦਾ ਹੀ ਹਿੱਸਾ ਸੀ। ਇੱਕ ਵਿਚਾਰ ਇਹ ਹੈ ਕਿ ਇਹ ਸ਼ਹਿਰ ਹਰਿਗੋਬਿੰਦ ਅਤੇ ਰਾਮ ਚੰਦ ਨਾਂਅ ਦੇ ਦੋ ਦੀਵਾਨਾਂ ਨੇ ਸ਼ਹਿਨਸ਼ਾਹ ਮੁਹੰਮਦ ਤੁਗਲਕ ਦੇ ਸਮੇਂ ਆਬਾਦ … Read more

Jalandhar City History | ਜਲੰਧਰ ਦਾ ਇਤਿਹਾਸ

Jalandhar City History | ਜਲੰਧਰ ਦਾ ਇਤਿਹਾਸ

ਜਲੰਧਰ ਇਤਿਹਾਸਕ-ਮਿਥਿਹਾਸਕ ਪਿਛੋਕੜ ਜਨਰਲ ਕਨਿੰਘਮ ਨੇ ਪਦਮ ਪੁਰਾਣ ਦੇ ਹਵਾਲੇ ਨਾਲ ਲਿਖਿਆ ਹੈ ਕਿ ਰਾਵੀ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਦਾ ਨਾਂਅ ਜਲੰਧਰ ਸੀ, ਜਿਹੜਾ ਕਿ ਦੈਂਤ ਰਾਜਾ ਦਾਨਵ ਜਲੰਧਰ ਦੇ ਨਾਂਅ ‘ਤੇ ਪਿਆ। ਮੁਸਲਮਾਨਾਂ ਦੇ ਹਮਲਿਆਂ ਤੋਂ ਪਹਿਲਾਂ ਦੀ ਜਲੰਧਰ ਦੀ ਤਵਾਰੀਖ ਮਿਥਿਹਾਸਕ ਹੀ ਹੈ, ਜਿਸ ਅਨੁਸਾਰ ਜਲੰਧਰ ਨਾਂਅ ਦਾ ਦੈਂਤ ਐਡਾ ਵੱਡਾ ਸੀ … Read more

Padhiana Village History | ਪਧਿਆਣਾ ਪਿੰਡ ਦਾ ਇਤਿਹਾਸ

Padhiana Village History | ਪਧਿਆਣਾ ਪਿੰਡ ਦਾ ਇਤਿਹਾਸ

ਪਧਿਆਣਾ ਪਿੰਡ ਪਧਿਆਣਾ ਜਲੰਧਰ ਜ਼ਿਲ੍ਹੇ ਦੀ ਹੱਦ ਬਸਤ ਨੰ: 67 ਹੈ ਅਤੇ ਇਸ ਦਾ ਰਕਬਾ ਜ਼ਮੀਨ 793 ਹੈਕਟੇਅਰ ਹੈ। ਇਸ ਪਿੰਡ ਨੂੰ ਪਹੁੰਚਣ ਲਈ ਆਦਮਪੁਰ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਨਹਿਰ ਤੇ ਪੰਜ ਕੁ ਮੀਲ ਤੇ ਜਾ ਕੇ ਪਿੰਡ ਕਾਲਰਾ ਤੋਂ ਸੜਕ ਮੁੜਦੀ ਹੈ। ਨਹਿਰ ਤੋਂ ਸੜਕ ਚੜ੍ਹਦੇ ਪਾਸੇ ਨੂੰ ਮੁੜਦੀ ਹੈ ਤੇ ਇਹ ਪਿੰਡ … Read more