ਜੱਸੋਵਾਲ ਪਿੰਡ | Jassowal Village
ਜਿੱਥੇ ਬੱਬਰਾਂ ਦੀ ਹਾਈ ਕੋਰਟ ਹੁੰਦੀ ਸੀ : ਜੱਸੋਵਾਲ ਜਦ ਬੱਬਰ ਅਕਾਲੀਆਂ ਦੇ ਵਿਰੁੱਧ ਲਾਹੌਰ ਵਿਖੇ ਪਹਿਲਾ ਬਗਾਵਤੀ ਕੇਸ ਚੱਲ ਰਿਹਾ ਸੀ ਤਾਂ ਦਾ ਟ੍ਰਿਬਿਊਨ ਲਾਹੌਰ ਆਪਣੇ 6 ਅਕਤੂਬਰ 1923 ਦੇ ਅੰਕ ਸਫਾ ਐਸ ਚੱਲ ਰਿਹਾ ਹੈ ਕਿ ਖੱਬਰਾਂ ਦੀ ਹਾਈ ਕੋਰਟ-ਜੱਸੋਵਾਲ ਤੋਂ 21 ਸਤੰਬਰ 1922 ਨੂੰ ਜਾਰੀ ਲਿਖਦਾ ਪਰ ਦੋਆਬਾ ਲੀਫਲੈਟ ਵਿੱਚ ਇਹ ਗੱਲ … Read more