ਵਰਿਪਾਲ ਪਿੰਡ ਦਾ ਇਤਿਹਾਸ | Varpal Village History

ਵਰਿਪਾਲ ਪਿੰਡ ਦਾ ਇਤਿਹਾਸ | Varpal Village History

ਵਰਿਪਾਲ ਸਥਿਤੀ : ਤਹਿਸੀਲ ਅੰਮ੍ਰਿਤਸਰ ਦਾ ਪਿੰਡ ਵਰਿਪਾਲ, ਅੰਮ੍ਰਿਤਸਰ-ਤਰਨਤਾਰਨ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਸ਼ੁਰੂਆਤ ਬਾਰੇ ਦੱਸਿਆ ਜਾਂਦਾ ਹੈ ਕਿ ਮਾਲਵੇ ਤੋਂ ਦੋ ਭਰਾ ‘ਵਰਿਆਮ’ ਤੇ ‘ਪਾਲਾ’ ਏਥੇ ਆਏ, ਜਿਨ੍ਹਾਂ ਨੇ ਇਹ ਪਿੰਡ ਬੱਧਾ ਤੇ ਉਹਨਾਂ ਦੋਵਾਂ … Read more

ਗਿੱਲਵਾਲੀ ਪਿੰਡ ਦਾ ਇਤਿਹਾਸ | Gilwali Village History

ਗਿੱਲਵਾਲੀ ਪਿੰਡ ਦਾ ਇਤਿਹਾਸ | Gilwali Village History

ਗਿੱਲਵਾਲੀ ਸਥਿਤੀ : ਤਹਿਸੀਲ ਅੰਮ੍ਰਿਤਸਰ ਦਾ ਪਿੰਡ ਗਿਲਵਾਲੀ, ਅੰਮ੍ਰਿਤਸਰ-ਤਰਨਤਾਰਨ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਿਹਾ ਜਾਂਦਾ ਹੈ ਕਿ ਸੁਲਤਾਨ ਵਿੰਡ ਦੇ ਇੱਕ ਵੱਡੇ ਜ਼ਿਮੀਂਦਾਰ ਨੇ ਆਪਣੀ ਧੀ ਨੂੰ, ਜੋ ਫਿਰੋਜ਼ਪੁਰ ਜਿਲ੍ਹੇ ਵਿੱਚ ਵਿਆਹੀ ਹੋਈ ਸੀ, ਆਪਣੇ ਨੇੜੇ ਰੱਖਣ ਵਾਸਤੇ … Read more

ਚਾਟੀ ਵਿੰਡ ਦਾ ਇਤਿਹਾਸ | Chatiwind Village History

ਚਾਟੀ ਵਿੰਡ ਦਾ ਇਤਿਹਾਸ | Chatiwind Village History

ਚਾਟੀ ਵਿੰਡ ਸਥਿਤੀ : ਤਹਿਸੀਲ ਅੰਮ੍ਰਿਤਸਰ ਦਾ ਪਿੰਡ ਚਾਟੀ ਵਿੰਡ, ਅੰਮ੍ਰਿਤਸਰ- ਤਰਨਤਾਰਨ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸੰਗਰਾਣਾ ਸਾਹਿਬ ਤੋਂ 8 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸੁਲਤਾਨ ਬੇਗ ਅਤੇ ਚਾਟੀ ਬੇਗ ਦੋ ਭਰਾ ਸਨ ਜਿਨ੍ਹਾਂ ਨੇ ਆਪਣੇ ਨਾਵਾਂ ਤੇ ਸੁਲਤਾਨ ਪਿੰਡ ਤੇ ‘ਚਾਟੀ ਪਿੰਡ ਵਸਾਏ। ਸਮੇਂ ਦੇ ਗੇੜ ਨਾਲ … Read more

ਕੋਟਫਤੂਹੀ ਪਿੰਡ | Kot Fatuhi

ਕੋਟਫਤੂਹੀ ਪਿੰਡ | Kot Fatuhi

ਕਦੇ ਦੇਸ਼ ਭਗਤ ਬੱਬਰਾਂ ਦੀ ‘ਚੀਫ਼ ਕੋਰਟ ਸੀ : ਕੋਟਫਤੂਹੀ ਖਾੜਕੂ ਅਤੇ ਅਜ਼ਾਦੀ ਲਈ ਜੂਝਦੀ ਸਿਰਲੱਥ ਬੱਬਰ ਅਕਾਲੀ ਲਹਿਰ ਨਵੰਬਰ 1921 ਤੋਂ ਜੂਨ 1924 ਤੱਕ ਨਿਰੰਤਰ ਰੂਪ ‘ਚ ਭਰਪੂਰ ਢੰਗ ਨਾਲ ਚਲਦੀ ਰਹੀ। ਜੂਨ 1924 ਤੋਂ 1941 ਤੱਕ ਇਸ ਲਹਿਰ ਨਾਲ ਤੇ ਇਸ ਦੀ ਧਾਰਨਾ ਨਾਲ ਸੰਬੰਧਿਤ ਅੰਸ਼ਕ ਰੂਪ ‘ਚ ਪਰ ਸ਼ਿੱਦਤ ਭਰਪੂਰ ਘਟਨਾਵਾਂ ਵਾਪਰੀਆਂ। … Read more

ਫਤਿਹਗੜ੍ਹ ਪਿੰਡ | Fatehgarh Village

ਫਤਿਹਗੜ੍ਹ ਪਿੰਡ | Fatehgarh Village

ਸੁਰਜਨ ਗ਼ਦਰੀ ਅਤੇ ‘ਨਾਮੁ ਫਾਂਸੀ ਵਾਲਾ’ ਦਾ ਪਿੰਡ : ਫਤਿਹਗੜ੍ਹ ਕੁਰਬਾਨੀ ਅਤੇ ਦੇਸ਼ ਭਗਤੀ, ਕਿਸੇ ਜਾਤ, ਕੁਜਾਤ, ਧਰਮ ਜਾਂ ਖਿੱਤੇ ਨਾਲ ਨਹੀਂ ਬੱਝੀ ਹੋਈ। ਇਹ ਅਣਜਾਣੇ ਤੇ ਅਸਲੋਂ ਛੋਟੇ ਪਿੰਡਾਂ ਦਾ ਵੀ ਹਾਸਲ ਬਣੀ ਹੈ ਕਿ ਕਿਸੇ ਸਿਰੜੀ ਸੂਰਮੇ ਵੱਲੋਂ ਤਾਣੀ ਹਿੱਕ ਨੇ ਅਜਿਹਾ ਬਾਨ੍ਹਣੂੰ ਬੰਨ੍ਹਿਆਂ ਕਿ ਉੱਥੋਂ ਪੂਰਾਂ ਦੇ ਪੂਰ ਤੁਰ ਪਏ। ਅਜਿਹਾ ਹੀ … Read more

ਖੁਰਦਪੁਰ ਪਿੰਡ | Khurdpur Village

ਖੁਰਦਪੁਰ ਪਿੰਡ | Khurdpur Village

ਗ਼ਦਰੀ ਸ਼ਹੀਦਾਂ ਦਾ ਪਿੰਡ : ਖੁਰਦਪੁਰ ਗ਼ਦਰ ਲਹਿਰ ਹਿੰਦੋਸਤਾਨ ਦੀਆਂ ਕੌਮੀ ਮੁਕਤੀ ਲਹਿਰਾਂ ਅਤੇ ਜੰਗ-ਏ-ਅਜ਼ਾਦੀ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ ਇਸ ਲਹਿਰ ਨੇ ਸਿਰਲੱਥ ਆਗੂਆਂ ਅਤੇ ਯੋਧਿਆਂ ਦੇ ਪਿੰਡਾਂ ਨੂੰ ਵੀ ਅੰਬਰਾਂ ਦੇ ਧਰੂ ਤਾਰੇ ਬਣਾ ਦਿੱਤਾ ਹੈ ਤੇ ਅਜਿਹਾ ਹੀ ਇੱਕ ਸ਼ਾਨਾਂਮੱਤਾ ਪਿੰਡ ਹੈ ਖੁਰਦਪੁਰ। ਇਸ ਪਿੰਡ ਦੇ ਦੋ ਗ਼ਦਰੀ ਸ਼ਹੀਦਾਂ ਸਮੇਤ ਕੁਝ ਹੋਰ … Read more

ਜੈਜੋਂ ਪਿੰਡ | Jaijon Village

ਜੈਜੋਂ ਪਿੰਡ | Jaijon Village

ਉੱਜੜੇ ਸ਼ਹਿਰ ਦੇ ਮਾਤਮ ਦਾ ਨਾਂਅ ਹੈ : ਜੈਜੋਂ ਕਦੇ ਘੁੱਗ ਵਸਦੇ ਮਾਣਮੱਤੇ ਸ਼ਹਿਰ ਦਾ ਇਸ ਨਾਲੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ. ਹੈ ਕਿ ਜੋ ਕਦੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਸੀ. ਦਾ ਨਾਂਅ ਕੁਝ ਦੁਕੀਆਨੂਸੀ ਕਿਸਮ ਦੇ ਲੋਕ ਸਵੇਰੇ ਉੱਠਦਿਆਂ ਇਸ ਕਰਕੇ ਹੀ ਨਾ ਲੈਣ ਕਿ ਇੰਜ ਕਰਿਆਂ ਸਾਰਾ ਦਿਨ ਰੋਟੀ ਨਸੀਬ … Read more

ਲੰਗੇਰੀ ਪਿੰਡ | Langeri Village

ਲੰਗੇਰੀ ਪਿੰਡ | Langeri Village

ਕਦੇ ਗ਼ਦਰੀ ਬਾਬਿਆਂ ਦੀ ਪਨਾਹਗਾਹ ਸੀ : ਲੰਗੇਰੀ ਕੁਝ ਲੋਕ ਸਿਰਫ਼ ਇਤਿਹਾਸ ਪੜ੍ਹਦੇ ਨੇ ਤੇ ਕੁਝ ਲੋਕ ਉਹ ਹੁੰਦੇ ਨੇ, ਜਿਹੜੇ ਇਤਿਹਾਸ ਸਿਰਜਦੇ ਨੇ, ਪਰ ਇਤਿਹਾਸ ਸਦਾ ਉਹੀ ਲੋਕ ਰਚਦੇ ਹਨ ਜੋ ਸਮੇਂ ਅਤੇ ਆਮ ਲੋਕਾਂ ਤੋਂ ਵੱਖ ਹੋ ਕੇ ਕੁਝ ਕਰ ਜਾਂਦੇ ਨੇ। ਕਿਸੇ ਪਿੰਡ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਉਹ … Read more

ਧਾਮੀਆਂ ਪਿੰਡ | Dhamian Village

ਧਾਮੀਆਂ ਪਿੰਡ | Dhamian Village

ਬੱਬਰਾਂ ਦਾ ਬੁੰਗਾ : ਧਾਮੀਆਂ ਅਜ਼ਾਦੀ ਸੰਗਰਾਮ ਦੀ ਸਿਰਲੱਥ ਬੱਬਰ ਅਕਾਲੀ ਲਹਿਰ, ਜਿਹੜੀ ਗ਼ਦਰ ਲਹਿਰ ਦੀ ਪੂਰਕ ਸੀ, ਦਰਅਸਲ ਜਿਸ ਨੂੰ ਸ਼ੁਰੂ ਕਰਨ ਵਾਲੇ ਦੀ ਬਦੇਸ਼ੋਂ ਪਰਤੇ ਗ਼ਦਰੀ ਜਾਂ ਗ਼ਦਰ ਲਹਿਰ ਤੋਂ ਪ੍ਰਭਾਵਿਤ ਸੂਰਮੇ ਸਨ, ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਉਪ ਤਹਿਸੀਲ ਹਰਿਆਣਾ ਦੇ ਪਿੰਡ ਧਾਮੀਆਂ ਕਲਾਂ, ਜਿਹੜਾ ਪ੍ਰਾਚੀਨ ਨਗਰ ਸ਼ਾਮਚੁਰਾਸੀ ਤੋਂ ਉੱਤਰ ਵੱਲ ਦੋ ਕੁ … Read more

ਬਜਵਾੜਾ ਪਿੰਡ | Bajwara Village

ਬਜਵਾੜਾ ਪਿੰਡ | Bajwara Village

ਆਪਣੇ ਆਗੋਸ਼ ਵਿੱਚ ਬੜਾ ਕੁਝ ਲੁਕੋਈ ਬੈਠਾ ਹੈ : ਬਜਵਾੜਾ ਚੀਨੀ ਯਾਤਰੀ ਹਿਊਨਸਾਂਗ, ਜਿਸ ਨੇ ਸੰਨ 629 ਤੋਂ 645 ਈਸਵੀ ਤੱਕ ਭਾਰਤ ਦਾ ਭ੍ਰਮਣ ਕੀਤਾ, ਯਾਤਰਾ ਦੇ ਪਹਿਲੇ ਪੜਾਅ ਵਿੱਚ ਹੀ ਇੱਧਰ ਆਇਆ। ਜਲੰਧਰ ਜਾਂਦਿਆਂ ਦੁਆਬੇ ਦੇ ਜਿਨ੍ਹਾਂ ਦੋ ਮਹੱਤਵਪੂਰਨ ਨਗਰਾਂ ਦਾ ਉਸ ਜ਼ਿਕਰ ਕੀਤਾ ਉਹ ਹਨ ਮਾਹਿਲਪੁਰ ਤੇ ਬਜਵਾੜਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਇਹ ਦੋਵੇਂ … Read more