ਕੱਥੂ ਨੰਗਲ ਪਿੰਡ ਦਾ ਇਤਿਹਾਸ | Kathu Nangal Village History
ਕੱਥੂ ਨੰਗਲ ਸਥਿਤੀ : ਤਹਿਸੀਲ ਅੰਮ੍ਰਿਤਸਰ ਦਾ ਪਿੰਡ ਕੱਥੂ ਨੰਗਲ, ਅੰਮ੍ਰਿਤਸਰ-ਬਟਾਲਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੱਥੂ ਨੰਗਲ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 1272 ਬਿਕਰਮੀ ਦੇ ਨਜ਼ਦੀਕ ਵਸਿਆ ਅਤੇ ਇਸ ਨੂੰ ਚਵਿੰਡਾ ਦੇਵੀ ਪਿੰਡ ਦੇ ਭਾਈ ਕਰਣ ਦੇ ਸਪੁੱਤਰ ਭਾਈ ਕੱਥੂ ਜੀ ਨੇ ਵਸਾਇਆ ਸੀ। ਇਸ ਪਿੰਡ ਦਾ ਸਿੱਖ ਇਤਿਹਾਸ … Read more