ਜਲਾਲਾਬਾਦ ਪੂਰਬੀ ਪਿੰਡ ਦਾ ਇਤਿਹਾਸ | Jalalabad History
ਜਲਾਲਾਬਾਦ ਪੂਰਬੀ ਸਥਿਤੀ : ਤਹਿਸੀਲ ਮੋਗਾ ਦਾ ਪਿੰਡ ਜਲਾਲਾਬਾਦ, ਧਰਮਕੋਟ – ਮੋਗਾ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਮੋਗਾ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬੱਝਣ ਦਾ ਸਮਾਂ ਕੁਝ ਲੋਕ ਅਕਬਰ ਦਾ ਸਮਾਂ ਦੱਸਦੇ ਹਨ ਅਤੇ ਕੁਝ ਰਜ਼ੀਆ ਬੇਗ਼ਮ ਵੇਲੇ ਦਾ ਕਿਉਂਕਿ ਉਹਨਾਂ ਸਮਿਆਂ ਦਾ ਇੱਕ ਖੂਹ ਇਸ ਪਿੰਡ ਵਿੱਚ … Read more