ਮੰਡੀਰ ਪਿੰਡ ਦਾ ਇਤਿਹਾਸ | Mander Village History
ਮੰਡੀਰ ਸਥਿਤੀ : ਤਹਿਸੀਲ ਮੋਗਾ ਦਾ ਪਿੰਡ ਮੰਡੀਰ ਜਾਂ ਮੰਡੀਰਾਂ ਵਾਲਾ, ਮੋਗਾ- ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਮੋਗਾ ਤੋਂ 14 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੌਣੇ ਤਿੰਨ ਸੌ ਸਾਲ ਪਹਿਲੇ ਇਸ ਦਾ ਬਾਨੀ ਸ. ਤੇਜਾ ਸਿੰਘ ਚੜਿੱਕ ਪਿੰਡ ਤੋਂ ਇੱਥੇ ਆ ਕੇ ਵੱਸਿਆ। ਪਿੰਡ ਦਾ ਇਤਿਹਾਸ ਇਸ ਤਰ੍ਹਾਂ ਹੈ … Read more