ਧੂਤ ਕਲਾਂ ਪਿੰਡ ਦਾ ਇਤਿਹਾਸ | Dhoot Kalan Village

ਧੂਤ ਕਲਾਂ ਪਿੰਡ ਦਾ ਇਤਿਹਾਸ | Dhoot Kalan Village

ਧੂਤ ਕਲਾਂ ਸਥਿਤੀ : ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਧੂਤ ਕਲਾਂ, ਦਸੂਆ – ਹੁਸ਼ਿਆਰਪੁਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਟਾਂਡਾ ਉੜਮੜ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਹਿਲੇ ਇਸ ਪਿੰਡ ਦੇ ਨਾਲ ਇੱਕ ਚੋਅ ਦੇ ਕਿਨਾਰੇ ‘ਤੇ ਮੁਸਲਮਾਨ ਰਾਜਪੂਤਾਂ ਦੇ ਵਸੇਬੇ ਕਰਕੇ ਇਹ ਪਿੰਡ ਵੱਸਿਆ। ਧੂਤ ਖੁਰਦ ਦੇ ਮੱਝਾ ਸਿੰਘ … Read more

ਨੰਦਾ ਚੌਰ ਪਿੰਡ ਦਾ ਇਤਿਹਾਸ | Nandachaur Village History

ਨੰਦਾ ਚੌਰ ਪਿੰਡ ਦਾ ਇਤਿਹਾਸ | Nandachaur Village History

ਨੰਦਾ ਚੌਰ ਸਥਿਤੀ : ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਨੰਦਾ ਚੌਰ, ਹੁਸ਼ਿਆਰਪੁਰ – ਭੋਗਪੁਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇੱਥੇ ਪਹਿਲੇ ਜੰਗਲ ਬੀਆਬਾਨ ਸੀ ਅਤੇ ਇਸ ਜਗ੍ਹਾ ਦਾ ਨਾਂ ਟਿੱਬੀ ਸੀ। ਲੋਕਾਂ ਨੇ ਜੰਗਲ ਕੱਟ ਕੇ ਇਲਾਕੇ ਨੂੰ ਖੇਤੀ ਯੋਗ ਬਣਾਇਆ। … Read more

ਬਰੌਟੀ ਪਿੰਡ ਦਾ ਇਤਿਹਾਸ | Barauti Village History

ਬਰੌਟੀ ਪਿੰਡ ਦਾ ਇਤਿਹਾਸ | Barauti Village History

ਬਰੌਟੀ ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਬਰੌਟੀ, ਹੁਸ਼ਿਆਰਪੁਰ-ਬਰੂਟੀ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ 23 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਵਾ ਦੋ ਸੌ ਸਾਲ ਪੁਰਾਣਾ ਹੈ। ਪਿੰਡ ਵਾਲੀ ਜਗ੍ਹਾ ਤੇ ਰਾਜਪੂਤ ਮੁਸਲਮਾਨ ਰਹਿੰਦੇ ਸਨ ਜੋ ਬਹੁਤ ਧਾਰਮਿਕ ਤੇ ਨੇਕ ਖਿਆਲਾਂ ਦੇ ਸਨ। ਉਹ ਲੋਕਾਂ ਲਈ … Read more

ਮਹਿੰਗਰਵਾਲ ਪਿੰਡ ਦਾ ਇਤਿਹਾਸ | Mahingrowal Village History

ਮਹਿੰਗਰਵਾਲ ਪਿੰਡ ਦਾ ਇਤਿਹਾਸ | Mahingrowal Village History

ਮਹਿੰਗਰਵਾਲ ਸਥਿਤੀ : ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਮਹਿੰਗਰਵਾਲ, ਬਰੂਹੀ-ਹੁਸ਼ਿਆਰਪੁਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਦਸੂਆ ਤੋਂ 17 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਵਿੱਚ ਮਹਿੰਗਰ ਗੋਤ ਦੇ ਜੱਟਾਂ ਦੀ ਬਹੁਗਿਣਤੀ ਕਰਕੇ ਇਸ ਦਾ ਨਾਂ ‘ਮਹਿੰਗਰਵਾਲ’ ਪੈ ਗਿਆ। ਮਹਿੰਗਰ ਤੋਂ ਇਲਾਵਾ, ਬੈਂਸ, ਢਿੱਲੋ, ਬੱਬਰ, ਪਾਹਲ, ਹੀਰ, ਭੂੰਡਪਾਲ ਤੇ ਬਧਣ ਗੋਤਾਂ … Read more

ਬੇਗਮਪੁਰਾ ਪਿੰਡ ਦਾ ਇਤਿਹਾਸ | Begampura Village History

ਬੇਗਮਪੁਰਾ ਪਿੰਡ ਦਾ ਇਤਿਹਾਸ | Begampura Village History

ਬੇਗਮਪੁਰਾ ਸਥਿਤੀ : ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਬੇਗਮਪੁਰ, ਬੁੱਲੇਵਾਲ-ਭੋਗਪੁਰ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 10 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ ਪੌਣੇ ਤਿੰਨ ਸੌ ਸਾਲ ਪਹਿਲਾਂ ਭਬੂੰਦਰ ਸਿੰਘ ਨਾਂ ਦੇ ਵਿਅਕਤੀ ਨੇ ਵਸਾਇਆ। ਪਿੰਡ ਵਿੱਚ ਇੱਕ ਦਿਆਲੂ ਇਸਤਰੀ ਬੇਗੋ ਬ੍ਰਾਹਮਣੀ ਸੀ ਜਿਸ ਦੇ ਨਾਂ … Read more

ਬੁਲ੍ਹੋਵਾਲ ਪਿੰਡ ਦਾ ਇਤਿਹਾਸ | Bulowal Village History

ਬੁਲ੍ਹੋਵਾਲ ਪਿੰਡ ਦਾ ਇਤਿਹਾਸ | Bulewal Village History

ਬੁਲ੍ਹੋਵਾਲ ਸਥਿਤੀ : ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਬੁਲ੍ਹੋਵਾਲ, ਹੁਸ਼ਿਆਰਪੁਰ – ਟਾਂਡਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਔਰੰਗਜ਼ੇਬ ਦੇ ਰਾਜ ਵੇਲੇ ਵੱਸਿਆ। ਬਜਵਾੜੇ ਤੋਂ ਉਸਮਾਨ ਖਾਂ ਇੱਥੇ ਆਇਆ ਤੇ ਵੱਸਿਆ। ਉਸਦੇ ਤਿੰਨ ਲੜਕਿਆਂ ਬੁੱਲ ਖਾਂ, ਅਲੂ ਖਾਂ ਅਤੇ ਦਲੂ ਖਾਂ ਨੇ … Read more

ਸੂਸ ਪਿੰਡ ਦਾ ਇਤਿਹਾਸ | Soos Village History

ਸੂਸ ਪਿੰਡ ਦਾ ਇਤਿਹਾਸ | Soos Village History

ਸੂਸ ਸਥਿਤੀ : ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਸੂਸ, ਬੁੱਲੇਵਾਲ – ਭੋਗਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਲ ਭੋਗਪੁਰ ਤੋਂ 8 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਅੱਜ ਤੋਂ ਲਗਭਗ 400 ਸਾਲ ਪਹਿਲਾਂ ਬਾਬਾ ਭੋਲਾ ਜੋ ਸੁਚ ਗੋਤ ਦਾ ਸੀ ਜੰਮੂ ਤੋਂ ਇੱਥੇ ਆਇਆ ਤੇ ਪਿੰਡ ਵਸਾਉਣਾ ਚਾਹੁੰਦਾ ਸੀ ਪਰ ਆਲੇ-ਦੁਆਲੇ … Read more

ਬੀਰਮਪੁਰ ਪਿੰਡ ਦਾ ਇਤਿਹਾਸ | Beermpur Village History

ਬੀਰਮਪੁਰ ਪਿੰਡ ਦਾ ਇਤਿਹਾਸ | Beermpur Village History

ਬੀਰਮਪੁਰ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬੀਰਮਪੁਰ-ਹੁਸ਼ਿਆਰਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਘੋੜੇਵਾਹ ਰਾਜਪੂਤ ਰਾਏ ਬੈਰਮਦਾਸ ਨੇ ਕਈ ਸਦੀਆਂ ਪਹਿਲਾਂ ਵਸਾਇਆ। ਇਸੇ ਚਾਚੇ ਭਤੀਜੇ ਰਾਏ ਬੈਰਮਦਾਸ ਅਤੇ ਰਾਏ ਸ਼ੰਕਰ ਦਾਸ ਨੇ ਗੜ੍ਹਸ਼ੰਕਰ ਵਸਾਇਆ। 1947 ਦੀ ਵੰਡ ਵੇਲੇ ਇਹ ਮੁਸਲਮਾਨਾ … Read more

ਬਹਿਬਲ ਪੁਰ ਪਿੰਡ ਦਾ ਇਤਿਹਾਸ | Bahbal Pur Village History

ਬਹਿਬਲ ਪੁਰ ਪਿੰਡ ਦਾ ਇਤਿਹਾਸ | Bahbal Pur Village History

ਬਹਿਬਲ ਪੁਰ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬਹਿਬਲਪੁਰ, ਮਾਹਲਪੁਰ – ਫਗਵਾੜਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਤੋਂ 13 ਕਿਲੋਮੀਟਰ ਦੂਰ ਸਥਿਤ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਜਲੰਧਰ ਕੋਲੋਂ ਉੱਠ ਕੇ ਆਏ ਦੋ ਭਰਾਵਾਂ ਬਹਿਬਲ ਤੇ ਝੀਂਡਾ ਨੇ ਵਸਾਇਆ। ਬਹਿਬਲ ਨੇ ਬਹਿਬਲਪੁਰ ਅਤੇ ਝੀਂਡਾ ਨੇ ਝੀਂਡਾ … Read more

ਮੰਨਣ ਹਾਣਾ ਪਿੰਡ ਦਾ ਇਤਿਹਾਸ | Mananhana Village History

ਮੰਨਣ ਹਾਣਾ ਪਿੰਡ ਦਾ ਇਤਿਹਾਸ | Mananhana Village History

ਮੰਨਣ ਹਾਣਾ   ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਮੰਨਣਹਾਣਾ, ਮਾਹਲਪੁਰ – ਫਗਵਾੜਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਮਾਝੇ ਤੋਂ ਆਏ ਲੇਹਲ ਜੱਟਾਂ ਨੇ ਵਸਾਇਆ। ਉਹਨਾਂ ਨਾਲ ਇੱਕ ਬ੍ਰਾਹਮਣ ਆਇਆ ਸੀ ਜਿਸ ਦਾ ਗੋਤ ਮਨੰਣ … Read more