ਸ਼ਕਤੀ ਦੇ 48 ਨੇਮ The 48 Laws of Power Robert Greene

ਸ਼ਕਤੀ ਦੇ 48 ਨੇਮ The 48 Laws of Power Robert Greene

ਕਾਨੂੰਨ 1 ਕਦੇ ਵੀ ਮਾਸਟਰ ਨੂੰ ਨਾ ਪਛਾੜੇ ਜੋ ਤੁਹਾਡੇ ਉੱਪਰ ਹਨ ਉਹਨਾਂ ਨੂੰ ਹਮੇਸ਼ਾ ਆਰਾਮਦਾਇਕ ਤੌਰ ‘ਤੇ ਉੱਤਮ ਮਹਿਸੂਸ ਕਰੋ। ਤੁਹਾਡੀ ਇੱਛਾ ਵਿੱਚ ਕਿਰਪਾ ਕਰਕੇ ਜਾਂ ਉਹਨਾਂ ਨੂੰ ਪ੍ਰਭਾਵਿਤ ਕਰੋ, ਨਾ ਜਾਓ ਤੁਹਾਡੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਬਹੁਤ ਦੂਰ ਜਾਂ ਤੁਸੀਂ ਡਰ ਅਤੇ ਅਸੁਰੱਖਿਆ ਨੂੰ ਪ੍ਰੇਰਿਤ ਕਰ ਸਕਦੇ ਹੋ। ਆਪਣੇ ਮਾਲਕਾਂ ਨੂੰ ਉਹਨਾਂ … Read more

Maharaja Ranjit Singh Illustrated ਸਚਿੱਤਰ ਮਹਾਰਾਜਾ ਰਣਜੀਤ ਸਿੰਘ by Dr. Ajit Singh Aulakh 

Maharaja Ranjit Singh Illustrated ਸਚਿੱਤਰ ਮਹਾਰਾਜਾ ਰਣਜੀਤ ਸਿੰਘ by Dr. Ajit Singh Aulakh 

ਜਨਮ  ਸ਼ੋਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ ਸੰਨ 1780 ਨੂੰ ਗੁਜਰਾਂਵਾਲੇ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਰਦਾਰਨੀ ਰਾਜ ਕੌਰ ਅਤੇ ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਸੀ। ਬੱਚੇ ਦੇ ਜਨਮ ਦੀ ਖੁਸ਼ੀ ਵਿਚ ਸਰਦਾਰ ਮਹਾਂ ਸਿੰਘ ਨੇ ਬਹੁਤ ਖੁਸ਼ੀਆਂ ਮਨਾਈਆਂ ਅਤੇ ਹਜ਼ਾਰਾਂ ਰੁਪਏ ਗ਼ਰੀਬਾਂ ਨੂੰ ਵੰਡੇ| ਗੁਰੂ ਗ੍ਰੰਥ ਸਾਹਿਬ … Read more

ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ ‘ਗਿੱਲ ਰੌਂਤਾ’

ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ 'ਗਿੱਲ ਰੌਂਤਾ'

ਰੂਹ ਤੋਂ ਰੂਹ ਤੀਕ ਦਾ ਸਫ਼ਰਨਾਮਾ ਧਰਤੀ ‘ਤੇ ਸਾਰੇ ਪੁਲ਼ ਕੰਕਰੀਟ ਤੇ ਸਰੀਏ ਨਾਲ ਨਹੀਂ ਬਣਦੇ। ਨੰਗੀ ਅੱਖ ਨੂੰ ਸਿਰਫ਼ ਓਹੀ ਦਿਸਦੇ ਹਨ। ਸ਼ਬਦਾਂ ਰਾਹੀਂ ਭਾਵਨਾਵਾਂ ਦੇ ਪੁਲ਼ ਵਧੇਰੇ ਮਜ਼ਬੂਤ ਹੁੰਦੇ ਹਨ। ਕੰਕਰੀਟ ਦੇ ਵੇਖਣ ਨੂੰ ਪੱਕੇ ਪੁਲ਼ਾਂ ਦੀ ਕੋਈ ਨਿਸ਼ਚਤ ਉਮਰ ਹੁੰਦੀ ਹੈ ਪਰ ਮੁਹੱਬਤ ਦੇ ਨਿਰਮਲ ਨੀਰ ਤੇ ਸ਼ਬਦ ਸਨੇਹ ਨਾਲ ਉਸਾਰੇ ਪੁਲ਼ਾਂ … Read more

Secret ਰਹੱਸ PUNJABI EDITION

Secret ਰਹੱਸ PUNJABI EDITION

ਪ੍ਰਸਤਾਵਨਾ  ਇਕ ਸਾਲ ਪਹਿਲਾਂ ਮੇਰੀ ਜ਼ਿੰਦਗੀ ਬਿਖਰ ਗਈ ਸੀ। ਕੰਮ ਦੇ ਥਕੇਵੇਂ ਬਹੁਤ ਜਿਆਦਾ ਸਨ, ਮੇਰੇ ਪਿਤਾ ਜੀ ਅਚਣਚੇਤ ਹੀ ਕਾਲਵਸ ਹੋ ਗਏ ਸਨ ਅਤੇ ਸਹਿਕਰਮੀਆਂ ਤੇ ਸਨੇਹੀ ਲੋਕਾਂ ਨਾਲ ਮੇਰੇ ਸੰਬੰਧ ਕਾਫੀ ਨਿਰਾਸ਼ਾਪੂਰਨ ਸਨ। ਉਸ ਵੇਲੇ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੀ ਇਸ ਡੂੰਘੀ ਨਿਰਾਸ਼ਾ ਨਾਲ ਹੀ ਮੈਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ … Read more

ਦੁੱਲੇ ਦੀ ਢਾਬ ਰਾਮ ਸਰੂਪ ਅਣਖੀ

ਦੁੱਲੇ ਦੀ ਢਾਬ ਰਾਮ ਸਰੂਪ ਅਣਖੀ

    ਭਾਗ ਪਹਿਲਾ   1   ਸਰਦਾਰੋ ਦੂਜੇ ਦਿਨ ਵੀ ਨਹੀਂ ਮੁੜੀ।   ਦੁੱਲਾ ਉਦਾਸ ਤੇ ਪਰੇਸ਼ਾਨ ਸੀ। ਇਹ ਪਹਿਲਾ ਮੌਕਾ ਸੀ, ਜਦੋਂ ਸਰਦਾਰੋ ਨੇ ਕਿਧਰੇ ਬਾਹਰ ਰਾਤ ਕੱਟੀ ਹੋਵੇ। ਉਹ ਚਿੱਤ ਵਿਚ ਗੱਲ ਚਿਤਾਰਦਾ, ਬਾਜ਼ੀਗਰਨੀ ਕਿਧਰੇ ਵੀ ਫਿਰ-ਤੁਰ ਆਵੇ, ਆਥਣ ਨੂੰ ਆਪਣੇ ਡੇਰੇ ਆ ਕੇ ਰਾਤ ਕੱਟਦੀ ਹੈ। ਉਹ ਦੋ ਰਾਤਾਂ ਰਹੀ ਤਾਂ … Read more

ਪ੍ਰਸਿਧ ਸਿੱਖ ਬੀਬੀਆਂ 

ਪ੍ਰਸਿਧ ਸਿੱਖ ਬੀਬੀਆਂ 

ਜਉ ਗੁਰਦੇਉ ਤ ਸੀਸੁ ਅਕਾਸਿ॥  ਜਉ ਗੁਰਦੇਉ ਸਦਾ ਸਾਬਾਸਿ ॥  ਜੇ ਮੈਂ ਭੁਲਦਾ ਨਹੀਂ ਤਾਂ ਮਰਾਠੀ, ਤੈਲਗੂ ਤੇ ਬੰਗਲਾ ਸਾਹਿਤ ਵਿਚ ਪਿਛਲੀ ਸਦੀ ਵਿਚ ਇਸਤ੍ਰੀ ਲੇਖਕਾਵਾਂ ਨੇ ਆਪਣੀ ਹੋਂਦ ਜਤਲਾਉਣੀ ਆਰੰਭ ਕਰ ਦਿੱਤੀ ਸੀ ਅਤੇ ਕਹਿਣ ਲੱਗ ਪਈਆਂ ਸਨ ਕਿ ਸਾਡੀ ਦੇਣ ਇਨ੍ਹਾਂ ਈਨ ਮੰਨੀ ਮਰਦਾਂ ਨਾਲੋਂ ਕਿਤੇ ਵੱਧ ਹੈ । ਗੱਲ ਇਥੋਂ ਤਕ ਪੁੱਜ … Read more

ਜੰਗ ਹਿੰਦ ਪੰਜਾਬ ਦਾ ਹਰਬਭਜਨ ਸਿੰਘ ਚੀਮਾ

ਜੰਗ ਹਿੰਦ ਪੰਜਾਬ ਦਾ ਹਰਬਭਜਨ ਸਿੰਘ ਚੀਮਾ

ਮਹਾਰਾਜਾ ਰਣਜੀਤ ਸਿੰਘ ਦੀ ਮੌਤ  ਲਾਹੌਰ ਦਰਬਾਰ, ਡੋਗਰਿਆਂ ਤੇ ਅੰਗਰੇਜ਼ਾਂ ਦੀਆਂ ਸਾਜ਼ਸ਼ਾਂ ਦਾ ਅਖਾੜਾ ਤੇ ਖ਼ਾਨਾਜੰਗੀ ਦੀ ਸ਼ੁਰੂਆਤ  ਸਿੱਖ ਰਾਜ ਉੱਨੀਵੀਂ ਸਦੀ ਦੇ ਸ਼ੁਰੂ ਤੋਂ ਹੀ ਹੋਂਦ ਵਿਚ ਆ ਗਿਆ ਸੀ ਅਤੇ ਇਹ ਸਦੀ ਦੇ ਅੱਧ ਤਕ ਇਕ ਵਿਸ਼ਾਲ ਕੌਮੀ ਰਾਜ ਵਿਚ ਬਦਲ ਚੁੱਕਾ ਸੀ। ਇਸ ਦੀਆਂ ਹੱਦਾਂ ਦੂਰ-ਦੁਰਾਡੇ ਤਕ ਫੈਲੀਆਂ ਹੋਈਆਂ ਸਨ, ਜਿਨ੍ਹਾਂ ਨਾਲ … Read more

ਮਨੁੱਖੀ ਜੀਵਨ ਵਿੱਚ ਮਾਤ ਭਾਸ਼ਾ ਦਾ ਮਹੱਤਵ

ਮਨੁੱਖੀ ਜੀਵਨ ਵਿੱਚ ਮਾਤ ਭਾਸ਼ਾ ਦਾ ਮਹੱਤਵ

ਅੰਗਰੇਜ਼ੀ ਦੀ ਗੁਲਾਮੀ ਛੱਡੋ, ਆਪਣੀ ਭਾਸ਼ਾ ਉੱਪਰ ਮਾਣ ਕਰੋ ਭਾਰਤ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਅੰਗਰੇਜ਼ੀ ਭਾਸ਼ਾ ਦਾ ਦਬਦਬਾ ਬਰਕਰਾਰ ਹੈ ਅਤੇ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਭਾਰਤੀ ਉਪਮਹਾਂਦੀਪ ਵਿੱਚ ਵਸਦੇ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਦੀਆਂ ਭਾਸ਼ਾਵਾਂ ਨੂੰ ਅੰਗਰੇਜ਼ੀ ਨੇ ਨੁੱਕਰੇ ਲਾ ਛੱਡਿਆ ਹੈ। ਸਭ ਰਾਜਾਂ ਅਤੇ ਕੇਂਦਰੀ ਪੱਧਰ ‘ਤੇ ਸਰਕਾਰੀ ਕੰਮਕਾਜ਼ ਦੀ … Read more

ਪੰਛੀਆਂ ਦੀ ਮਜਲਿਸ | Pachiya Di Majlis

ਪੰਛੀਆਂ ਦੀ ਮਜਲਿਸ | Pachiya Di Majlis

ਪੰਛੀਆਂ ਦੀ ਮਜਲਿਸ ਮਤਾ  “ਖੰਭ ਵਿਕਾਂਦੜੇ ਜੇ ਲਹਾਂ ਜਿੰਨਾ ਸਾਵੀ ਤੋਲਿ॥  ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥”      ੧ਓ ਆਦਿ ਸਚੁ ਜੁਗਾਦਿ ਸਚੁ॥  “ਤੇਰੇ ਮੱਥੇ ‘ਚ ਬੇ-ਆਬਾਦ ਥਾਂਵਾਂ ਦੀ ਧੂੜ ਉੱਡਦੀ ਹੈ। ਤੂੰ ਜ਼ਰੂਰ ਹੀ ਧਰਤੀ ਨੂੰ ਹਥੇਲੀ ‘ਤੇ ਰੱਖ ਕੇ ਤੁਰੇਂਗਾ। ਇਸ਼ਕ ਹੈ। ਸੋ….. ਤੁਰੇਂਗਾ। ਨੱਚੇਂਗਾ। ਮਰ ਜਾਵੇਂਗਾ।” ਇਹ ਆਵਾਜ਼ ਕਿੰਨੇ ਹੀ ਸਾਲ ਪਹਿਲਾਂ … Read more