ਵਿਸ਼ਵ ਲੋਕ ਕਹਾਣੀਆ | World Lok Kahaniya

ਵਿਸ਼ਵ ਲੋਕ ਕਹਾਣੀਆ | World Lok Kahaniya

ਕਹਾਣੀ ਸਬਰ ਦੀ ਟੋਕਰੀ ਇੱਕ ਵਾਰੀ ਦੀ ਗੱਲ ਹੈ, ਉਹਨਾਂ ਦਿਨਾਂ ਦੀ ਜਦ ਕ ਹਰ ਪ੍ਰਕਾਰ ਦੀਆਂ ਅਸਚਰਜ ਗੱਲਾਂ ਹੁੰਦੀਆਂ ਸਨ ਇੱਕ ਥਾਂ ਇਕ ਅਬਦੁਲਾ ਨਾਮੀ ਸੌਦਾਗਰ ਰਹਿੰਦਾ ਸੀ । ਉਹ ਐਨਾ ਅਮੀਰ ਸੀ ਕਿ ਓਸ ਨੂੰ ਇਹ ਨਹੀਂ ਸੀ ਪਤਾ ਕਿ ਓਹ ਏਨੇ ਧਨ ਨਾਲ ਕੀ ਕਰੇ? ਉਸਦੀ ਸੁੰਦਰ ਇਸਤ੍ਰੀ ਤੇ ਪਿਆਰੇ ਬਾਲਕ ਸਨ, … Read more

ਮੁਰਦੇ ਦਾ ਰਾਸ਼ਨ ਗੁਰਦਿਆਲ ਸਿੰਘ ਖੋਸਲਾ

ਮੁਰਦੇ ਦਾ ਰਾਸ਼ਨ ਗੁਰਦਿਆਲ ਸਿੰਘ ਖੋਸਲਾ

ਇਕ ਛੋਟਾ, ਟੁੱਟਾ ਫੁੱਟਾ ਕਮਰਾ, ਕੋਈ 10ਫੁੱਟ ਜ਼ਰਬ 12ਫ਼ੁੱਟ। ਇਸ ਵਿਚ ਦੋ ਮੰਜੀਆਂ, ਇਕ ਕੁਰਸੀ, ਦੋ ਤਿੰਨ ਟਰੰਕ, ਇਕ ਰੱਸੀ ਤੇ ਟੰਗਣੇ ਤੇ ਬਹੁਤ ਸਾਰੇ ਮੈਲੇ ਕੁਚੈਲੇ ਕਪੜੇ, ਤੇ ਕੁਝ ਹੋਰ ਨਿੱਕ ਸੁੱਕ ਪਿਆ ਹੈ। ਸਾਹਮਣੀ ਕੰਧ ਤੇ ਮੇਖ ਨਾਲ ਇਕ ਲਾਲਟੈਣ ਟੰਗੀ ਹੋਈ ਹੈ ਤੇ ਇਸ ਦੇ ਧੂੰਏਂ ਨਾਲ ਕੰਧ ਕਾਲੀ ਹੋਈ ਹੋਈ ਹੈ। … Read more

ਚਾਬੀਆਂ ਦਾ ਮੋਰਚਾ | Chabiya da Morcha

ਚਾਬੀਆਂ ਦਾ ਮੋਰਚਾ | Chabiya Da Morcha

ਚਾਬੀਆਂ ਦਾ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਤ ਤੋਸ਼ਾਖਾਨਾ ਆਦਿ ਦੀਆਂ ਚਾਬੀਆਂ ਲੈਣ ਲਈ ਕੀਤੇ ਗਏ ਸੰਘਰਸ਼ ਨੂੰ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ। ਉਸ ਸਮੇਂ ਦੀ ਸਰਕਾਰ ਦੀਆਂ ਖੁਫੀਆ ਰਿਪੋਰਟਾਂ ਤੋਂ ਇਸ ਮੋਰਚੇ ਦੇ ਪਿਛੋਕੜ ਦਾ ਪਤਾ ਭਲੀ ਭਾਂਤ ਲਗਾਇਆ ਜਾ … Read more

ਹ. ਲ. ਹਿਜਕੂਪ ਮਸੀਹ ਦੇ ਨਾਲ ਚੱਲਣਾ

ਹ. ਲ. ਹਿਜਕੂਪ ਮਸੀਹ ਦੇ ਨਾਲ ਚੱਲਣਾ

‘ਕੀ ਇਕ ਮਨੁੱਖ ਦਾ ਬਦਲਣਾ ਜ਼ਰੂਰੀ ਹੈ ?  ਪਿਆਰੇ ਦੋਸਤ,  ਜੋ ਵਿਸ਼ਾ ਆਪ ਨੇ ਸਾਹਮਣੇ ਲਿਆਂਦਾ ਹੈ ਉਹ ਉਚਿੱਤ ਹੈ, ਅਤੇ ਮੈਂ ਭੀ ਬੜੀ ਖੁਸ਼ੀ ਨਾਲ ਇਸ ਬਾਰੇ ਵਿਚਾਰ ਕਰਾਂਗਾ ।  ਤੁਸੀਂ ਲਿਖਦੇ ਹੋ ਕਿ ਇਕੱਲੇ ਤੌਰ ਤੇ ਅਤੇ ਸੰਗਤਾਂ ਵਿਚ ਆਪ ਜੀ ਨੂੰ ਬਦਲਣ ਬਾਰੇ ਕਿਹਾ ਜਾਂਦਾ ਹੈ ਅਤੇ ਭਾਵੇਂ ਤੁਸੀਂ ਉਸ ਦੀ ਕੋਈ … Read more

ਹਾਣੀ ਜਸਵੰਤ ਸਿੰਘ ਕੰਵਲ | Hani Jaswant Singh Kawal

ਹਾਣੀ ਜਸਵੰਤ ਸਿੰਘ ਕੰਵਲ | Hani Jaswant Singh Kawal

1 ਵਿਸਾਖ ਦੇ ਅਖ਼ੀਰਲੇ ਪੱਖ ਵਿਚ ਗਰਮੀ ਛਾਲਾਂ ਮਾਰ-ਮਾਰ ਵਧ ਰਹੀ ਸੀ। ਹਾੜੀ ਦੀ ਸਾਰੀ ਫ਼ਸਲ ਖਲਵਾੜਿਆਂ ਵਿਚ ਇਕੱਠੀ ਹੋ ਚੁੱਕੀ ਸੀ ਤੇ ਹਿੰਮਤ ਵਾਲਿਆਂ ਗਾਹ ਵੀ ਪਾ ਲਏ ਸਨ। ਵੱਟਾਂ ਦੇ ਹਰਿਆਉਲੇ ਘਾਹ ਨੂੰ ਡੰਗਰਾਂ ਖੇਤ ਵਿਹਲਿਆਂ ਹੁੰਦੇ ਭਾਰ ਚੂੰਡ ਲਿਆ ਸੀ। ਦੂਰ ਤਕ ਖੇਤਾਂ ਵਿਚ ਸਵਾਏ ਸਰ੍ਹੋਂ ਦੇ ਜੜ੍ਹਾਂਗਿਆਂ ਦੇ ਕੁਝ ਨਹੀਂ ਦਿਸਦਾ … Read more

ਹੁਣ ਮੈਂ ਇੰਜੁਆਏ ਕਰਦੀ ਆਂ ਸੁਖਜੀਤ | Hun Mai Enjoy Kardi Haan Sukhjit

ਹੁਣ ਮੈਂ ਇੰਜੁਆਏ ਕਰਦੀ ਆਂ ਸੁਖਜੀਤ | Hun Mai Enjoy Kardi Haan Sukhjit

ਹਜ਼ਾਰ ਕਹਾਣੀਆਂ ਦਾ ਬਾਪ ਇਹ ਮੇਰੀ ਕਹਾਣੀ ਹੈ…।  ਮੈਂ ਜੋ ਚਾਰ ਧੀਆਂ ਦਾ ਬਾਪ ਹਾਂ…।  ਧੀ ਤਾਂ ਕਹਿੰਦੇ ਨੇ ਇਕ ਨਹੀਂ ਮਾਣ ਹੁੰਦੀ। ਇਕ ਧੀ ਦੀਆਂ ਸੌ-ਸੌ ਕਹਾਣੀਆਂ ਹੁੰਦੀਆਂ ਨੇ, ਫਿਰ ਮੇਰੀਆਂ ਤਾਂ ਚਾਰ ਧੀਆਂ ਨੇ…।  ਮੈਂ ਦਫ਼ਤਰੋਂ ਆ, ਘਰ ਅੱਗੇ ਸਕੂਟਰ ਰੋਕਿਆ, ਦੋ ਅਣਜਾਣ ਆਦਮੀ ਪੌੜੀਆਂ ਉਤਰ ਰਹੇ ਸਨ, ਸ਼ਾਇਦ ਮੇਰੇ ਘਰੋਂ ਆਏ ਸਨ … Read more

ਡੂੰਘੀਆਂ ਸਿਖਰਾਂ ਨਰਿੰਦਰ ਸਿੰਘ ਕਪੂਰ

ਡੂੰਘੀਆਂ ਸਿਖਰਾਂ ਨਰਿੰਦਰ ਸਿੰਘ ਕਪੂਰ

ਮੁੱਢਲੇ ਸ਼ਬਦ  ਸ਼ਕਤੀਸ਼ਾਲੀ ਵਿਚਾਰ ਸਾਡੀਆਂ ਸਮੱਸਿਆਵਾਂ ਦੇ ਹਲ ਹੋ ਨਿਬੜਦੇ ਹਨ।  ਹਰ ਨਵੇਂ ਚਿੰਤਕ, ਵਿਚਾਰ ਅਤੇ ਸੰਗ੍ਰਾਮ ਨੂੰ ਪ੍ਰਵਾਨਗੀ ਲਈ ਤਿੰਨ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ। ਮੁੱਢ ਵਿਚ ਉਸ ਦਾ ਮਖੌਲ ਉਡਾਇਆ ਜਾਂਦਾ ਹੈ, ਫਿਰ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਅੰਤ ਵਿਚ ਉਸ ਨੂੰ ਪ੍ਰਵਾਨ ਹੀ ਨਹੀਂ ਕੀਤਾ ਜਾਂਦਾ, ਉਸ ਦੀ ਪ੍ਰਸੰਸਾ ਵੀ … Read more

ਰੱਬੀ ਫ਼ਰਿਸ਼ਤਾ ਅਵਜੀਤ ਬਾਵਾ

ਰੱਬੀਫ਼ਰਿਸ਼ਤਾ ਅਵਜੀਤਬਾਵਾ

ਰਣਜੀਤ ਘਰ ਵਿੱਚ ਸਭ ਤੋਂ ਛੋਟਾ ਸੀ ਸਭ ਦੀ ਪਿਆਰਾ ਤੋ ਲਾਡਲਾ | ਜੋ ਸਾਰਾ ਦਿਨ ਖੇਡਦਾ ਕੁੱਦਦਾ ਰਹਿੰਦਾ ਜਿਸ ਨੂੰ ਘਰ ਪਰਿਵਾਰ ਦੀ ਕੋਈ ਸਮਝ ਨਹੀ ਸੀ । ਬਸ ਬੱਚਿਆ ਵਾਂਗ ਆਪਣੀ ਮਸਤੀ ਵਿੱਚ ਰਹਿਣ ਵਾਲਾ ਬੱਚਾ ਸੀ | ਰਣਜੀਤ ਪਿੰਡ ਦੇ ਸਕੂਲ ਵਿੱਚ ਅੱਠਵੀਂ ਜਮਾਤ ਵਿੱਤ ਪੜਦਾ ਸੀ | ਰਣਜੀਤ ਮੱਧਵਰਗੀ ਪਰਿਵਾਰ ਨਾਲ … Read more

ਸੱਸੀ ਪਨੂੰ ਹਾਸ਼ਿਮ ਸ਼ਾਹ | Sasi Pannu Hasham Shah

ਸੱਸੀ ਪਨੂੰ ਹਾਸ਼ਿਮ ਸ਼ਾਹ | Sasi Pannu Hasham Shah

ਕਿੱਸਾ ਸੱਸੀ ਪੁੰਨੂ ਕ੍ਰਿਤ—ਹਾਸ਼ਮ ਕਵੀ ਲਿਖ੍ਯਤੇ ਪ੍ਰਕਾਸ਼ਕ-ਅੰਮ੍ਰਿਤ ਪੁਸਤਕ ਭੰਡਾਰ ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ। ਸਿਫਤ ਪ੍ਰਮਾਤਮਾ ਹਿਕਮਤ ਓਹ ਖੁਦਾਵੰਦ ਵਾਲੀ ਮਾਲਕ ਮੁਲਕ ਮਲਕਦਾ ਲਖ ਕਰੋੜ ਕਰਨ ਚੜ੍ਹਾਈ ਕੋਈ ਪਛਾਣ ਨਾ ਸਕਦਾ। ਕੁਦਰਤ ਨਾਲ ਰਹਾਂ ਸਰਗਦਾ ਦਾ ਇਸ ਚਰਖ ਫਲਕ ਦਾ । ਹਾਸ਼ਮ ਖੂਬ ਹੋਈ ਗੁਲਕਾਰੀ ਫਰਸ਼ ਫਨਾਹ ਖਲਕ ਦਾ ।੧। ਜੋ ਮਖਲਕ ਨਾਂ ਬਾਹਰ ਇਸ ਥੀਂ … Read more

ਯੁੱਗ ਕਿਵੇਂ ਬਦਲਦੇ ਹਨ

ਯੁੱਗ ਕਿਵੇਂ ਬਦਲਦੇ ਹਨ

ਨਰਿੰਦਰ ਸਿੰਘ ਕਪੂਰ ਦੇ ਅਗਿਆਨ ਪ੍ਰਦਰਸ਼ਨ ‘ਤੇ ਟਿੱਪਣੀ  ਡਾ. ਅੰਮ੍ਰਿਤ  4 ਨਵੰਬਰ, 2012 ਦੇ ਪੰਜਾਬੀ ਟ੍ਰਿਬਿਊਨ ਵਿੱਚ ਸ਼੍ਰੀ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਲੇਖ “ਯੁੱਗ ਕਿਵੇਂ ਬਦਲਦੇ ਹਨ?” ਛਪਿਆ । ਇਸ ਲੇਖ ਵਿੱਚ ਉਹਨਾਂ ਨੇ ਮਨੁੱਖੀ ਸਮਾਜ ਕਿਵੇਂ ਬਦਲਦਾ ਹੈ, ਇਸਦੇ ਪੜਾਵਾਂ ਤੇ ਇਸ ‘ਚ ਆਉਂਦੇ ਬਦਲਾਵਾਂ ਬਾਰੇ ਕਾਫ਼ੀ ਕੁਝ ਲਿਖਿਆ ਹੈ ਅਤੇ ਨਾਲ ਹੀ … Read more