ਚੱਪੜ-ਚਿੜੀ ਦੀ ਲੜਾਈ ਅਤੇ ਖਾਲਸਾ ਰਾਜ ਦੀ ਸਥਾਪਨਾ ਡਾ. ਸੁਖਦਿਆਲ ਸਿੰਘ
ਭੂਮਿਕਾ ਹਿੰਦੁਸਤਾਨ ਵਿਚ ਅਨੇਕਾਂ ਲੜਾਈਆਂ ਲੜੀਆਂ ਗਈਆਂ ਹਨ । ਵੈਸੇ ਤਾਂ ਆਰੀਆਂ ਲੋਕਾਂ ਦੇ ਆਉਣ ਤੋਂ ਹੀ ਹਿੰਦੁਸਤਾਨ ਦੀ ਧਰਤੀ ਲੜਾਈਆਂ ਦਾ ਮੈਦਾਨ ਬਣੀ ਹੋਈ ਸੀ ਪਰ ਯੂਨਾਨੀ ਹਮਲਾਵਰਾਂ ਦੇ ਸਮੇਂ ਤੋਂ ਤਾਂ ਇਹ ਖਾਸ ਕਰਕੇ ਜੰਗ-ਭੂਮੀ ਬਣ ਗਈ ਸੀ । ਇਸ ਤਰ੍ਹਾਂ ਦੀਆਂ ਲੜਾਈਆਂ ਜਿਹਲਮ ਤੋਂ ਲੈ ਕੇ ਪਾਣੀਪਤ ਤਕ ਅਨੇਕਾਂ ਥਾਵਾਂ ਤੇ ਲੜੀਆਂ … Read more