ਪੰਜਾਬੀ ਨਾਟਕ ਦੀ ਨਕੜਦਾਦੀ ਨੋਰਾ ਰਿਚਰਡਜ਼, ਹਰਬੀਰ ਸਿੰਘ ਭੰਵਰ

ਪੰਜਾਬੀ ਨਾਟਕ ਦੀ ਨਕੜਦਾਦੀ ਨੋਰਾ ਰਿਚਰਡਜ਼, ਹਰਬੀਰ ਸਿੰਘ ਭੰਵਰ

ਜਨਰਲ ਸਕੱਤਰ ਵੱਲੋਂ ਨੇਰਾ ਰਿਚਰਡਜ਼ ਜਿਨ੍ਹਾਂ ਨੇ ਪੰਜਾਬੀ ਨਾਟਕ ਨੂੰ ਪਾਰਸੀ ਥੀਏਟਰ ਦੇ ਪ੍ਰਭਾਵ ਹੇਠੋਂ ਕੱਢ ਕੇ ਇਸ ਨੂੰ ਨਿਰੋਲ ਪੰਜਾਬੀ ਜਨ ਜੀਵਨ ਸਭਿਆਚਾਰ ਤੇ ਸਮੱਸਿਆਵਾਂ ਨਾਲ ਜੋੜਨ ਹਿੱਤ ਇਤਿਹਾਸਕ ਯੋਗਦਾਨ ਦਿੱਤਾ ਹੈ, ਉਸ ਦਾ ਗਾਹੇ-ਬਗਾਹੇ ਉਲੇਖ ਤਾਂ ਹੁੰਦਾ ਪੜਿਆ ਸੁਣਿਆ ਹੈ, ਪਰ ਉਨ੍ਹਾਂ ਦੀ ਜਿੰਦਗੀ, ਸ਼ਖਸੀਅਰ ਤੇ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਦਿੱਤੀ ਇਸ … Read more

ਹੇਲੋ ਮੈਂ ਭਗਤ ਸਿੰਘ ਬੋਲ ਰਿਹਾਂ…ਅਨੁਵਾਦਕ ਤੇ ਸੰਪਾਦਕ: ਤਰਲੋਚਨ ਸਿੰਘ | Hello Mai Bhagat Singh Bol Reha

ਹੇਲੋ ਮੈਂ ਭਗਤ ਸਿੰਘ ਬੋਲ ਰਿਹਾਂ...ਅਨੁਵਾਦਕ ਤੇ ਸੰਪਾਦਕ: ਤਰਲੋਚਨ ਸਿੰਘ | Hello Mai Bhagat Singh Bol Reha

ਇੱਕ ਸਦੀ ਬੀਤ ਜਾਣ ਤੇ ….  ਉਹ ਬਹੁਤ ਥੋੜਾ ਈ ਚਿਰ ਜੀਵਿਆ ਏਸ ਧਰਤੀ ‘ਤੇ, ਮਸੀਂ ਸਾਢੇ ਕੁ ਤੇਈ ਸਾਲ ਪਰ ਉਹ ਸਾਨੂੰ ਜੀਣ ਦਾ ਸਲੀਕਾ ਸਿਖਾ ਗਿਆ। ਉਹਨੇ ਭਰ ਜੁਆਨੀ ‘ਚ ਮੌਤ ਸਹੇੜੀ ਉਹ ਸਾਨੂੰ ਮੌਤ ਦੀ ਕੀਮਤ ਦੱਸ ਗਿਆ। ਉਹਨੇ ਦਿਨਾਂ ਨੂੰ ਸਾਲਾਂ ਵਾਂਗ ਵਰਤਿਆ ਤੇ ਮੌਤ ਨੂੰ ਹਥਿਆਰ ਦੀ ਤਰ੍ਹਾਂ ਅਸੀਂ ਵਿਚਾਰੇ, … Read more

ਪੰਜਾਬ ਦਾ ਦੁਖਾਂਤ ਖੁਸ਼ਵੰਤ ਸਿੰਘ ਕੁਲਦੀਪ ਨਈਅਰ

ਪੰਜਾਬ ਦਾ ਦੁਖਾਂਤ ਖੁਸ਼ਵੰਤ ਸਿੰਘ ਕੁਲਦੀਪ ਨਈਅਰ

ਪੰਜਾਬ ਦਾ ਦੁਖਾਂਤ ਓਪਰੇਸ਼ਨ ਬਲਿਊ ਸਟਾਰ । ਜੂਨ 1984 ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਉਤੇ ਖੂਨੀ ਧਾਵਾ । ਸਿਖ ਦੁਖੀ ਤੇ ਪੀੜਤ । ਪੰਜਾਬ ਦੇ ਹਿੰਦੂਆਂ ਨੇ ਭਿੰਡਰਾਂਵਾਲੇ ਦੀ ਮੌਤ ਤੇ ਸੁਖ ਦਾ ਸਾਹ ਲਿਆ ਤੇ ਦਹਿਸ਼ਤ- ਪਸੰਦੀ ਦਾ ਭੋਗ ਪੈਣ ਦੀ ਆਸ । ਅਤੇ ਦੋਵੇਂ ਕਮਿਊਨਿਟੀਆਂ ਇਕ ਦੂਜੇ ਦੇ ਜਜ਼ਬਾਤ ਤੋਂ ਅਭਿਜ … Read more

ਪੰਜਾਬੀ ਸਾਹਿਤ ਅਧਿਐਨ ਸੀਰੀਜ਼ ਪੰਜਾਬੀ ਸਭਿਆਚਾਰ, ਭਾਸ਼ਾ ਵਿਭਾਗ, ਪੰਜਾਬ

ਪੰਜਾਬੀ ਸਾਹਿਤ ਅਧਿਐਨ ਸੀਰੀਜ਼ ਪੰਜਾਬੀ ਸਭਿਆਚਾਰ, ਭਾਸ਼ਾ ਵਿਭਾਗ, ਪੰਜਾਬ

ਪੰਜਾਬੀ ਸਾਹਿਤ ਅਧਿਐਨ ਸੀਰੀਜ਼ ਪੰਜਾਬੀ ਸਭਿਆਚਾਰ, ਭਾਸ਼ਾ ਵਿਭਾਗ, ਪੰਜਾਬ ਭੂਮਿਕਾ  ਸਭਿਆਚਾਰ ਕਿਸੇ ਵੀ ਕੌਮ ਲਈ ਸਭ ਤੋਂ ਵਡਮੁੱਲਾ ਸਰਮਾਇਆ ਹੁੰਦਾ ਹੈ। ਸਭਿਆਚਾਰ ਦੇ ਸ਼ਬਦ ਸਤਿਅ ਅਤੇ ਆਚਾਰ ਦੇ ਸੁਮੇਲ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ ਮਾਇਆ ਸੁਆਰਿਆ ਆਚਾਰ-ਵਿਹਾਰ। ਸਭਿਆਚਾਰ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਤੇ ਇਸ ਦਾ ਸਮਾਜ ਨਾਲ ਅਨਿੱਖੜਵਾਂ … Read more

ਪੁਰਖ ਭਗਵੰਤ (ਜੀਵਨੀ ਗੁਰੂ ਗੋਬਿੰਦ ਸਿੰਘ ਜੀ) ਸਤਿਬੀਰ ਸਿੰਘ

ਪੁਰਖ ਭਗਵੰਤ (ਜੀਵਨੀ ਗੁਰੂ ਗੋਬਿੰਦ ਸਿੰਘ ਜੀ) ਸਤਿਬੀਰ ਸਿੰਘ

ਪੁਰਖ ਭਗਵੰਤ (ਜੀਵਨੀ ਗੁਰੂ ਗੋਬਿੰਦ ਸਿੰਘ ਜੀ) ਸਤਿਬੀਰ ਸਿੰਘ 1 ਵਹਿ ਪ੍ਰਗਟਿਓ ਪੁਰਖ ਭਗਵੰਤ  ਜੀਵਨ ਇਕ ਬਚਿੱਤ੍ਰ ਨਾਟਕ-ਗੁਰੂ ਗੋਬਿੰਦ ਸਿੰਘ ਜੀ ਪਹਿਲੇ ਪੁਰਸ਼ ਹਨ ਜਿਨ੍ਹਾਂ ਆਪਣੀ ਆਤਮ ਕਥਾ ਕਵਿਤਾ ਵਿਚ ਲਿਖੀ। ਉਹ ਪਹਿਲੇ ਗੁਰੂ ਹਨ ਜਿਨ੍ਹਾਂ ਆਪਣੀ ਜਨਮ-ਸਾਖੀ ਦੇ ਕੁਝ ਹਿੱਸੇ ਆਪਣੀ ਹੱਥੀਂ ਲਿਖੇ । ਫਿਰ ਉਹ ਪਹਿਲੇ ਪੈਗ਼ੰਬਰ ਹਨ ਜਿਨ੍ਹਾਂ ਜਨਮ ਤੋਂ ਪਹਿਲਾਂ ਦੇ … Read more

ਵੀਹਵੀਂ ਸਦੀ ਦਾ ਪੰਜਵਾਂ ਦਹਾਕਾ ਜਗਦੀਸ਼ ਨੀਲੋਂ

ਵੀਹਵੀਂ ਸਦੀ ਦਾ ਪੰਜਵਾਂ ਦਹਾਕਾ ਜਗਦੀਸ਼ ਨੀਲੋਂ

ਸਮਾਜਕ ਸਰੋਕਾਰਾਂ ਨਾਲ ਜੁੜਿਆ ਲੇਖਕ-ਜਗਦੀਸ਼ ਨੀਲੋਂ  ‘ਤੰਗੀਆਂ-ਤੁਰਬੀਆਂ ਅਭਾਵ ਤੇ ਸਾਧਨਹੀਣਤਾ ਮੇਰੇ ਜਨਮ ਸਮੇਂ ਤੋਂ ਹੀ ਮੈਨੂੰ ਵਿਰਾਸਤ ਵਿੱਚ ਮਿਲੀਆਂ ਹੋਈਆਂ ਹਨ। ਮੇਰੇ ਲਹੂ ਨਾਲ ਸਾਂਝ ਪਾਈ ਹੋਣ ਕਰਕੇ ਇਹ ਮੈਨੂੰ ਸਤਾਉਂਦੀਆਂ ਨਹੀਂ। ਮੈਂ ਇਨ੍ਹਾਂ ਵਲੋਂ ਬੇਖ਼ਬਰ ਹੋ ਕੇ ਆਪਣੇ ਵਰਗੇ ਜਾਂ ਆਪ ਤੋਂ ਵੀ ਹੇਠਾਂ ਰਹਿ ਰਹੇ ਉਨ੍ਹਾਂ ਲੋਕਾਂ ਬਾਰੇ ਸੋਚਦਾ, ਲਿਖਦਾ ਹਾਂ, ਜਿਹੜੇ ਸਾਧਨਹੀਣ … Read more

ਸੀਨੀਅਰ ਗਿਆਨ ਸੀਰਜਿ ਹਿਮਾਲੀਆ ਪਰਬਤ ਭਾਸ਼ਾ ਵਿਭਾਗ,ਪੰਜਾਬ

ਸੀਨੀਅਰ ਗਿਆਨ ਸੀਰਜਿ ਹਿਮਾਲੀਆ ਪਰਬਤ ਭਾਸ਼ਾ ਵਿਭਾਗ,ਪੰਜਾਬ

ਕਾਂਡ 1  ਜਾਣ ਪਛਾਣ  ਹਿਮਾਲੀਆ ਪਰਬਤ ਸੰਸਾਰ ਦੇ ਸਭ ਤੋਂ ਉੱਚੇ ਅਤੇ ਵਿਸ਼ਾਲ ਪਰਬਤ ਹਨ। ਇਨ੍ਹਾਂ ਦੀ ਲੰਬਾਈ ਪੰਜ ਹਜ਼ਾਰ ਕਿਲੋਮੀਟਰ ਤੇ ਚੌੜਾਈ ਚਾਰ ਸੌ ਕਿਲੋਮੀਟਰ ਤੱਕ ਹੈ। ਇਹ ਰੂਸ ਵਿਚ ਪਾਮੀਰ ਗੰਡ ਤੋਂ ਲੈ ਕੇ ਅਫ਼ਗਾਨਿਸਤਾਨ, ਭਾਰਤ, ਨੇਪਾਲ ਅਤੇ ਚੀਨ ਦੇ ਤਿੱਬਤ ਖੇਤਰ ਤੋਂ ਹੁੰਦੇ ਹੋਏ ਬਰਮਾ ਤਕ ਫੈਲੇ ਹੋਏ ਹਨ। ਹਿਮਾਲੀਆ ਪਰਬਤ ਦੇ … Read more

ਲੋਕ ਵਾਰਾਂ ਅਤੇ ਅਧਿਆਤਮਕ ਵਾਰਾਂ ਦੀ ਦ੍ਰਿਸ਼ਟੀ ਤੇ ਸਰੂਪ ਡਾ. ਸੁਖਵਿੰਦਰ ਸਿੰਘ

ਲੋਕ ਵਾਰਾਂ ਅਤੇ ਅਧਿਆਤਮਕ ਵਾਰਾਂ ਦੀ ਦ੍ਰਿਸ਼ਟੀ ਤੇ ਸਰੂਪ ਡਾ. ਸੁਖਵਿੰਦਰ ਸਿੰਘ

ਮੁਖਬੰਦ ਅਜੋਕਾ ਦੌਰ, ਸਾਇੰਸ ਤੇ ਤਕਨਾਲੋਜੀ ਦਾ ਦੌਰ ਹੈ। ਇਸ ਦੌਰ ਵਿਚ ਮਨੁੱਖੀ ਸੱਭਿਅਤਾ ਦੇ ਵਿਕਾਸ ਵਿਚ ਦੇਖਣ ਯੋਗ ਪ੍ਰਾਪਤੀਆਂ ਦੀ ਪ੍ਰਤੀਤੀ ਹੁੰਦੀ ਹੈ। ਕੋਈ ਵਕਤ ਸੀ ਸਾਨੂੰ ਕੁਝ ਗੱਲਾਂ ਸਾਇੰਸੀ ਗਲਪ ਦਾ ਆਭਾਸ ਕਰਵਾਉਂਦੀਆਂ ਸਨ ਪਰ ਅੱਜ ਉਹੀ ਗੱਲਾ ਦਿਸਦਾ ਸੱਚ ਲੱਭ ਰਹੀਆਂ ਹਨ। ਇਹਨਾਂ ਪ੍ਰਾਪਤੀਆਂ ਦਾ ਦੂਜਾ ਪੱਖ ਇਹ ਵੀ ਹੈ ਕਿ ਮਨੁੱਖ … Read more

ਲੋਕ ਕਹਾਣੀਆਂ ਸੁਖਦੇਵ ਮਾਦਪੁਰੀ (ਹਰਨੇਕ ਸਿੰਘ ਘੜੂੰਆਂ) (ਬਲਰਾਜ ਸਿੰਘ ਸਿੱਧੂ ਐਸ.ਪੀ.)

ਲੋਕ ਕਹਾਣੀਆਂ ਸੁਖਦੇਵ ਮਾਦਪੁਰੀ (ਹਰਨੇਕ ਸਿੰਘ ਘੜੂੰਆਂ) (ਬਲਰਾਜ ਸਿੰਘ ਸਿੱਧੂ ਐਸ.ਪੀ.)

ਰੂਪ-ਬਸੰਤ  ਰੂਪ ਬਸੰਤ ਦੀ ਲੋਕ-ਗਾਥਾ ਸਦੀਆਂ ਪੁਰਾਣੀ ਹੈ। ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ। ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਕਹਿੰਦੇ ਹਨ ਹਜ਼ਾਰਾਂ ਵਰ੍ਹੇ ਪਹਿਲਾਂ ਸੰਘੋਲ ਇੱਕ ਘੁੱਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ-ਰੂਪ ਬਸੰਤ ਦੇ ਪਿਤਾ … Read more

ਪੰਜਾਬੀ ਤੇ ਪੰਜਾਬੀਅਤ ਅਤਰ ਸਿੰਘ ਗੁਲਜ਼ਾਰ ਸਿੰਘ ਸੰਧੂ ਵਿਜੇ ਦੌਹਾਨ

ਪੰਜਾਬੀ ਤੇ ਪੰਜਾਬੀਅਤ ਅਤਰ ਸਿੰਘ ਗੁਲਜ਼ਾਰ ਸਿੰਘ ਸੰਧੂ ਵਿਜੇ ਦੌਹਾਨ

ਭਾਵੇਂ ਭਾਰਤੀ ਪੰਜਾਬ ਦਾ ਭਾਸ਼ਾਈ ਪੁਨਰਗਠਨ ਭਾਸ਼ਾਈ ਆਧਾਰਾਂ ਨਾਲ ਵਧ ਵਿਰਕ ਆਧਾਰਾਂ ਤੇ ਕੀਤਾ ਗਿਆ, ਪਰ ਤਾਂ ਵੀ ਭਾਰਤੀ ਗਣਰਾਜ ਵਿਚ ਇਕ ਪੰਜਾਬੀ ਬੋਲਦੇ ਰਾਜ ਦੀ ਸਥਾਪਨਾ ਪੰਜਾਬੀ ਸ਼ਖਸੀਅਤ ਨੂੰ ਨਿਖੇੜਨ ਅਤੇ ਉਜਾਗਰ ਕਰਨ ਦੇ ਕਾਰਜ ਵਿਚ ਸਭ ਤੋਂ ਵਧ ਮਹੱਤਵਪੂਰਨ ਤੱਤ ਬਣ ਗਈ ਹੈ । ਪੰਜਾਬੀ ਬੱਲੀ ਦੇ ਆਧਾਰ ਤੇ ਇਕ ਵੱਖਰੇ ਤਾਜ ਦਾ … Read more