ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ | Kothe Kharak Singh Ram Saroop Ankhi

ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ | Kothe Kharak Singh Ram Saroop Ankhi

ਯਾਤਰਾ ਕੋਠੇ ਖੜਕ ਸਿੰਘ ਮੇਰੇ ਛੋਟੇ-ਛੋਟੇ ਚਾਰ ਨਾਵਲ ਛਪ ਚੁੱਕੇ ਸਨ। ਉਹਨਾਂ ਵਿਚੋਂ ‘ਸੁਲਗਦੀ ਰਾਤ’ ਕਾਫੀ ਚਰਚਿਤ ਹੋਇਆ। ਪ੍ਰੋ : ਸੁਰਿੰਦਰ ਸਿੰਘ ਨਰੂਲਾ ਜਦੋਂ ਵੀ ਕਿਤੇ ਮਿਲਦੇ, ਆਖਦੇ, ‘ਅਣਖੀ, ਕੀ ਨਾਵਲੜੀਆਂ ਜਿਹੀਆਂ ਲਿਖੀ ਜਾਨੈਂ, ਕੋਈ ਵੱਡੇ ਕੈਨਵਸ ਵਾਲਾ ਨਾਵਲ ਲਿਖ। ਵੱਡੇ ਨਾਵਲ ਬਗੈਰ ਗਤੀ ਨਹੀਂ ਹੋਣੀ ਤੇਰੀ।   ਚਾਰੇ ਛੋਟੇ ਨਾਵਲ ਤੇ ਓਦੋਂ ਤੱਕ ਦੋ … Read more

ਵਿਸ਼ਵਾਸਘਾਤ ਨਾਨਕ ਸਿੰਘ | Vishvasghat Nanak Singh

ਵਿਸ਼ਵਾਸਘਾਤ ਨਾਨਕ ਸਿੰਘ | Vishvasghat Nanak Singh

ਵਿਸ਼ਵਾਸਘਾਤ ‘ਦੀਪਕ’ ਦੀ ਲਾਟ, ਜਿਹੜੀ ਹਜ਼ਾਰਾਂ ਝੱਖੜ ਝੋਲਿਆਂ ਵਿਚਾਲੇ ਲਟ ਲਟ ਬਲਦੀ ਰਹੀ ਸੀ, ਵਿਸ਼ਵਾਸਘਾਤੀ ਹਵਾ ਦਾ ਇਕ ਨਿੱਕਾ ਜਿਹਾ ਬੁੱਲਾ ਨਾ ਸਹਾਰ ਸਕੀ, ਬੁਝ ਗਈ। /  ਸਾਰੇ ਪਿੰਡ ਵਿਚ ਖ਼ਬਰ ਫੈਲ ਗਈ-“ਉਸ ਦਾ ਹਾਰਟ ਫੇਹਲ ਹੋ ਗਿਆ।” ਇਕ ਗੁੰਮਨਾਮ ਜਿਹੇ ਪਿੰਡ ਵਿਚ ਰਹਿੰਦੇ ‘ਦੀਪਕ’ ਨੂੰ ਉਸ ਦੀ ਸ਼ਾਇਰੀ ਨੇ ਦੂਰ ਦੁਰਾਡੇ ਤਕ ਮਸ਼ਹੂਰ ਕਰ … Read more

ਬੰਦ ਦਰਵਾਜ਼ਾ ਅੰਮ੍ਰਿਤਾ ਪ੍ਰੀਤਮ | Band Darwaja Amrita Paritam

ਬੰਦ ਦਰਵਾਜ਼ਾ ਅੰਮ੍ਰਿਤਾ ਪ੍ਰੀਤਮ | Band Darwaja Amrita Paritam

ਕੌਮੀ ਪੰਘੂੜੇ ਵਿਚ ਪਈ ਹੋਈ ਸੀ । ਕਿਸਮਤ ਨੇ ਉਹਦੀ ਸਰਹਾਂਦੀ ਖਲੌ ਕੇ ਵੇਖਿਆ ਕੰਮੀ ਦੀ ਮਾਂ ਤਾਰਾ ਜਦੋਂ ਅਲੂੰਈਂ ਬਾਲ ਹੁੰਦੀ ਸੀ, ਉਹ ਆਪਣੇ ਮਾਂ ਪਿਉ ਦੇ ਰੁੱਖ ਨਾਲੋਂ ਇੱਕ ਟਾਹਣੀ ਵਾਂਗੂੰ ਟੁੱਟ ਗਈ ਸੀ । ਜਿਹੜਾ ਹੱਥ ਮੌਤ ਨੇ ਉਹਦੇ ਨਾਲ ਖੇਡਿਆ ਸੀ, ਉਹੀਉ ਹੱਥ ਜ਼ਿੰਦਗੀ ਨੇ ਉਹਦੇ ਨਾਲ ਖੇਡਿਆ। ਮਾਂ ਨੂੰ ਮੌਤ … Read more

ਕਿੱਸਾ ਮਿਰਜ਼ਾ ਸਾਹਿਬਾ ਪੀਲੂ | Kissa Mirza Sahiba Pillu

ਕਿੱਸਾ ਮਿਰਜ਼ਾ ਸਾਹਿਬਾ ਪੀਲੂ | Kissa Mirza Sahiba Pillu

ਕਿੱਸਾ ਮਿਰਜ਼ਾ ਸਾਹਿਬਾ ਪੀਲੂ ਪੀਲੂ   ਪੀਲੂ ਪੰਜਾਬ ਦੇ ਜ਼ਿਲੇ ਅੰਮ੍ਰਿਤਸਰ ਦੇ ਪਿੰਡ ਵੈਰੋਵਾਲ ਦਾ ਰਹਿਣ ਵਾਲਾ ਸੀ । ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਰਚੇ ਕਿੱਸੇ ‘ਮਿਰਜ਼ਾ-ਸਾਹਿਬਾਂ’ ਕਰਕੇ ਵੱਧ ਜਾਣਦੇ ਹਨ । ਉਨ੍ਹਾਂ ਨੇ ਬਹੁਤ ਹੀ ਸੁੰਦਰ ਸਲੋਕਾਂ ਦੀ ਰਚਨਾ ਵੀ ਕੀਤੀ ਹੈ । ਪੰਜਾਬੀ ਦੇ ਹੋਰ ਕਵੀਆਂ ਜਿਵੇਂ ਮੀਆਂ ਮੁਹੰਮਦ ਬਖ਼ਸ਼ ਅਤੇ ਅਹਿਮਦ ਯਾਰ … Read more

ਰੱਬ ਤੇ ਰੁੱਤਾਂ, ਦਲੀਪ ਕੌਰ ਟਿਵਾਣਾ | Rabb Te Rutta Dalip KaurTiwana

ਰੱਬ ਤੇ ਰੁੱਤਾਂ, ਦਲੀਪ ਕੌਰ ਟਿਵਾਣਾ | Rabb Te Rutta Dalip KaurTiwana

ਰੱਬ ਤੇ ਰੁੱਤਾਂ ਦਲੀਪ ਕੌਰ ਟਿਵਾਣਾ ਬਹੁਤ ਪੁਰਾਣਿਆਂ ਸਮਿਆਂ ਦੀ ਗੱਲ ਹੈ।  ਰੱਬ ਉਤੇ ਸਵਰਗ ਵਿਚ ਰਹਿੰਦਾ ਸੀ।  ਹੇਠਾਂ ਸਭ ਧੁੰਦੂਕਾਰ ਸੀ।  ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿਚ ਖੌਰੂ ਪਾ ਰਿਹਾ ਸੀ। ਆਪਣੇ ਚਿੱਤ ਵਿਚ ਹੋ ਰਹੀ ਭੰਨ-ਘੜ ਵੱਲ ਇਕਾਗਰ  ਹੋਇਆ ਉਹ ਇਕ ਨਦੀ ਦੇ ਕੰਢੇ ਫਿਰ ਰਿਹਾ ਸੀ।  ਨਦੀ ਭਰ ਜੋਬਨ … Read more

ਏਹੁ ਹਮਾਰਾ ਜੀਵਣਾ ਦਲੀਪ ਕੌਰ ਟਿਵਾਣਾ | Eho Hamara Jeevna Dalip Kaur Tiwana

ਏਹੁ ਹਮਾਰਾ ਜੀਵਣਾ ਦਲੀਪ ਕੌਰ ਟਿਵਾਣਾ | Eho Hamara Jeevna Dalip Kaur Tiwana

ਏਹੁ ਹਮਾਰਾ ਜੀਵਣਾ 1  ਕੱਚੇ ਪੱਕੇ ਘਰਾਂ ਵਾਲਾ ਛੋਟਾ ਜਿਹਾ ਪਿੰਡ।  ਪਿੰਡ ਦੀ ਕਿਤੋਂ ਸੁੱਕੀ ਕਿਤੋਂ ਗਿੱਲੀ ਵਿੰਗੀ ਟੇਢੀ ਬੀਹੀ।  ਬੀਹੀ ਦੇ ਪਰਲੇ ਸਿਰੇ ਉੱਤੇ ਮੋਕਲੇ ਜਿਹੇ ਵਿਹੜੇ ਵਾਲਾ ਨਰੈਣੇ ਅਮਲੀ ਦਾ ਘਰ।  ਭਾਨੋ ਘਰ ਸੰਭਰ ਰਹੀ ਹੈ।  “ਨੀ ਬੇਬੇ ਸੰਤੀ ਤੂੰ ਕੁਸ਼ ਸੁਣਿਐ? ਕਹਿੰਦੇ ਨੇ ਗੰਗਾ ਦੇ ਨ੍ਹਾਉਣ ਗਿਆ ਨਰੈਣ ਅਮਲੀ ਤੀਮੀ ਲੈ ਆਇਐ … Read more

ਤੀਲੀ ਦਾ ਨਿਸ਼ਾਨ ਦਲੀਪ ਕੌਰ ਟਿਵਾਣਾ | Tili da Nishan Dalip kaur Tiwana

ਤੀਲੀ ਦਾ ਨਿਸ਼ਾਨ ਦਲੀਪ ਕੌਰ ਟਿਵਾਣਾ | Tili da Nishan Dalip kaur Tiwana

1 ਵੇਲਾ ਆਥਣ ਦਾ  ਅਸਮਾਨ ਉਤੇ ਪਾਣੀ ਦੇ ਭਰੇ ਬੱਦਲ ਬਿਨ ਬਰਸਿਆਂ ਲੰਘੇ ਜਾ ਰਹੇ ਸਨ।  ਸੁੱਕ ਕੇ ਤ੍ਰੇੜੋ ਤ੍ਰੇੜ ਹੋਏ ਮੜ੍ਹੀਆਂ ਵਾਲੇ ਟੋਭੇ ਦੇ ਕੰਢੇ ਖੜਾ ਇਕ ਬਗਲਾ ਅੱਖਾਂ ਫਾਤ ਫਾੜ ਉੱਡਦੇ ਜਾਂਦੇ ਬੱਦਲਾਂ ਵੱਲ ਵੇਖ ਰਿਹਾ ਸੀ।  ਪਹੇ ਪਹੇ ਨਿੱਕੀਆਂ ਵੱਡੀਆਂ ਪਿੰਡ ਦੀਆਂ ਕੁੜੀਆਂ ਟੇਭੇ ਵੱਲ ਗੁੱਡੀ ਫੂਕਣ ਆ ਰਹੀਆਂ ਸਨ।  “ਹੈ ਹੈ … Read more

ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਗੁਰਬਖ਼ਸ਼ ਸਿੰਘ ਕੇਸਰੀ | Nikia Jinda Te Vade Sake Gurbaksh Singh

ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਗੁਰਬਖ਼ਸ਼ ਸਿੰਘ ਕੇਸਰੀ | Nikia Jinda Te Vade Sake Gurbaksh Singh

ਆਦਿਕਾ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਰਚਨਾ ਵਿਚ ਦਸਵੇਂ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਹੈ। ਇਸ ਵਿਚ ਸਿੱਖ ਜਗਤ ਦੇ ਹਿਰਦੇ ਵਿਚ ਵੱਸੇ ਤਿੰਨ ਪਵਿੱਤਰ ਸਥਾਨਾਂ ਦਾ ਵਿਸ਼ੇਸ਼ ਜ਼ਿਕਰ ਹੈ। ਪਹਿਲਾ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿਸ ਨੂੰ ਖ਼ਾਲਸੇ ਦੀ ਜਨਮ-ਭੂਮੀ ਕਿਹਾ ਜਾਂਦਾ ਹੈ। ਪਹਾੜੀ ਰਾਜੇ ਅਤੇ ਉਨ੍ਹਾਂ ਦੀ ਮਦਦ ਲਈ ਮੁਗ਼ਲ … Read more

ਲੋਕ-ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ ਅਲੀ ਰਾਜਪੁਰਾ | Lok Gathavan Da Badshah Kuldeep Manak

ਲੋਕ-ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ ਅਲੀ ਰਾਜਪੁਰਾ | Lok Gathavan Da Badshah Kuldeep Manak

ਲੋਕ-ਗਾਥਾਵਾਂ ਦਾ ਬਾਦਸ਼ਾਹਕੁਲਦੀਪ ਮਾਣਕ ਅਲੀ ਰਾਜਪੁਰਾ  ਖੰਡ ਪਹਿਲਾ  ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ, ਕੁਲਦੀਪ ਮਾਣਕ…  ਡਾ. ਭਗਵੰਤ ਸਿੰਘ ਮੰਗਵਾਲ  ਭਾਸ਼ਾ ਵਿਭਾਗ, ਪੰਜਾਬ, ਪਟਿਆਲਾ  ਹਿੱਕ ਦੇ ਜ਼ੋਰ ਨਾਲ ਬੁਲੰਦ ਅਵਾਜ਼ ਵਿਚ ‘ਕਲੀਆਂ’ ‘ਗਾਥਾਵਾਂ’ ਗਾ ਕੇ ਅਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲਾ ਕੁਲਦੀਪ ‘ਮਾਣਕ’ ਸੱਚਮੁਚ ਹੀ ਮਾਣਕ ਹੈ। ਜਿਸ ਸਮੇਂ ਪੰਜਾਬੀ ਗਾਇਕੀ ਵਿਚ ਕੁਲਦੀਪ ਮਾਣਕ … Read more

ਓਪਰੇਸ਼ਨ ਬਲੂ ਸਟਾਰ ਅਸਲ ਕਹਾਣੀ ਲੈਫ. ਜਨ. ਕੇ. ਐਸ. ਬਰਾੜ | Operation Blue Star

ਓਪਰੇਸ਼ਨ ਬਲੂ ਸਟਾਰ ਅਸਲ ਕਹਾਣੀ ਲੈਫ. ਜਨ. ਕੇ. ਐਸ. ਬਰਾੜ | Operation Blue Star

ਮੁਖਬੰਦ ਇਸ ਕਿਸਮ ਦੀ ਪੁਸਤਕ ਦੀ ਅਸਲ ਪਰਖ ਵੀ ਇਹੋ ਹੈ ਕਿ ਇਹ ਵਿਵਾਦ ਤੋਂ ਅੰਤਰ-ਝਾਤ ਦੀ ਪ੍ਰਕਿਰਿਆ ਸ਼ੁਰੂ ਕਰੋ ਜੋ ਕਿ ਮੈਨੂੰ ਆਸ ਹੈ ਨਰੋਈ ਤੇ ਦਿਆਨਤਦਾਰੀ ਵਾਲੀ ਹੋਵੇਗੀ, ਤਲਖ਼ ਜਾਂ ਕੁਰੱਖ਼ਤ ਕਾਟਵੀਂ ਨਹੀਂ।  ਮਨੁੱਖ ਕਈ ਵਾਰੀ ਆਪਣੇ ਆਪ ਨੂੰ, ਬਿਲਕੁਲ ਅਚਨਚੇਤ ਹੀ, ਇਕ ਇਤਿਹਾਸਕ ਲਹਿਰ ਦੀ ਟੀਸੀ ਉਤੇ ਨਾਜ਼ੁਕ ਹਾਲਤ ਵਿੱਚ ਟਿਕਿਆ ਵੇਖਦਾ … Read more