ਪੰਜਾਬ – ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਕਾਂਡ 1 ਇਤਿਹਾਸਕ ਪਿਛੋਕੜ ਪੁਰਾਤਨ ਪੰਜਾਬ ਇੰਡੋ ਈਰਾਨੀ ਖੇਤਰ ਦਾ ਇਕ ਵਿਸ਼ਾਲ ਹਿੱਸਾ ਸੀ । ਹਿਮਾਲੀਆ ਦੀਆਂ ਦੂਰ ਤਕ ਫੈਲੀਆਂ ਹੋਈਆਂ ਉੱਤਰ-ਪੱਛਮੀ ਪਹਾੜੀਆਂ ਅਤੇ ਹਿੰਦੂ-ਕੁਸ਼ ਇਸ ਖੇਤਰ ਨੂੰ ਈਰਾਨੀ ਅਤੇ ਭਾਰਤੀ ਇਲਾਕਿਆਂ ਵਿਚ ਵੰਡਦੇ ਸਨ । ਬਹੁਤ ਪੁਰਾਣੇ ਸਮਿਆਂ ਵਿਚ ਲੋਕਾਂ ਦੀ ਨਿਰੰਤਰ ਆਵਾਜਾਈ ਨਾਲ ਈਰਾਨ ਅਤੇ ਭਾਰਤ ਦੇ ਲੋਕਾਂ ਵਿਚ ਡੂੰਘੀ ਮਿੱਤਰਤਾ ਅਤੇ ਸਭਿਆਚਾਰ … Read more

ਪੂਰਨਮਾਸ਼ੀ ਨਾਵਲ ਜਸਵੰਤ ਸਿੰਘ ਕੰਵਲ | Puranamasi Novel Jaswant Singh Kanwal

ਪੂਰਨਮਾਸ਼ੀ ਨਾਵਲ ਜਸਵੰਤ ਸਿੰਘ ਕੰਵਲ | Puranamasi Novel Jaswant Singh Kanwal

ਪੂਰਨਮਾਸ਼ੀ (ਨਾਵਲ) ਜਸਵੰਤ ਸਿੰਘ ਕੰਵਲ ਭਾਗ-1 ਜੱਟਾ ਤੇਰੀ ਜੂਨ ਬੁਰੀ ਹਲ ਛੱਡਕੇ ਚਰੀ ਨੂੰ ਜਾਣਾ ਮੂੰਹ-ਹਨੇਰੀ ਸਵੇਰ ਭਗਤਾਂ ਦਾ ਸਮਾਂ ਹੁੰਦਾ ਹੈ, ਜਿਸ ਵਿੱਚ ਉਹ ਆਪਣੇ ਆਪ ਨੂੰ ਸਹਿਜ-ਆਤਮਾ ਵਿੱਚ ਜੋੜਦੇ ਹਨ । ਹਾਲੀ ਖੇਤਾਂ ਵਿੱਚ ਜੋਗ ਪਿੱਛੇ, ਆਰਥਿਕ ਹਾਲਤ ਵਿੱਚ ਬੁੱਢੀ ਹੋ ਰਹੀ ਜਿੰਦਗੀ ਨੂੰ ਮਿੱਠੀ ਤੇ ਲੰਮੀ ਹੇਕ ਚ ਗਾ-ਗਾ ਕੇ ਬਚਾਉਂਦੇ ਹਨ … Read more

ਕੰਵਰ ਨੌਨਿਹਾਲ ਸਿੰਘ ਦੀ ਮੌਤ,ਗਿਆਨੀ ਤ੍ਰਿਲੋਕ ਸਿੰਘ ਤੂਫ਼ਾਨ’ | Kunwar Nau Nihal Singh, Giani Tarlok Singh

ਕੰਵਰ ਨੌਨਿਹਾਲ ਸਿੰਘ ਦੀ ਮੌਤ,ਗਿਆਨੀ ਤ੍ਰਿਲੋਕ ਸਿੰਘ ਤੂਫ਼ਾਨ’ | Kunwar Nau Nihal Singh, Giani Tarlok Singh

ਕੰਵਰ ਨੌਨਿਹਾਲ ਸਿੰਘ ਦੀ ਮੌਤ ਸ਼ੇਰੇ ਪੰਜਾਬ ਦੀ ਮੌਤ ਸ਼ੇਰੇ ਪੰਜਾਬ ਦੇ ਸਿਰ ਨੂੰ ਚਕਰ ਆ ਗਿਆ । ਉਹ ਬੋਲਣੋ ਰੁਕ ਗਏ । ਸੁਲਖਣੀ ਇਕ ਅੱਖ ਨਾਲ ਰਾਜ ਧਿਆਨ ਸਿੰਘ ਵਲ ਵੇਖਦੇ ਰਹੇ ਰਾਜਾ ਧਿਆਨ ਸਿੰਘ ਰੋ ਰਿਹਾ ਸੀ । ਉਦੇ ਅਥਰੂ ਉਗਾਲ ਰੋਣਾ ਵੇਖਕੇ ਸ਼ੇਰ ਪੰਜਾਬ ਨੂੰ ਕੁਝ ਹੌਂਸਲਾ ਹੋਇਆ ਉਨ੍ਹਾਂ ਨੇ ਰਾਜਾ ਧਿਆਨ … Read more

ਅਸਲੀ ਇਨਸਾਨ ਦੀ ਕਹਾਣੀ – ਬੋਰਿਸ ਪੋਲੇਵੋਈ

ਅਸਲੀ ਇਨਸਾਨ ਦੀ ਕਹਾਣੀ - ਬੋਰਿਸ ਪੋਲੇਵੋਈ

ਇਸ ਕਿਤਾਬ ਦੇ ਲੇਖਕ ਬਾਰੇ ਅਲੈਕਸੇਈ ਮਾਰੇਸੇਯੇਵ, ਸੋਵੀਅਤ ਯੂਨੀਅਨ ਦਾ ਹੀਰੋ ਬੋਰਿਸ ਪੋਲੇਵੋਈ ਨਾਲ਼ ਮੇਰੀ ਜਾਣ-ਪਛਾਣ 1943 ਦੀਆਂ ਗਰਮੀਆਂ ਵਿੱਚ ਹੋਈ। ਉਹਨੀਂ ਦਿਨੀਂ ਕੁਰਸਕ ਦੇ ਇਲਾਕੇ ਵਿੱਚ ਘਮਸਾਨ ਦੀ ਲੜਾਈ ਚੱਲ ਰਹੀ ਸੀ ਤੇ ਸਾਡੀ ਰੈਜਮੈਂਟ ਉਸ ਵਿੱਚ ਬੇਹੱਦ ਸਰਗਰਮ ਹਿੱਸਾ ਲੈ ਰਹੀ ਸੀ। ਹਰ ਰੋਜ਼ ਅਸੀਂ ਕਈ ਕਈ ਉਡਾਨਾਂ ਲਾਉਂਦੇ । ਤੇ ਇੱਕ ਸ਼ਾਮ … Read more

ਸੁੰਦਰੀ ਨਾਵਲ ਭਾਈ ਸਾਹਿਬ ਭਾਈ ਵੀਰ ਸਿੰਘ | Sunadri Novel Bhai Vir Singh

ਸੁੰਦਰੀ ਨਾਵਲ ਭਾਈ ਸਾਹਿਬ ਭਾਈ ਵੀਰ ਸਿੰਘ | Sunadri Novel Bhai Vir Singh

ਸੁੰਦਰੀ ਭਾਈ ਸਾਹਿਬ ਭਾਈ ਵੀਰ ਸਿੰਘ ਸੁੰਦਰੀ ਕਿਵੇਂ ਤੇ ਕਿਉਂ ਲਿਖੀ ਗਈ? ਸੁੰਦਰੀ ਦੇ ਸਮਾਚਾਰ ਅਰ ਖਾਲਸੇ ਦੇ ਹੋਰ ਹਾਲਾਤ ਜੋ ਇਸ ਪੁਸਤਕ ਵਿਚ ਲਿਖੇ ਹਨ ਅਸਾਂ ਪੰਥ ਪ੍ਰਕਾਸ਼, ਖਾਲਸਾ ਤਵਾਰੀਖ ਤੇ ਹੋਰ ਕਈ ਇਤਿਹਾਸਾਂ ਅਰ ਬ੍ਰਿਧ ਤੀਵੀਆਂ ਪੁਰਖਾਂ ਤੋਂ ਸੁਣਕੇ ਕੱਠੇ ਕਰ ਕੇ ਇਕ ਸ਼ਰੇਣੀ ਵਿਚ ਗੁੰਦ ਕੇ ਅਰ ਟੁੱਟੇ ਸਿਲਸਲਿਆਂ ਨੂੰ ਮਿਲਾ ਕੇ … Read more

ਬਿਜੈ ਸਿੰਘ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ | Bijay Singh Bhai Vir Singh Sahitya Sadan

ਬਿਜੈ ਸਿੰਘ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ | Bijay Singh Bhai Vir Singh Sahitya Sadan

ਪ੍ਰਵੇਸ਼ਕਾ ਕਹਿੰਦੇ ਹਨ ਜੇ ਕਿਸੇ ਕੌਮ ਨੂੰ ਨਿਰਬਲ ਕਰਨਾ ਹੋਵੇ ਤਾਂ ਸਭ ਤੋਂ ਸੌਖਾ ਤਰੀਕਾ ਉਸ ਦੀ ਜ਼ਬਾਨ ਤੇ ਸੰਸਕ੍ਰਿਤੀ ਨੂੰ ਖ਼ਤਮ ਕਰਨਾ ਹੈ। ਠੀਕ ਇਹੋ ਹੀ ਹਾਲ ਸਿੱਖ ਰਾਜ ਦੇ ਪਤਨ ਪਿਛੋਂ ਸਿੱਖਾਂ ਦਾ ਹੋਇਆ। ਦਰਅਸਲ ਕੌਮ ਵਿਚ ਕਮਜ਼ੋਰੀ ਦੀਆਂ ਨਿਸ਼ਾਨੀਆਂ ਮਹਾਰਾਜਾ : ਰਣਜੀਤ ਸਿੰਘ ਦੇ ਸਮੇਂ ਤੋਂ ਆ ਗਈਆਂ ਸਨ। ਰਾਜ ਭਾਗ ਨਾਲ … Read more

ਸ੍ਰੀਮਤੀ ਸਤਵੰਤ ਕੌਰ ਦੀ – ਜੀਵਨਬਿਰਥਾ ਭਾਈ ਸਾਹਿਬ ਭਾਈ ਵੀਰ ਸਿੰਘ

ਸ੍ਰੀਮਤੀ ਸਤਵੰਤ ਕੌਰ ਦੀ - ਜੀਵਨਬਿਰਥਾ ਭਾਈ ਸਾਹਿਬ ਭਾਈ ਵੀਰ ਸਿੰਘ

ਸ੍ਰੀਮਤੀ ਸਤਵੰਤ ਕੌਰ ਦੀ – ਜੀਵਨਬਿਰਥਾ ਭਾਈ ਸਾਹਿਬ ਭਾਈ ਵੀਰ ਸਿੰਘ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ॥ ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥ ਕਹੁ ਨਾਨਕ ਅਬ ਓਟ ਹਰਿ ਗਜਿ ਜਿਉ ਹੋਹੁ ਸਹਾਇ॥ ਸਤਵੰਤ ਕੌਰ 1 ਕਾਂਡ ਹੇ ਅਕਾਲ ਪੁਰਖ ! ਮੈਂ ਕੀ ਕਰਾਂ? ਐਡੇ ਕਸ਼ਟਾਂ ਦੇ ਮੂੰਹ ਕਿਉਂ ਆ ਗਈ? ਤੂੰ ਬਖਸ਼ੰਦ ਹੈਂ, … Read more

ਦੁਸ਼ਟ ਦਮਨ, ਗਿਆਨੀ ਹਰਬੰਸ ਸਿੰਘ ਉਪਲ

ਦੁਸ਼ਟ ਦਮਨ, ਗਿਆਨੀ ਹਰਬੰਸ ਸਿੰਘ ਉਪਲ

ਦੁਸ਼ਟ ਦਮਨ ਲੇਖਕ ਅਤੇ ਪ੍ਰਕਾਸ਼ਕ ਗਿਆਨੀ ਹਰਬੰਸ ਸਿੰਘ ਉਪਲ ਵਲੋਂ ਸ੍ਰੀ ਮਾਨ ਪਰਮ ਪੂਜਯ ੧੦੮ ਮਹੰਤ ਸੁਚਾ ਸਿੰਘ ਜੀ ਮਹਾਰਾਜ ਨਿਰਮਲ ਪੰਚਾਇਤੀ ਅਖਾੜਾ ਕੰਖਲ ਚੌਂਕ, ਹਰੀਦੁਆਰ ਦੁਸ਼ਟ ਦਮਨ ਜੀ ਦੀ ਸੰਪੂਰਨ ਕਥਾ ਜੋ ਗਿਆਨੀ ਹਰਬੰਸ ਸਿੰਘ ਜੀ ਨੇ ਲਿਖੀ ਹੈ ਸੁਨ ਕਰ ਬੜੀ ਖ਼ੁਸ਼ੀ ਹੂਈ ਹੈ । ਪੰਡਤ ਤਾਰਾ ਹਰਿ ਨਰੋਤਮ ਸਿੰਘ ਜੀ ਨੇ ਤੀਰਥ … Read more

ਪਵਿੱਤਰ ਪਾਪੀ ਨਾਨਕ ਸਿੰਘ | Pavitar Pappi Nanak Singh

ਪਵਿੱਤਰ ਪਾਪੀ ਨਾਨਕ ਸਿੰਘ | Pavitar Pappi Nanak Singh

ਪਵਿੱਤਰ ਪਾਪੀ, ਨਾਨਕ ਸਿੰਘ ਉਸ ਨੇ ਆਪਣੀ ਆਪ-ਬੀਤੀ ਕਿਵੇਂ ਸੁਣਾਈ ? ਕਾਸ਼ ! ਮੈਂ ਉਸ ਦੀ ਇਕ ਅੱਧ ਫ਼ੋਟੇ ਲੈ ਲਈ ਹੁੰਦੀ, ਜਿਹੜੀ ਮੈਂ ਆਪਣੇ ਪਾਠਕਾਂ ਨੂੰ ਵਿਖਾਲ ਕੇ ‘ਕਮਾਲ’ ਬਾਬਤ ਉਨ੍ਹਾਂ ਨੂੰ ਚੰਗੀ ਤਰ੍ਹਾਂ ਅਨੁਭਵ ਕਰਾ ਸਕਦਾ, ਪਰ ਉਸ ਵੇਲੇ ਮੈਨੂੰ ਕੀ ਪਤਾ ਸੀ ਕਿ ਕਦੀ ਮੈਨੂੰ ਉਸ ਦੀ ਜੀਵਨੀ ‘ਨਾਵਲ’ ਦੇ ਰੂਪ ਵਿਚ … Read more

ਲੰਮਾਂ ਪੈਡਾਂ ਨਾਨਕ ਸਿੰਘ | lama Painda Nanak Singh

ਲੰਮਾਂ ਪੈਡਾਂ ਨਾਨਕ ਸਿੰਘ | lama Painda Nanak Singh

ਉੱਚਾ ਨੱਕ “ਠਹਿਰਾਂ ਝਾਟਾ ਆਪਣਾ? ਗਲ ਗਲ ਪਾਣੀ ਚੜ੍ਹਿਆ ਹੋਇਆ ਏ, ਬੂਹੇ ਤੇ ਹਾਥੀ ਪਏ ਝੂਲਦੇ ਨੇ, ਅਜੇ ਕਹਿੰਦੇ ਨੇ ਠਹਿਰ ਜਾ ਮੈਂ ਆਹਨੀ ਆਂ ਖੌਰੇ ਤੁਹਾਨੂੰ ਖਾਧਾ ਪੀਤਾ ਕੀਕਣ ਲੱਗਦਾ ਏ। ਮੇਰੀ ਤੇ ਅੱਖ ਸੜ ਜਾਏ ਜੇ ਰਾਤੀਂ ਪਲਕਾਂ ਵੀ ਜੁੜਦੀਆਂ ਹੋਣ !” “ਪਰ ਭਲੀਏ ਲੋਕੇ ! ਹੁਣ ਡੁੱਬ ਕੇ ਨਹੀਂ ਨਾ ਮਰਨਾ । … Read more