ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤੇ ਲਿਖਣ ਸ਼ੈਲੀ

ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤੇ ਲਿਖਣ ਸ਼ੈਲੀ

ਬੀਤੇ ਕੱਲ੍ਹ ਦੇ ਦਿਨ ਸੰਨ 1931 ਦੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਨੇ ਫ਼ਾਂਸੀ। ਦਾ ਫੰਦਾ ਚੁੰਮ ਕੇ ਆਪਣੇ ਦੇਸ਼ ਵਾਸੀਆਂ ਦੀ ਅਣਖ, ਦਲੇਰੀ ਤੇ ਕੁਰਬਾਨੀ ਦਾ ਪਰਚਮ ਲਹਿਰਾਇਆ ਸੀ। ਇਸ ਦੀ ਮਹਿਮਾ ਤੇ ਮਹਾਨਤਾ ਏਨੀ ਵੱਡੀ ਸੀ ਕਿ ਅਸੀਂ ਹਰ ਵਰ੍ਹੇ 23 ਮਾਰਚ ਨੂੰ ਇਹ ਵਾਲੇ ਕਰਮ ਨੂੰ ਤਾਂ ਚੇਤੇ ਕਰਦੇ ਹਾਂ ਪਰ … Read more

ਮੈਂ ਨਾਸਤਕ ਕਿਉਂ ਹਾਂ ? ਭਗਤ ਸਿੰਘ

ਮੈਂ ਨਾਸਤਕ ਕਿਉਂ ਹਾਂ ? ਭਗਤ ਸਿੰਘ

ਮੈਂ ਨਾਸਤਕ ਕਿਉਂ ਹਾਂ ? (5, 6 ਅਕਤੂਬਰ,1930) (4 ਅਕਤੂਬਰ, 1930 ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ, ਜੋ ਗ਼ਦਰ ਪਾਰਟੀ ਦੇ ਨਾਲ ਸੰਪਰਕ ਕਰਕੇ ਉਮਰ ਕੈਦ ਭੋਗ ਕੇ ਰਿਹਾਅ ਹੋਏ ਸਨ। ਰਿਹਾਈ ਤੋਂ ਪਹਿਲਾਂ ਉਨ੍ਹਾਂ ਦੀ ਭਗਤ ਸਿੰਘ ਨਾਲ ਮੁਲਾਕਾਤ ਹੋਈ। ਮੁਲਾਕਾਤ ਕਰਵਾਉਣ ਵਿਚ ਗ਼ਦਰੀ ਬਾਬੇ ਹਰਨਾਮ ਸਿੰਘ ਕਾਲਾ ਸੰਘਿਆਂ ਮਦਦਗਾਰ ਸਨ। ਲੇਖ ਦੇ ਸ਼ੁਰੂ … Read more

ਉਰਦੂ ਪੰਜਾਬੀ ਸ਼ਬਦ ਕੋਸ਼

ਉਰਦੂ ਪੰਜਾਬੀ ਸ਼ਬਦ ਕੋਸ਼

ਉਰਦੂ ਪੰਜਾਬੀ ਸ਼ਬਦ ਕੋਸ਼ ਆਬ : (ਫ਼) ਪਾਣੀ,ਜਲ,ਦਰਿਆ,ਚਮਕ ਦਮਕ ਆਬ ਪਾਸ਼ੀ : (ਫ਼) ਖੇਤੀ ਨੂੰ ਪਾਣੀ ਦੇਣਾ, ਸਿੰਜਣਾ ਆਬ-ਏ- ਬਕ਼ਾ : (ਫ਼, ਅੰਮ੍ਰਿਤ,ਆਬ-ਏ-ਹਯਾਤ ਅ) ਜਿਸ ਬਾਰੇ ਪ੍ਰਚਲਿਤ ਹੈ ਕਿ ਜੋ ਇਸ ਨੂੰ ਪੀ ਲੈਂਦਾ ਹੈ ਅਮਰ ਹੋ ਜਾਂਦਾ ਹੈ ਆਬ-ਏ-ਜੂ/ ਆਬ ਜੂਏ : (ਫ਼) ਨਦੀ ਦਾ ਪਾਣੀ ਆਬ ਦੀਦਾ : (ਫ਼) ਰੋਣ ਹੱਕਾ,ਜਿਸ ਦੀਆਂ ਅੱਖਾਂ … Read more

ਗੁਰੂ-ਕਾਲ ਦੇ ਪਰਮੁੱਖ ਸਰੋਤ

ਗੁਰੂ-ਕਾਲ ਦੇ ਪਰਮੁੱਖ ਸਰੋਤ

ਗੁਰੂ-ਕਾਲ ਦਾ ਇਤਿਹਾਸ ਲਿਖਣ ਲਈ ਸਾਡੇ ਪਾਸ ਕਈ ਕਿਸਮ ਦੇ ਸਰੋਤ ਉਪਲਬਧ ਹਨ । ਇਨ੍ਹਾਂ ਵਿਚ ਸ਼ਾਮਲ ਹਨ ਮੌਲਿਕ ਜਾਂ ਬੁਨਿਆਦੀ ਸਰੋਤ, ਸਹਾਇਕ ਸਰੋਤ ਅਤੇ ਪਿਛਲੇਰੇ ਵਿਆਖਿਆ ਭਰਪੂਰ ਸਰੋਤ । ਮੌਲਿਕ ਜਾਂ ਬੁਨਿਆਦੀ ਸਰੋਤ ਉਨ੍ਹਾਂ ਨੂੰ ਕਿਹਾ ਗਿਆ ਹੈ ਜਿਹੜੇ ਗੁਰੂ ਸਾਹਿਬਾਨ ਦਾ ਜੀਵਨ-ਬਿਰਤਾਂਤ ਲਿਖਣ ਲਈ ਮੁੱਖ ਆਧਾਰ ਬਣਾਏ ਜਾਣ ਦਾ ਕੰਮ ਕਰਦੇ ਹਨ। ਇਨ੍ਹਾਂ … Read more

ਪੁਰਾਤਨ ਸਮੇਂ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੱਕ ਦਾ ਪੰਜਾਬ

ਪੁਰਾਤਨ ਸਮੇਂ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੱਕ ਦਾ ਪੰਜਾਬ

ਪੁਰਾਤਨ ਸਮੇਂ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੱਕ ਦਾ ਪੰਜਾਬ ਬਾਰੇ ਗੱਲ ਕਰੀਏ ਤਾਂ ਕੁਦਰਤ ਵੱਲੋਂ ਨੀਅਤ ਕੀਤੀਆਂ ਗਈਆਂ ਹੱਦਾਂ ਦੀ ਵਿਚਕਾਰਲੀ ਧਰਤੀ ਨੂੰ ਭੂਗੋਲਕ ਖੇਤਰ ਕਿਹਾ ਜਾਂਦਾ ਹੈ । ਪਰ ਕੁਝ ਖੇਤਰਾਂ ਦੀਆਂ ਹੱਦਾ ਵਿਅਕਤੀਆਂ ਦੁਆਰਾ ਕਾਇਮ ਕੀਤੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਰਾਜਨੀਤਕ ਖੇਤਰ ਦਾ ਨਾ ਦਿੱਤਾ ਜਾਂਦਾ ਹੈ। ਰਾਜਨੀਤਕ ਹੱਦਾਂ ਸਮੇਂ … Read more

ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੇ ਰਾਜਨੀਤਕ ਹਾਲਾਤ

ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੇ ਰਾਜਨੀਤਕ ਹਾਲਾਤ

ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੇ ਰਾਜਨੀਤਕ ਹਾਲਾਤ ਆਮ ਤੌਰ ‘ਤੇ ਹਫੜਾ-ਦਫ਼ੜੀ ਵਾਲੇ ਹੀ ਸਨ ਕਿਉਂਕਿ ਦਿੱਲੀ ਵਿਚਲੀ ਰਾਜਨੀਤਕ ਅਵਸਥਾ ਸਥਿਰ ਨਹੀਂ ਸੀ। ਦਿੱਲੀ ਵਿਚ ਬਹਿਲੋਲ ਲੋਧੀ ਦਾ ਰਾਜ ਸੀ । ਇਸ ਨੇ 1489 ਈ. ਤੱਕ ਰਾਜ ਕੀਤਾ। ਇਸ ਪਿੱਛੋਂ ਇਸ ਦਾ ਪੁੱਤਰ ਸਿਕੰਦਰ ਲੋਧੀ ਬਾਦਸ਼ਾਹ ਬਣਿਆ। ਇਸ ਨੇ 1517 ਈ. ਤੱਕ ਰਾਜ … Read more

ਗੁਰੂ ਨਾਨਕ ਦੇਵ ਜੀ ਦਾ ਜੀਵਨ ਬਿਰਤਾਂਤ

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ

ਗੁਰੂ ਨਾਨਕ ਦੇਵ ਜੀ ਦਾ ਜੀਵਨ ਬਿਰਤਾਂਤ ਲਿਖਣ ਲਈ ਸਾਡੇ ਪਾਸ ਕੋਈ ਵੀ ਸਮਕਾਲੀ ਜਾਂ ਨਿਕਟ-ਸਮਕਾਲੀ ਸਰੋਤ ਨਹੀਂ ਹੈ। ਜੋ ਸਰੋਤ ਸਾਡੇ ਪਾਸ ਹਨ ਉਨ੍ਹਾਂ ਵਿਚੋਂ ਸਭ ਤੋਂ ਪਹਿਲੀ ਲਿਖਤ ਭਾਈ ਗੁਰਦਾਸ ਜੀ ਦੀ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਤੋਂ ਤਕਰੀਬਨ 70-80 ਸਾਲ ਪਿੱਛੋਂ ਦੀ ਲਿਖੀ ਹੋਈ ਹੈ। ਇਸ ਤੋਂ ਪਹਿਲਾਂ … Read more

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ

ਗੁਰੂ ਨਾਨਕ ਦੇਵ ਜੀ ਮੁੱਖ ਰੂਪ ਵਿਚ ਗੁਰੂ ਸਨ। ਉਨ੍ਹਾਂ ਦੇ ਸੰਸਾਰਿਕ ਜੀਵਨ ਦਾ ਮੁੱਖ ਨਿਸ਼ਾਨਾ ਲੋਕਾਂ ਨੂੰ ਸਿੱਖਿਆ ਦੇਣਾ ਸੀ। ਸਿੱਖਿਆ ਦੇਣ ਲਈ ਅਤੇ ਆਪਣੇ ਮਿਸ਼ਨ ਨੂੰ ਪਰਚਾਰਨ ਲਈ ਉਨ੍ਹਾਂ ਨੇ ਸੰਸਾਰ ਵਿਆਪੀ ਦੌਰੇ ਕੀਤੇ। ਇਨ੍ਹਾਂ ਦੌਰਿਆਂ ਦੌਰਾਨ ਉਨ੍ਹਾਂ ਦਾ ਅਨੇਕਾਂ ਕਿਸਮ ਦੇ ਵਿਅਕਤੀਆਂ ਨਾਲ ਮਿਲਾਪ ਹੋਇਆ। ਇਨ੍ਹਾਂ ਵਿਚ ਵੱਖ ਵੱਖ ਮੱਤਾਂ ਨੂੰ ਮੰਨਣ … Read more

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟ

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟ

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਕਾਜ਼ੀਆਂ, ਬ੍ਰਾਹਮਣਾਂ, ਖੱਤਰੀਆਂ ਅਤੇ ਜਾਤ-ਪਾਤ ਦੀ ਵਿਰੋਧਤਾ ਤੋਂ ਬਿਨਾਂ ਜੋ ਹੋਰ ਮਹੱਤਵਪੂਰਨ ਜ਼ਿਕਰ ਆਇਆ ਹੈ ਉਹ ਹੈ ਸਿੱਧ ਜਾਂ ਨਾਥ ਸੰਪਰਦਾ ਦਾ। ਗੁਰੂ ਜੀ ਦੀ ਇਕ ਪੂਰੀ ਦੀ ਪੂਰੀ ਰਚਨਾ ਸਿੱਧ ਗੋਸ਼ਟ ਦੀ ਸੰਗਿਆ ਹੇਠ ਦਰਜ ਹੈ। ਇਸ ਵਿਚ ਸਿੱਧਾਂ ਨਾਲ ਵਿਚਾਰਧਾਰਕ ਗੋਸ਼ਟ ਦਾ ਵਰਨਣ ਹੈ। ਇਸ ਤੋਂ … Read more

ਗੁਰੂ ਅੰਗਦ ਦੇਵ ਜੀ (1539-1552 ਈ . )

ਗੁਰੂ ਅੰਗਦ ਦੇਵ ਜੀ (1539-1552 ਈ . )

ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ । ਭਾਈ ਲਹਿਣਾ ਜੀ ਦਾ ਜਨਮ ਭਾਈ ਫੇਰੂ ਦੇ ਘਰ, ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਮੱਤੇ ਦੇ ਸਰਾਏ ਜਿਸ ਨੂੰ ਸਰਾਏ ਨਾਗਾ ਵੀ ਕਿਹਾ ਜਾਂਦਾ ਹੈ ਵਿਖੇ 31 ਮਾਰਚ, 1504 ਈ. ਨੂੰ ਹੋਇਆਭਾਈ ਲਹਿਣਾ ਜੀ ਦੇ ਮਾਤਾ-ਪਿਤਾ ਦੀ ਆਰਥਿਕ ਹਾਲਤ ਗਰੀਬੀ ਵਾਲੀ ਹੀ ਸੀ । … Read more