ਤਰਸਿੱਕਾ ਪਿੰਡ ਦਾ ਇਤਿਹਾਸ | Tarsikka Village History
ਤਰਸਿੱਕਾ ਤਹਿਸੀਲ ਬਾਬਾ ਬਕਾਲਾ ਦਾ ਪਿੰਡ ਤਰਸਿੱਕਾ, ਖੁਜਾਲਾ-ਖਲਚੀਆਂ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਬੁਟਾਰੀ ਤੋਂ 5 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਰਸਿੱਕਾ ਪਿੰਡ ਦਾ ਪਿਛੋਕੜ ਚੌਦਵੀਂ ਸਦੀ ਨਾਲ ਜੁੜਦਾ ਹੈ। ਭਿੰਡਰ, ਮਾਂਗਟ ਤੇ ਬਾਠ ਗੋਤ ਦੇ ਜੱਟਾਂ ਨੇ ਵੱਖ ਵੱਖ ਥਾਵਾਂ ਤੋਂ ਆ ਕੇ ਇਹ ਪਿੰਡ ਬੰਨਿਆਂ ਕਿਉਂਕਿ ਇੱਥੇ ਉੱਚਾ ਟਿੱਬਾ … Read more