ਦਦੇਹਰ ਸਾਹਿਬ ਪਿੰਡ ਦਾ ਇਤਿਹਾਸ | Dedehar Sahib Village History

ਦਦੇਹਰ ਸਾਹਿਬ ਪਿੰਡ ਦਾ ਇਤਿਹਾਸ | Dedehar Sahib Village History

ਦਦੇਹਰ ਸਾਹਿਬ ਸਥਿਤੀ  : ਤਹਿਸੀਲ ਤਰਨਤਾਰਨ ਦਾ ਪਿੰਡ ਦਦੇਹਰ ਸਾਹਿਬ, ਤਰਨਤਾਰਨ-ਹਰੀਕੇ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 29 ਕਿਲੋਮੀਟਰ ਦੂਰ ਹੈ ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਾਢੇ ਚਾਰ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ। ਇੱਥੇ ਮਾਲਵੇ ਤੋਂ ਸੰਧੂ ਗੋਤ ਦੇ ਚਾਚਾ ਭਤੀਜਾ ਆਏ ਅਤੇ ਪਿੰਡ ਦੇ ਥੇਹ ਤੇ ਮੋੜੀ ਗੱਡੀ। … Read more

ਪੰਡੋਰੀ ਰਣ ਸਿੰਘ ਪਿੰਡ ਦਾ ਇਤਿਹਾਸ | Pandori Ran Singh Village History

ਪੰਡੋਰੀ ਰਣ ਸਿੰਘ ਪਿੰਡ ਦਾ ਇਤਿਹਾਸ | Pandori Ran Singh Village History

ਪੰਡੋਰੀ ਰਣ ਸਿੰਘ ਸਥਿਤੀ  : ਤਹਿਸੀਲ ਤਰਨਤਾਰਨ ਦਾ ਪਿੰਡ ਪੰਡੋਰੀ ਰਣ ਸਿੰਘ, ਤਰਨਤਾਰਨ-ਅੰਮ੍ਰਿਤਸਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੋਹਲਵੜ ਵਰਪਾਲ ਤੋਂ 7 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਤੋਂ ਪਿੰਡੋਰੀ ਸ਼ਬਦ ਛੋਟੀ ਵਸੋਂ ਲਈ ਵਰਤਿਆ ਗਿਆ ਹੈ। । ਪੰਜ ਭਰਾ-ਤਖਤ ਸਿੰਘ, ਰਣ ਸਿੰਘ, ਸਿੱਧਾ ਸਿੰਘ, ਰੁਮਾਣਾ ਸਿੰਘ ਤੇ ਹਸਣ … Read more

ਨੌਸ਼ਹਿਰਾ ਪੰਨੂਆਂ ਪਿੰਡ ਦਾ ਇਤਿਹਾਸ | Naushehra Pannuan Village History

ਨੌਸ਼ਹਿਰਾ ਪੰਨੂਆਂ ਪਿੰਡ ਦਾ ਇਤਿਹਾਸ | Naushehra Pannuan Village History

ਨੌਸ਼ਹਿਰਾ ਪੰਨੂਆਂ ਤਹਿਸੀਲ ਤਰਨਤਾਰਨ ਦਾ ਪਿੰਡ ਨੌਸ਼ਹਿਰਾ ਪੰਨੂਆ, ਤਰਨਤਾਰਨ – ਹਰੀਕੇ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤਰਨਤਾਰਨ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਾਢੇ ਤਿੰਨ ਸੋ ਸਾਲ ਪੁਰਾਣਾ ਹੈ, ਇਸ ਦੇ ਦੋ ਹਿੱਸੇ ਹਨ, ਨੌਸ਼ਹਿਰਾ ਅਤੇ ਚੌਧਰੀਵਾਲ। ਇਸ ਜਗ੍ਹਾ ਤੇ ਇੱਕ ਨਸ਼ਾਹੀਆ ਸ਼ਾਹ ਫਕੀਰ ਹੁੰਦਾ ਸੀ ਜਿਸ ਦੀ ਸੇਵਾ … Read more

ਢੋਟੀਆਂ ਪਿੰਡ ਦਾ ਇਤਿਹਾਸ | Dhotian Village History

ਢੋਟੀਆਂ ਪਿੰਡ ਦਾ ਇਤਿਹਾਸ | Dhotian Village History

ਢੋਟੀਆਂ ਸਥਿਤੀ  : ਤਹਿਸੀਲ ਤਰਨ ਤਾਰਨ ਦਾ ਪਿੰਡ ਢੋਟੀਆਂ, ਤਰਨਤਾਰਨ – ਡੇਰਾ ਸਾਹਿਬ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 13 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਢੋਟੀਆਂ ਪਿੰਡ 900 ਸਾਲ ਪੁਰਾਣਾ ਪਿੰਡ ਹੈ। ਪਿੰਡ ਦਾ ਨਾਂ ਪੁਰਾਣੇ ਮੁਸਲਮਾਨ ਫਕੀਰ ਢੋਟਾਂ ਰਾਈ ਦੇ ਨਾਂ ਤੋਂ ਪਿਆ ਹੈ ਜੋ ਹੁਣ ਢੋਟੀਆਂ … Read more

ਗੱਗੂ ਬੂਆ ਪਿੰਡ ਦਾ ਇਤਿਹਾਸ | Gago Bua Village History

ਗੱਗੂ ਬੂਆ ਪਿੰਡ ਦਾ ਇਤਿਹਾਸ | Gago Bua Village History

ਗੱਗੂ ਬੂਆ ਸਥਿਤੀ  : ਤਹਿਸੀਲ ਤਰਨ ਤਾਰਨ ਦਾ ਪਿੰਡ ਗੱਗੂ ਬੂਆ, ਅੰਮ੍ਰਿਤਸਰ – ਭਿੱਖੀ ਵਿੰਡ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨ ਤਾਰਨ ਤੋਂ 14 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਇੱਕ ਇਤਿਹਾਸਕ ਪਿੰਡ ਹੈ ਜਿਸ ਦੇ ਵੱਸਣ ਕਾਲ ਅਤੇ ਨਾਮਕਰਨ ਬਾਰੇ ਕੁਝ ਪਤਾ ਨਹੀਂ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਪਿਪਲੀ … Read more

ਖੇਮ ਕਰਨ ਪਿੰਡ ਦਾ ਇਤਿਹਾਸ | Khem Karan Village History

ਖੇਮ ਕਰਨ ਪਿੰਡ ਦਾ ਇਤਿਹਾਸ | Khem Karan Village History

ਖੇਮ ਕਰਨ ਸਥਿਤੀ : ਖੇਮ ਕਰਨ, ਜਿਲ੍ਹਾ ਤਰਨਤਾਰਨ ਦੀ ਇੱਕ ਸੱਬ ਤਹਿਸੀਲ ਹੈ। ਰੇਲ ਰਾਹੀਂ ਅੰਮ੍ਰਿਤਸਰ ਤੋਂ 78 ਕਿਲੋਮੀਟਰ ਦੂਰ ਹੈ ਅਤੇ ਪੱਟੀ ਤੋਂ 34 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਖੇਮਕਰਨ ਬਹੁਤ ਪੁਰਾਣਾ ਪਿੰਡ ਹੈ ਅਤੇ ਇਸ ਦਾ ਪਿਛੋਕੜ ਬਾਬੇ ਖੇਮੇ ਨਾਲ ਜੁੜਿਆ ਹੈ ਜਿਸ ਤੋਂ ਪਿੰਡ ਦਾ ਨਾਂ … Read more

ਕੋਟ ਖਹਿਰਾ | Kot Khaira Village History

ਕੋਟ ਖਹਿਰਾ | Kot Khaira Village History

ਕੋਟ ਖਹਿਰਾ ਤਹਿਸੀਲ ਬਾਬਾ ਬਕਾਲਾ ਦਾ ਪਿੰਡ ਕੋਟ ਖਹਿਰਾ, ਟਾਂਗਰਾ-ਤਰਸਿੱਕਾ ਸੜਕ ਤੋਂ 2 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਜੰਡਿਆਲਾ ਤੋਂ 8 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਿੰਨ ਸੌ ਸਾਲ ਪਹਿਲਾਂ ਇਸ ਪਿੰਡ ਵਾਲੀ ਜ਼ਮੀਨ ਦਾ ਮਾਲਕ ਇੱਕ ਖਤਰੀ ਗੋਵਰਦਨ ਦਾਸ ਹੁੰਦਾ ਸੀ। ਨਵਾਂ ਸ਼ਹਿਰ ਦੁਆਬਾ ਕੋਲੋਂ ਪਿੰਡ ਮੰਗੂਵਾਲ ਦੇ ਚਾਰ ਜੱਟ ਭਰਾਵਾਂ … Read more

ਮਾਲੋਵਾਲ ਪਿੰਡ ਦਾ ਇਤਿਹਾਸ | Malowal Village History

ਮਾਲੋਵਾਲ ਪਿੰਡ ਦਾ ਇਤਿਹਾਸ | Malowal Village History

ਮਾਲੋਵਾਲ ਸਥਿਤੀ  : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਮਾਲੋਵਾਲ, ਅੰਮ੍ਰਿਤਸਰ-ਮਾਲੋਵਾਲ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਜੰਡਿਆਲਾ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਰਾਜਪੂਤ ਮੁਸਲਮਾਨਾਂ ਦੇ ਇਸ ਪਿੰਡ ਨੂੰ ਫਕੀਰ ਮਾਲੇਸ਼ਾਹ ਨੇ ਵਸਾਇਆ ਸੀ। ਇਸ ਪਿੰਡ ਨੂੰ ਪਹਿਲੇ ਮਾਲੇਵਾਲ ਕਿਹਾ ਜਾਂਦਾ ਸੀ ਜੋ ਬਾਅਦ ਵਿੱਚ ਮਾਲੋਵਾਲ ਬਣ ਗਿਆ। ਉਸ ਫਕੀਰ ਦੀ ਸਮਾਧ … Read more

ਡੇਹਰੀਵਾਲਾ ਪਿੰਡ ਦਾ ਇਤਿਹਾਸ | Dehriwala Village History

ਡੇਹਰੀਵਾਲਾ ਪਿੰਡ ਦਾ ਇਤਿਹਾਸ | Dehriwala Village History

ਡੇਹਰੀਵਾਲਾ ਸਥਿਤੀ  : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਡੇਹਰੀਵਾਲਾ, ਖੁਜਾਲਾ-ਖਲਚੀਆਂ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਬੁਟਾਰੀ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੁਰਾਣੇ ਸਮੇਂ ਵਿੱਚ ਇਸ ਪਿੰਡ ਦੇ ਹਰ ਘਰ ਅੱਗੇ ਡਿਉੜੀ ਹੁੰਦੀ ਸੀ। ਇਸ ਵਿਸ਼ੇਸ਼ਤਾ ਕਰਕੇ ਪਹਿਲਾਂ ਪਹਿਲ ਇਸ ਪਿੰਡ ਦਾ ਨਾਂ ਡਿਉਡੀਵਾਲਾ ਪੈ ਗਿਆ ਅਤੇ ਬਾਅਦ ਵਿੱਚ ਸਹਿਲ ਹੁੰਦਾ … Read more

ਮੱਤੇਵਾਲ ਪਿੰਡ ਦਾ ਇਤਿਹਾਸ | Mattewal Village history

ਮੱਤੇਵਾਲ ਪਿੰਡ ਦਾ ਇਤਿਹਾਸ | Mattewal Village history

ਮੱਤੇਵਾਲ ਸਥਿਤੀ  : ਤਹਿਸੀਲ ਬਾਬਾ ਬਕਾਲਾ ਦਾ ਪਿੰਡ ਮੱਤੇਵਾਲ, ਟਾਹਲੀ ਸਾਹਿਬ-ਬੋਪਾਰਾਏ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਬੁਟਾਰੀ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੰਜਾਬ ਵਿੱਚ ਦਸਵੀਂ ਤੇ ਗਿਆਰਵੀਂ ਸਦੀਂ ਵਿੱਚ ਨਾਥ ਜੋਗੀਆਂ ਦੇ ਮੱਤ ਦਾ ਬਹੁਤ ਜ਼ੋਰ ਰਿਹਾ ਹੈ। ਗਿਆਰਵੀਂ ਸਦੀ ਦੇ ਅੰਤ ਵਿੱਚ ਇੱਕ ਜੋਗੀ ‘ਮੱਤ’ ਨੇ ਆਪਣੇ ਚੇਲਿਆ ਸਮੇਤ … Read more