ਪਹੂ ਵਿੰਡ ਪਿੰਡ ਦਾ ਇਤਿਹਾਸ | Pahu Wind Village History

ਪਹੂ ਵਿੰਡ ਪਿੰਡ ਦਾ ਇਤਿਹਾਸ | Pahu Wind Village History

ਪਹੂ ਵਿੰਡ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਪਹੂ ਵਿੰਡ, ਹਰੀਕੇ-ਖਾਲੜਾ ਸੜਕ ਤੇ ਸਥਿਤ ਹੈ ਅਤੇ ਪੱਟੀ ਤੋਂ 23 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਭਿਖੀਵਿੰਡ ਵਿਚੋਂ ਉਠ ਕੇ ਆਏ ‘ਪਹੂ’ ਨਾਮੀ ਬਜ਼ੁਰਗ ਨੇ ਬੰਨਿਆ ਅਤੇ ਉਸਦੇ ਨਾ ਤੇ ਹੀ ਇਸ ਪਿੰਡ ਦਾ ਨਾਂ ‘ਪਹੂ ਵਿੰਡ’ ਪੈ ਗਿਆ। ਵਿੰਡ ਪਿੰਡ ਦਾ … Read more

ਸਭਰਾ ਪਿੰਡ ਦਾ ਇਤਿਹਾਸ | Sabhra Village History|

ਸਭਰਾ ਪਿੰਡ ਦਾ ਇਤਿਹਾਸ | Sabhra Village History|

ਸਭਰਾ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਸਭਰਾ, ਪੱਟੀ-ਸਭਰਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਇਤਿਹਾਸਕ ਪਿੰਡ ਕਿਸੇ ਵੇਲੇ ਸਤਲੁਜ ਤੇ ਬਿਆਸ ਦੇ ਪਤਣ ਤੇ ਹੁੰਦਾ ਸੀ। ਸਭ ਤੋਂ ਪਹਿਲਾ ਸਭਰ ਨਾ ਦੇ ਗਿੱਲ ਜੱਟ ਨੇ ਇੱਥੇ ਆ … Read more

ਚੰਬਾ ਕਲਾਂ (ਘੜਕਾ ਚੰਬਾ) | Chamba Kalan

ਚੰਬਾ ਕਲਾਂ (ਘੜਕਾ ਚੰਬਾ) | Chamba Kalan

ਚੰਬਾ ਕਲਾਂ (ਘੜਕਾ ਚੰਬਾ) ਸਥਿਤੀ  : ਤਹਿਸੀਲ ਤਰਨਤਾਰਨ ਦਾ ਪਿੰਡ ਚੰਬਾ ਕਲਾਂ, ਚੋਹਲਾ ਸਾਹਿਬ-ਘੜਕਾ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਦਰਿਆ ਬਿਆਸ ਦੇ ਕੰਢੇ ਤੇ ਦੋ ਭਰਾਵਾਂ ਘੜਕਾ ਤੇ ਚੰਬਾ ਨੇ ਆ ਕੇ ਡੇਰਾ ਲਾਇਆ। ਇਹਨਾਂ ਦੇ ਤਿੰਨ ਹੋਰ … Read more

ਜੌੜਾ ਪਿੰਡ ਦਾ ਇਤਿਹਾਸ | Jaura Village History

ਜੌੜਾ ਪਿੰਡ ਦਾ ਇਤਿਹਾਸ | Jaura Village History

ਜੌੜਾ ਸਥਿਤੀ : ਤਹਿਸੀਲ ਤਰਨਤਾਰਨ ਦਾ ਪਿੰਡ ਜੌੜਾ, ਤਰਨਤਾਰਨ-ਪੱਟੀ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜੰਡੋਕੇ ਤੋਂ 2 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜੌੜਾ ਤੇ ਜੰਡੋ ਦੋ ਭਰਾ ਸਨ। ਜੌੜਾ ਦੇ ਨਾਂ ਤੇ ਜੌੜਾ ਪਿੰਡ ਵੱਸਿਆ ਅਤੇ ਜੰਡੋ ਦੇ ਨਾਂ ਤੇ ਜੰਡੋਕੇ ਪਿੰਡ ਵੱਸਿਆ। ਦੋਵੇਂ ਪਿੰਡ ਨੇੜੇ ਨੇੜੇ ਹਨ। … Read more

ਪੰਜਵੜ ਪਿੰਡ ਦਾ ਇਤਿਹਾਸ | Panjwar Village History

ਪੰਜਵੜ ਪਿੰਡ ਦਾ ਇਤਿਹਾਸ | Panjwar Village History

ਪੰਜਵੜ ਸਥਿਤੀ  : ਤਹਿਸੀਲ ਤਰਨਤਾਰਨ ਦਾ ਪਿੰਡ ਪੰਜਵੜ, ਤਰਨਤਾਰਨ-ਭਿੱਖੀਵਿੰਡ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਤਰਨਤਾਰਨ ਤੋਂ 20 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਪੰਜਾਂ ਵਾੜਿਆ ਵਿੱਚ ਵੰਡਿਆ ਹੋਣ ਕਰਕੇ ‘ਪੰਜਵੜ’ ਪ੍ਰਚਲਤ ਹੋ ਗਿਆ ਹੈ। ਪਿੰਡ ਦੇ ਪੁਰਾਣੇ ਲੋਕ ਪੰਜ ਥਾਵਾਂ ਤੇ ਆਪਣਾ ਡੇਰਾ ਲਾ ਕੇ ਬਹਿ ਗਏ ਅਤੇ … Read more

ਜੀਓਬਾਲਾ ਪਿੰਡ ਦਾ ਇਤਿਹਾਸ | Jeobala Village History

ਜੀਓਬਾਲਾ ਪਿੰਡ ਦਾ ਇਤਿਹਾਸ | Jeobala village History

ਜੀਓਬਾਲਾ ਤਹਿਸੀਲ ਤਰਨਤਾਰਨ ਦਾ ਪਿੰਡ ਜੀਓਬਾਲਾ, ਤਰਨ ਤਾਰਨ-ਭੁਚੱਰ ਸੜਕ ਤੋਂ ਸਥਿਤ, ਰੇਲਵੇ ਸਟੇਸ਼ਨ ਤਰਨਤਾਰਨ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਜੀਓਬਾਲਾ ਦੇ ਇੱਕ ਪਰਿਵਾਰ ਦੀ ਜ਼ਮੀਨ ਬਹੁਤ ਸੀ ਅਤੇ ਉਸਦੇ ਵੱਡੇ ਪੁੱਤਰ ਨੇ ਆਪਣੀ ਜ਼ਮੀਨ ਵੱਖਰੀ ਕਰ ਲਈ ਅਤੇ ਉਸਦੇ ਨਾਂ ਤੇ ਪਿੰਡ ਦਾ ਨਾਂ ‘ਜੀਓ’ ਪੈ ਗਿਆ। ਬਾਅਦ ਵਿੱਚ … Read more

ਨੌਰੰਗਾਬਾਦ ਪਿੰਡ ਦਾ ਇਤਿਹਾਸ | Naurangabad Village History

ਨੌਰੰਗਾਬਾਦ ਪਿੰਡ ਦਾ ਇਤਿਹਾਸ | Naurangabad Village History

ਨੌਰੰਗਾਬਾਦ ਸਥਿਤੀ : ਤਹਿਸੀਲ ਤਰਨਤਾਰਨ ਦਾ ਪਿੰਡ ਨੌਰੰਗਾਬਾਦ, ਤਰਨਤਾਰਨ-ਗੋਇੰਦਵਾਲ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤਰਨਤਾਰਨ ਤੋਂ 7 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਸਰਾਂ ਦਾ ਨੀਂਹ ਪੱਥਰ ਜਿਸ ਦਿਨ ਰੱਖਿਆ ਗਿਆ ਸੀ ਉਸ ਦਿਨ ਬਾਦਸ਼ਾਹ ਔਰਗਜ਼ੇਬ ਦਾ ਜਨਮ ਹੋਇਆ ਸੀ, ਇਸ ਲਈ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਇਸ ਦਾ ਨਾਂ ਔਰੰਗਾਬਾਦ … Read more

ਕਿਲ੍ਹਾ ਕਵੀ ਸੰਤੋਖ ਸਿੰਘ/ਨੂਰਦੀਨ | Kila Kavi Santokh Singh

10. ਨੌਰੰਗਾਬਾਦ मखिडी : ਤਹਿਸੀਲ ਤਰਨਤਾਰਨ ਦਾ ਪਿੰਡ ਨੌਰੰਗਾਬਾਦ, ਤਰਨਤਾਰਨ-ਗੋਇੰਦਵਾਲ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤਰਨਤਾਰਨ ਤੋਂ 7 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਸਰਾਂ ਦਾ ਨੀਂਹ ਪੱਥਰ ਜਿਸ ਦਿਨ ਰੱਖਿਆ ਗਿਆ ਸੀ ਉਸ ਦਿਨ ਬਾਦਸ਼ਾਹ ਔਰਗਜ਼ੇਬ ਦਾ ਜਨਮ ਹੋਇਆ ਸੀ, ਇਸ ਲਈ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਇਸ ਦਾ ਨਾਂ ਔਰੰਗਾਬਾਦ ਰੱਖਿਆ ਜੋ ਵਿਗੜਦਾ ਵਿਗੜਦਾ ਨੌਰੰਗਾਬਾਦ ਬਣ ਗਿਆ। ਇਹ ਸਰਾਂ ਕਿਲ੍ਹੇ ਵਾਂਗ ਬਣਵਾਈ ਗਈ ਸੀ ਜਿਸ ਦੀਆਂ ਚਾਰ ਨੁੱਕਰਾਂ ਤੇ ਬੁਰਜ ਸਨ। ਇਸ ਸਰਾਂ ਦਾ ਰਕਬਾ ਇੱਕ ਮੁਰੱਬਾ ਜ਼ਮੀਨ ਤੱਕ ਫੈਲਿਆ ਹੋਇਆ ਸੀ। ਇਸ ਦੀਆਂ ਕੰਧਾਂ ਦੋ ਗਜ਼ ਚੌੜੀਆਂ ਸਨ । ਬਾਅਦ ਵਿੱਚ ਇਹ ਸਰਾਂ ਪਿੰਡ ਵਿੱਚ ਬਦਲਣ ਲੱਗੀ ਅਤੇ ਸਾਰਾ ਪਿੰਡ ਸਰਾਂ ਵਿੱਚ ਹੀ ਰਹਿੰਦਾ ਸੀ। ਹੁਣ ਸਰਾਂ ਦੇ ਸਿਰਫ ਖੰਡਰ ਹੀ ਬਾਕੀ ਹਨ। ਇਸ ਪਿੰਡ ਵਿੱਚ ਦੋ ਗੋਤਾਂ ਦੇ ਲੋਕ ਮੁੱਖ ਤੌਰ ਤੇ ਵੱਸਦੇ ਹਨ। ਇੱਕ ਗੋਤ ਸਰਾਵਾਂ ਜਿਨ੍ਹਾਂ ਦਾ ਪਿਛਲਾ ਸੰਬੰਧ ਪੱਕੇ ਪਟਿਆਲੇ ਨਾਲ ਹੈ। ਇਸ ਗੋਤ ਦਾ ਵਡੇਰਾ ਚੌਧਰੀ ਮੱਲ ਪੱਕੇ ਪਟਿਆਲੇ ਤੋਂ ਉਠ ਕੇ ਨੌਰੰਗਾਬਾਦ ਆ ਕੇ ਵੱਸ ਗਿਆ ਸੀ । ਦੂਸਰੀ ਗੋਤ ਖੇੜੇ ਹਨ, ਇਹਨਾਂ ਦੇ ਵਡੇਰੇ ਚੌਧਰੀ ਦਾ ਮਿੱਤਰ ਹੋਣ ਕਰਕੇ ਇੱਥੇ ਹੀ ਵੱਸ ਗਿਆ । ਬਾਕੀ ਹੋਰ ਜਾਤਾਂ ਦੇ ਲੋਕ ਵੀ ਪਿੰਡ ਵਿੱਚ ਵਸਦੇ ਹਨ। ਇਸ ਪਿੰਡ ਵਿੱਚ ਸੰਤ ਬਾਬਾ ਵੀਰ ਸਿੰਘ ਦਾ ਗੁਰਦੁਆਰਾ ਹੈ ਇਹ ਬਾਬਾ ਸਾਹਿਬ ਸਿੰਘ ਜੀ ਬੇਦੀ ਉਨੇ ਵਾਲਿਆਂ ਤੋਂ ਵਰੋਸਾਏ ਹੋਏ ਸਨ ਅਤੇ ਉਹਨਾਂ ਦੇ ਹੁਕਮ ਨਾਲ ਇਸ ਪਿੰਡ ਵਿਖੇ ਆਏ ਸਨ। ਪਿੰਡ ਵਿੱਚ ਬਾਬਾ ਜੀਉਣ ਸ਼ਾਹ ਵਲੀ ਅਤੇ ਬਾਬਾ ਲਛਮਣ ਦਾਸ ਦੀਆਂ ਸਮਾਧਾਂ ਹਨ।

ਕਿਲ੍ਹਾ ਕਵੀ ਸੰਤੋਖ ਸਿੰਘ/ਨੂਰਦੀਨ ਸਥਿਤੀ : ਤਹਿਸੀਲ ਤਰਨਤਾਰਨ ਦਾ ਪਿੰਡ ਕਿਲ੍ਹਾ ਕਵੀ ਸੰਤੋਖ ਸਿੰਘ, ਤਰਨਤਾਰਨ ਅੰਮ੍ਰਿਤਸਰ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਤਰਨਤਾਰਨ ਤੋਂ 2 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸ਼ੇਰ ਸ਼ਾਹ ਸੂਰੀ ਮਾਰਗ ‘ਤੇ ਆਉਂਦਾ ਇਹ ਪਿੰਡ ਮੁਸਲਮਾਨ ਨੂਰਦੀਨ ਦੇ ਨਾਂ ਤੇ ਬਣਿਆ ਹੈ। ਦੋ ਭਰਾਵਾਂ ਖੈਰਦੀਨ ਅਤੇ ਨੂਰਦੀਨ … Read more

ਚੋਹਲਾ ਸਾਹਿਬ ਪਿੰਡ ਦਾ ਇਤਿਹਾਸ | Chohla Sahib Village History

ਚੋਹਲਾ ਸਾਹਿਬ ਪਿੰਡ ਦਾ ਇਤਿਹਾਸ | Chohla Sahib Village History

ਚੋਹਲਾ ਸਾਹਿਬ  ਤਹਿਸੀਲ ਤਰਨਤਾਰਨ ਦਾ ਪਿੰਡ ਚੋਹਲਾ ਸਾਹਿਬ ਤਰਨਤਾਰਨ-ਚੋਹਲਾ ਸਾਹਿਬ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 22 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਪਹਿਲਾਂ ਨਾਂ ਭੈਣੀ ਸੀ। ਗੁਰੂ ਅਰਜਨ ਦੇਵ ਜੀ 1654 ਈ. ਵਿੱਚ ਅੰਮ੍ਰਿਤਸਰ ਤੋਂ ਚਲ ਕੇ ਤਰਨਤਾਰਨ ਤੋਂ ਹੁੰਦੇ ਹੋਏ ਸਰਹਾਲੀ ਪਹੁੰਚੇ। ਬੇਸ਼ੁਮਾਰ ਸੰਗਤਾਂ ਗੁਰੂ … Read more

ਝਬਾਲ ਪਿੰਡ ਦਾ ਇਤਿਹਾਸ | Chabal Kalan Village History

ਝਬਾਲ ਪਿੰਡ ਦਾ ਇਤਿਹਾਸ | Chabal Kalan Village History

ਝਬਾਲ ਸਥਿਤੀ : ਤਹਿਸੀਲ ਤਰਨਤਾਰਨ ਦਾ ਪਿੰਡ ਝਬਾਲ, ਅੰਮ੍ਰਿਤਸਰ-ਭਿੱਖੀਵਿੰਡ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 15 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਝਬਾਲ ਦਾ ਪੁਰਾਣਾ ਨਾਂ ‘ਛੰਬਵਾਲ’ ਸੀ ਕਿਉਂਕਿ ਇਸ ਦੇ ਕੋਲ ਛੰਬ (ਦਰਿਆ) ਵਗਦਾ ਹੁੰਦਾ ਸੀ ਜੋ ਹੁਣ ਨਹੀਂ ਹੈ । ਛੰਬ ਦੇ ਕੋਲ ਹੋਣ ਕਰਕੇ ਪਿੰਡ ਦਾ … Read more