ਮਾੜੀ ਮੇਘਾ ਪਿੰਡ ਦਾ ਇਤਿਹਾਸ | Mari Megha Village History

ਮਾੜੀ ਮੇਘਾ ਪਿੰਡ ਦਾ ਇਤਿਹਾਸ | Mari Megha Village History

ਮਾੜੀ ਮੇਘਾ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਮਾੜੀ ਮੇਘਾ, ਅੰਮ੍ਰਿਤਸਰ-ਡਲ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਪੱਟੀ ਤੋਂ 29 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿਡ ਦੇ ਵਡੇਰੇ ਪਾਕਿਸਤਾਨ ਦੇ ਮਨਿਆਲ ਖਾਨ ਖੰਨਾ ਤੋਂ ਇੱਥੇ ਆ ਕੇ ਵੱਸੇ ਸਨ। ਇਹ ਥਾਂ ਪਹਿਲਾਂ ਭੱਲੇ ਦੇ ਨੰਗਲ ਨਾਂ ਨਾਲ ਜਾਣੀ ਜਾਂਦੀ ਸੀ। ਪੁਰਾਣੇ ਬਜ਼ੁਰਗ … Read more

ਰੱਤੋਕੇ ਪਿੰਡ ਦਾ ਇਤਿਹਾਸ | Rattoke Village History

ਰੱਤੋਕੇ ਪਿੰਡ ਦਾ ਇਤਿਹਾਸ | Rattoke Village History

ਰੱਤੋਕੇ ਤਹਿਸੀਲ ਪੱਟੀ ਦਾ ਪਿੰਡ ਰੱਤੋਕੇ, ਅੰਮ੍ਰਿਤਸਰ-ਖੇਮਕਰਨ ਸੜਕ ਤੋਂ 2 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਰੱਤੋਕੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਨਾਂ ਰੱਤੋ ਨਾਂ ਦੇ ਬਜ਼ੁਰਗ ਤੋਂ ਪਿਆ ਜੋ ਪਹਿਲੇ ਆ ਕੇ ਵੱਸੇ ਲੋਕਾਂ ਦਾ ਵਡੇਰਾ ਸੀ। ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਵੱਸਿਆ ਹੋਇਆ ਹੈ ਇਹ ਪਿੰਡ ਸਰਹੱਦ … Read more

ਪੂਹਲਾ ਪਿੰਡ ਦਾ ਇਤਿਹਾਸ | Poohla Village History

ਪੂਹਲਾ ਪਿੰਡ ਦਾ ਇਤਿਹਾਸ | Poohla Village History

ਪੂਹਲਾ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਪੂਹਲਾ, ਅੰਮ੍ਰਿਤਸਰ-ਭਿੱਖੀਵਿੰਡ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 25 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਸੰਬੰਧ ਬਠਿੰਡੇ ਜਿਲ੍ਹੇ ਦੇ ਪਿੰਡ ਪੂਹਲਾ ਨਾਲ ਹੈ। ਪੂਲਾ ਪਿੰਡ ਬਾਹੀਏ ਦੇ 22 ਪਿੰਡਾਂ ਵਿਚੋਂ ਮਹਿਰਾਜ (ਬਠਿੰਡੇ) ਵਿਚੋਂ ਬੱਝਾ। ਇਹ ਪਿੰਡ ਭੁਲਰਾਂ ਦਾ ਵਸਾਇਆ … Read more

ਦੁਬਲੀ ਪਿੰਡ ਦਾ ਇਤਿਹਾਸ | Dubli Village History

ਦੁਬਲੀ ਪਿੰਡ ਦਾ ਇਤਿਹਾਸ | Dubli Village History

ਦੁਬਲੀ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਦੁਬਲੀ, ਪੱਟੀ- ਕੋਟੀ ਬੁੱਢਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 300 ਸੌ ਸਾਲ ਪਹਿਲਾਂ ਦਾ ਵੱਸਿਆ ਹੋਇਆ ਦੱਸਿਆ ਜਾਂਦਾ ਹੈ। ਪਿੰਡ ਵਾਸੀਆਂ ਦੇ ਬਜ਼ੁਰਗ ਜਿਲ੍ਹਾ ਬਠਿੰਡਾ ਦੇ ਪਿੰਡ ਮੱਲਾਂ ਵਾਲੇ ਤੋਂ ਇੱਥੇ ਆ ਕੇ … Read more

ਲਹੁਕਾ ਪਿੰਡ ਦਾ ਇਤਿਹਾਸ | Lakhuka Village History

ਲਹੁਕਾ ਪਿੰਡ ਦਾ ਇਤਿਹਾਸ | Lakhuka Village History

ਲਹੁਕਾ ਸਥਿਤੀ  : ਤਹਿਸੀਲ ਪੱਟੀ ਦਾ ਪਿੰਡ ਲਹਕਾ, ਪੱਟੀ-ਅੰਮ੍ਰਿਤਸਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੈਰੋ ਤੋਂ । ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਪੰਜ ਸੌ ਸਾਲ ਪੁਰਾਣਾ ਦੱਸਿਆ ਜਾਂਦਾ ਹੈ ਅਤੇ ਇੱਕ ਬਜ਼ੁਰਗ ਲਹੁਕੇ ਦੇ ਨਾਂ ਤੇ ਪਿੰਡ ਦਾ ਨਾਂ ਲਹੂਕਾ ਪਿਆ। ਇਹ ਪਿੰਡ ਨੋਸ਼ਹਿਰਾ ਪੰਨੂਆਂ ਤੋਂ ਉਠ ਕੇ … Read more

ਰਾਏਪੁਰ ਬਲੀਮ ਬੁਰਜ ਰਾਏ ਕੇ | Raipur Baleem Buraj Rai Ke

ਰਾਏਪੁਰ ਬਲੀਮ ਬੁਰਜ ਰਾਏ ਕੇ | Raipur Baleem Buraj Rai Ke

ਰਾਏਪੁਰ ਬਲੀਮ ਬੁਰਜ ਰਾਏ ਕੇ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਰਾਏਪੁਰ ਬਲੀਮ, ਪੱਟੀ-ਸਰਹਾਲੀ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 5 ਕਿਲੋਮੀਟਰ ਦੂਰ ਹੈ। ¸ ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੌਣੇ ਤਿੰਨ ਸੌ ਸਾਲ ਪਹਿਲਾਂ ਰਾਏ ਅਤੇ ਨੱਥੂ ਦੋ ਮੁਸਲਮਾਨ ਭਰਾ ਇੱਥੇ ਆਏ, ਰਾਏ ਨੇ ਇਸ ਪਿੰਡ ਦੀ ਮੋੜ੍ਹੀ ਗੱਡੀ ਅਤੇ ਨੱਥੂ … Read more

ਸ਼ਹੀਦ ਪਿੰਡ ਦਾ ਇਤਿਹਾਸ | Shahid Village History

ਸ਼ਹੀਦ ਪਿੰਡ ਦਾ ਇਤਿਹਾਸ | Shahid Village History

ਸ਼ਹੀਦ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਸ਼ਹੀਦ, ਪੱਟੀ-ਖੇਮਕਰਨ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 2 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਿੱਖ ਇਤਿਹਾਸ ‘ਚ ਸ਼ਹੀਦਾਂ ਦੇ ਸਿਰਤਾਜ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਨਾਂ ਤੋਂ ਹੀ ਜਾਣਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਭਾਈ … Read more

ਮਾੜੀ ਕੰਬੋਕੇ ਪਿੰਡ ਦਾ ਇਤਿਹਾਸ | Mari Kamboke Village History

ਮਾੜੀ ਕੰਬੋਕੇ ਪਿੰਡ ਦਾ ਇਤਿਹਾਸ | Mari Kamboke Village History

ਮਾੜੀ ਕੰਬੋਕੇ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਮਾੜੀ ਕੰਬੋਕੇ, ਭਿੱਖੀਵਿੰਡ – ਮਾੜੀ ਕੰਬੋਕੇ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 31 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਵਾਲੀ ਜਗ੍ਹਾ ਤੇ ਇੱਕ ਕੰਬੋ ਨਾਂ ਦੇ ਪੁਰਾਣੇ ਵਿਅਕਤੀ ਦਾ ਮਹਿਲ ਹੁੰਦਾ ਸੀ ਜਿਸ ਦੇ ਆਲੇ ਦੁਆਲੇ ਵਸੋਂ … Read more

ਖਾਲੜਾ ਪਿੰਡ ਦਾ ਇਤਿਹਾਸ | Khalra Village History

ਖਾਲੜਾ ਪਿੰਡ ਦਾ ਇਤਿਹਾਸ | Khalra Village History

ਖਾਲੜਾ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਖਾਲੜਾ, ਹਰੀਕੇ-ਖਾਲੜਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 31 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਹਿੰਦ ਪਾਕਿ ਦੀ ਸਰਹੱਦ ਤੇ ਵੱਸਿਆ ਪਿੰਡ ਖਾਲੜਾ ਬਹੁਤ ਪੁਰਾਣਾ ਅਤੇ ਇਤਿਹਾਸਕ ਪਿੰਡ ਹੈ। ਪਿੰਡ ਵਾਲੀ ਥਾਂ ਤੇ ਪੁਰਾਣਾ ਥੇਹ ਹੁੰਦਾ ਸੀ ਜੋ ਖਲਵਾੜੇ (ਖਿਲਰੀ ਫਸਲ ਦਾ ਢੇਰ) … Read more

ਕਿਰਤੋਵਾਲ ਪਿੰਡ ਦਾ ਇਤਿਹਾਸ | Kirtowal Village History

ਕਿਰਤੋਵਾਲ ਪਿੰਡ ਦਾ ਇਤਿਹਾਸ | Kirtowal Village History

ਕਿਰਤੋਵਾਲ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਕਿਰਤੋਵਾਲ, ਹਰੀਕੇ- ਭਿਖੀਵਿੰਡ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 8 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਦੋ ਭਰਾਵਾਂ ਕਿਰਤੂ ਤੇ ਰਾਜੂ ਨੇ ਬੰਨਿਆ। ਰਾਜੂ ਦੀ ਕੋਈ ਔਲਾਦ ਨਹੀਂ ਸੀ ਅਤੇ ਕਿਰਤੂ ਦੇ ਨਾਂ ਤੇ ਹੀ ਪਿੰਡ ਦਾ ਨਾਂ ਕਿਰਤੋਵਾਲ ਪਿਆ। … Read more