ਅਚਲ ਪਿੰਡ ਦਾ ਇਤਿਹਾਸ | Achal Village History

ਅਚਲ ਪਿੰਡ ਦਾ ਇਤਿਹਾਸ | Achal Village History

ਅਚਲ ਸਥਿਤੀ : ਤਹਿਸੀਲ ਬਟਾਲਾ ਦਾ ਪਿੰਡ ਅਚਲ ਬਟਾਲਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕੌਰਵਾਂ-ਪਾਂਡਵਾਂ ਦੇ ਵੇਲੇ ਦਾ ਵੱਸਿਆ ਦੱਸਿਆ ਜਾਂਦਾ ਹੈ। ਇੱਥੇ ਦੋ ਪੁਰਾਤਨ ਮੰਦਰ ਹਨ ਜਿਨ੍ਹਾਂ ਵਿਚੋਂ ਇੱਕ ਪੱਕੇ ਸਰੋਵਰ ਦੇ ਵਿਚਕਾਰ ਸ਼ਿਵ ਜੀ ਦਾ ਹੈ ਅਤੇ ਦੁਸਰਾ ਇਸ ਦੇ ਕੰਢੇ ਤੇ ਸ਼ਿਵ ਜੀ ਦੇ … Read more

ਬਹਿਰਾਮਪੁਰ ਪਿੰਡ ਦਾ ਇਤਿਹਾਸ | Behrampur Village History

ਬਹਿਰਾਮਪੁਰ ਪਿੰਡ ਦਾ ਇਤਿਹਾਸ | Behrampur Village History

ਬਹਿਰਾਮਪੁਰ ਤਹਿਸੀਲ ਗੁਰਦਾਸਪੁਰ ਦਾ ਪਿੰਡ ਬਹਿਰਾਮਪੁਰ, ਦੀਨਾਨਗਰ-ਗਾਲੜੀ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਦੀਨਾ ਨਗਰ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਕਸਬਾ ਸੋਲ੍ਹਵੀ ਸਦੀ ਵਿੱਚ ਅਕਬਰ ਮਹਾਨ ਦੇ ਕਮਾਂਡਰ ਇਨ-ਚੀਫ ਬੈਰਮ ਖਾਨ ਨੇ ਵਸਾਇਆ ਸੀ। ਇਹ ਕਸਬਾ ਕਿਲ੍ਹੇ ਦੀ ਤਰ੍ਹਾਂ ਬਣਿਆ ਹੋਇਆ ਸੀ ਜਿਸ ਦੇ ਚਾਰ ਚੁਫੇਰੇ 10 ਫੁੱਟ ਉੱਚੀ ਦੀਵਾਰ … Read more

ਤਾਲਬਪੁਰ ਪਿੰਡ ਦਾ ਇਤਿਹਾਸ | Talabpur Village History

ਤਾਲਬਪੁਰ ਪਿੰਡ ਦਾ ਇਤਿਹਾਸ | Talabpur Village History

ਤਾਲਬਪੁਰ ਸਥਿਤੀ : ਤਹਿਸੀਲ ਗੁਰਦਾਸਪੁਰ ਦਾ ਪਿੰਡ ਤਾਲਬਪੁਰ ਪੰਡੋਰੀ, ਗੁਰਦਾਸਪੁਰ-ਪੰਡੋਰੀ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੁਰਦਾਸਪੁਰ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਪਿੰਡੋਰੀ ਮਹੰਤਾਂ ਕਰਕੇ ਵੀ ਜਾਣਿਆ ਜਾਂਦਾ ਹੈ। ਪਿੰਡੋਰੀ ਦਾ ਮਤਲਬ ਛੋਟਾ ਪਿੰਡ ਹੈ ਅਤੇ ਜ਼ਿਲ੍ਹੇ ਗੁਰਦਾਸਪੁਰ ਤੇ ਤਰਨਤਾਰਨ ਵਿੱਚ ਪਿੰਡੋਰੀ ਦੇ … Read more

ਕਾਹਨੂੰਵਾਲ ਪਿੰਡ ਦਾ ਇਤਿਹਾਸ | Kahnuwal village History

ਕਾਹਨੂੰਵਾਲ ਪਿੰਡ ਦਾ ਇਤਿਹਾਸ | Kahnuwal village History

ਕਾਹਨੂੰਵਾਲ ਸਥਿਤੀ: ਤਹਿਸੀਲ ਗੁਰਦਾਸਪੁਰ ਦਾ ਪਿੰਡ ਕਾਹਨੂੰਵਾਲ, ਗੁਰਦਾਸਪੁਰ-ਕਾਹਨੂੰਵਾਲ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਧਾਰੀਵਾਲ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਾਹਨੂੰਵਾਲ ਪਿੰਡ ਦਾ ਨਾਂ ਕਾਹਨੂੰਵਾਲ ਦੇ ਛੰਬ ਤੋਂ ਪਿਆ। ਇਹ ਪਿੰਡ ਸ਼ਾਹ ਬੁਰਾਨ ਜੋ ਮੁਸਲਮਾਨ ਫਕੀਰ ਸੀ ਦੇ ਮਜਾਰ ਕਰਕੇ ਬਹੁਤ ਪ੍ਰਸਿੱਧ ਹੈ। ਇਹ ਫਕੀਰ ਜਹਾਂਗੀਰ ਦੇ ਸਮੇ ਹੋਇਆ ਦੱਸਿਆ ਜਾਂਦਾ … Read more

ਕਲਾਨੌਰ ਪਿੰਡ ਦਾ ਇਤਿਹਾਸ | Kalanaur Village History

ਕਲਾਨੌਰ ਪਿੰਡ ਦਾ ਇਤਿਹਾਸ | Kalanaur Village History

ਕਲਾਨੌਰ ਸਥਿਤੀ : ਤਹਿਸੀਲ ਗੁਰਦਾਸਪੁਰ ਦਾ ਪਿੰਡ ਕਲਾਨੌਰ, ਗੁਰਦਾਸਪੁਰ-ਡੇਰਾਬਾਬਾ ਨਾਨਕ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਡੇਰਾਂ ਬਾਬਾ ਨਾਨਕ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਲਾਨੌਰ ਇੱਕ ਮਸ਼ਹੂਰ ਨਗਰ ਸੀ ਅਤੇ ਕਿਹਾ ਜਾਂਦਾ ਸੀ ਕਿ ਜਿਸ ਨੇ ਲਾਹੌਰ ਨਹੀ ਵੇਖਿਆ ਉਹ ਕਲਾਨੌਰ ਵੇਖੇ। ਇਹ ਪੁਰਾਣੇ ਸਮਿਆਂ ਵਿੱਚ ਕਾਲੇਸ਼ਵਰ (ਸ਼ਿਵ ਜੀ ਦਾ ਘਰ) … Read more

ਖਵਾਸਪੁਰ ਪਿੰਡ ਦਾ ਇਤਿਹਾਸ | Khawaspur Village History

ਖਵਾਸਪੁਰ ਪਿੰਡ ਦਾ ਇਤਿਹਾਸ | Khawaspur Village History

ਖਵਾਸਪੁਰ ਤਹਿਸੀਲ ਖਡੂਰ ਸਾਹਿਬ ਦਾ ਪਿੰਡ ਖਵਾਸਪੁਰ, ਤਰਨਤਾਰਨ-ਗੋਇੰਦਵਾਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 20 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਖਵਾਸਪੁਰ, ਫਤਿਹਾਬਾਦ ਦੇ ਸਾਹਮਣੇ ਸੜਕ ਤੋਂ ਪਾਰ ਵੱਸਿਆ ਹੋਇਆ ਹੈ। ਪਿੰਡ ਦਾ ਨਾਂ ਮੁਸਲਮਾਨ ਖਵਾਸ ਖਾਂ ਰੰਗੜ ਦੇ ਨਾਂ ਤੇ ਪਿਆ ਕਿਉਂਕਿ ਇਹ ਪਿੰਡ ਮੁਫਤ ਕਾਲ ਸਮੇਂ ਮੁਸਲਮਾਨਾਂ … Read more

ਫਤਿਹਾਬਾਦ ਪਿੰਡ ਦਾ ਇਤਿਹਾਸ | Fatehabad Village History

ਫਤਿਹਾਬਾਦ ਪਿੰਡ ਦਾ ਇਤਿਹਾਸ | Fatehabad Village History

ਫਤਿਹਾਬਾਦ ਸਥਿਤੀ : ਤਹਿਸੀਲ ਖਡੂਰ ਸਾਹਿਬ ਦਾ ਪਿੰਡ ਫਤਿਹਾਬਾਦ, ਤਰਨਤਾਰਨ-ਗੋਇੰਦਵਾਲ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 18 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਹੁਤ ਪੁਰਾਣਾ ਅਤੇ ਇਤਿਹਾਸਕ ਪਿੰਡ ਹੈ। ਇਸ ਦਾ ਪਹਿਲਾਂ ਨਾ ‘ਬਜਾਜਾ’ ਦੱਸਿਆ ਜਾਂਦਾ ਹੈ। ਕਾਫੀ ਸਦੀਆਂ ਪਹਿਲਾਂ ਇੱਥੇ ਇੱਕ ਮੁਸਲਮਾਨ ਫਤਿਹ ਖਾਂ ਦੀ ਜਗੀਰ ਹੁੰਦੀ … Read more

ਗੋਇੰਦਵਾਲ ਸਾਹਿਬ ਪਿੰਡ ਦਾ ਇਤਿਹਾਸ | Goindwal Sahib Village History

ਗੋਇੰਦਵਾਲ ਸਾਹਿਬ ਪਿੰਡ ਦਾ ਇਤਿਹਾਸ | Goindwal Sahib Village History

ਗੋਇੰਦਵਾਲ ਸਾਹਿਬ ਤਹਿਸੀਲ ਖਡੂਰ ਸਾਹਿਬ ਦਾ ਪਿੰਡ ਗੋਇੰਦਵਾਲ ਸਾਹਿਬ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗੋਇੰਦਵਾਲ ਸਾਹਿਬ ਹੈ। ਤਰਨਤਾਰਨ-ਗੋਇੰਦਵਾਲ ਇਤਿਹਾਸਕ ਪਿਛੋਕੜ ਤੇ ਮਹੱਤਤਾ : ਅੰਡ ਗੋਇੰਦਵਾਲ ਵਾਲੀ ਜਗ੍ਹਾ ਤੇ ਪਹਿਲੇ ਉਜਾੜ ਬੀਆਬਾਨ ਹੁੰਦਾ ਸੀ ਅਤੇ ਦਰਿਆ ਬਿਆਸ ਨਾਲ ਵਗਦਾ ਹੁੰਦਾ ਸੀ ਜੋ ਅਹਿਲੀ ਉਜਾੜਾ ਬੀਆਬਾਨ ਇਲਾਕੇ ਦਾ ਇੱਕ ਗੋਵਿੰਦ ਨਾਂ ਦਾ ਖੱਤਰੀ ਇੱਥੇ ਪਿੰਡ … Read more

ਨਾਗੋਕੇ ਪਿੰਡ ਦਾ ਇਤਿਹਾਸ | Nagoke Village History

ਨਾਗੋਕੇ ਪਿੰਡ ਦਾ ਇਤਿਹਾਸ | Nagoke Village History

ਨਾਗੋਕੇ ਸਥਿਤੀ : ਤਹਿਸੀਲ ਖਡੂਰ ਸਾਹਿਬ ਦਾ ਪਿੰਡ ਨਾਗੋਕੇ, ਖਡੂਰ ਸਾਹਿਬ – ਜੰਡਿਆਲਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜੰਡਿਆਲਾ ਤੋਂ 20 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ 850 ਸਾਲ ਪੁਰਾਣਾ ਹੈ। ਨਾਗੋ ਤੇ ਜਾਗੋ ਦੋ ਭਰਾਵਾਂ ਨੇ ਪਿੰਡ ਵਸਾਇਆ ਅਤੇ ਪਿੰਡ ਦਾ ਨਾਂ ਨਾਗੋ ਦੇ ਨਾਂ ’ਤੇ … Read more

ਆਸਲ ਉਤਾੜ ਪਿੰਡ ਦਾ ਇਤਿਹਾਸ | Asal Uttar Village History

ਆਸਲ ਉਤਾੜ ਪਿੰਡ ਦਾ ਇਤਿਹਾਸ | Asal Uttar Village History

ਆਸਲ ਉਤਾੜ ਸਥਿਤੀ : ਤਹਿਸੀਲ ਪੱਟੀ ਦਾ ਪਿੰਡ ਆਸਲ ਉਤਾੜ, ਪੱਟੀ-ਖੇਮਕਰਨ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਰੱਤੋਕੇ ਤੋਂ 2 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਵਾ ਚਾਰ ਸੌ ਸਾਲ ਪਹਿਲਾਂ ਕਸੂਰ ਦੇ ਨਾਲ ਲਗਦੇ ਪਿੰਡ ‘ਆਸਲ’ ਤੋਂ ਉਠ ਕੇ ਆਏ ਸੰਧੂ ਜੱਟਾਂ ਨੇ ਵਸਾਇਆ। ਆਸਲ ਨਾਂ ਤੇ ਹੋਰ ਪਿੰਡ ਵੀ ਅੰਮ੍ਰਿਤਸਰ … Read more