ਪੰਡੋਰੀ ਨਿੱਝਰਾਂ ਪਿੰਡ ਦਾ ਇਤਿਹਾਸ | Pandori Nijharan Village History

ਪੰਡੋਰੀ ਨਿੱਝਰਾਂ ਪਿੰਡ ਦਾ ਇਤਿਹਾਸ | Pandori Nijharan Village History

ਪੰਡੋਰੀ ਨਿੱਝਰਾਂ ਸਥਿਤੀ : ਤਹਿਸੀਲ ਜਲੰਧਰ ਦਾ ਇਹ ਪਿੰਡ ਪੰਡੋਰੀ ਨਿੱਝਰਾਂ, ਭੋਗਪੁਰ – ਆਦਮਪੁਰ ਸੜਕ ਤੋਂ 15 ਕਿਲੋ ਮੀਟਰ ਦੂਰ ਸਥਿਤ, ਰੇਲਵੇ ਸਟੇਸ਼ਨ ਖੁਰਦਪੁਰ ਤੋਂ 4 ਕਿਲੋ ਮੀਟਰ ਤੇ ਜਲੰਧਰ ਤੋਂ 20-22 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਇਸ ਪਿੰਡ ਨੂੰ ਅਕਬਰ ਬਾਦਸ਼ਾਹ ਦੇ ਦਰਬਾਰੀ ਪਹਿਲਵਾਨ ਫੱਤੇ ਨੇ ਵਸਾਇਆ। ਫੱਤੇ ਦਾ ਪਹਿਲਾ ਪਿੰਡ … Read more

ਗੁਰਾਇਆ ਪਿੰਡ ਦਾ ਇਤਿਹਾਸ | Goraya Village History

ਗੁਰਾਇਆ ਪਿੰਡ ਦਾ ਇਤਿਹਾਸ | Goraya Village History

ਗੁਰਾਇਆ ਸਥਿਤੀ : ਇਹ ਜ਼ਿਲ੍ਹਾ ਜਲੰਧਰ ਦੀ ਇੱਕ ਸੱਬ ਤਹਿਸੀਲ ਹੈ। ਇਹ ਲੁਧਿਆਣਾ – ਜਲੰਧਰ ਸੜਕ ‘ਤੇ ਸਥਿਤ ਜਲੰਧਰ ਤੋਂ 31 ਕਿਲੋ ਮੀਟਰ ਤੇ ਲੁਧਿਆਣਾ ਤੋਂ 26 ਕਿਲੋ ਮੀਟਰ ਦੂਰੀ ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਅੱਜ ਤੋਂ ਕੋਈ 375 ਸਾਲ ਪਹਿਲਾਂ ਇਹ ਇੱਕ ਨਿੱਕਾ ਜਿਹਾ 20 ਕੁ ਘਰਾਂ ਦਾ ਪਿੰਡ ਸੀ। ਬਜ਼ੁਰਗਾਂ ਮੁਤਾਬਕ ਇੱਥੇ … Read more

ਮੁੰਡੇਰਾਂ ਪਿੰਡ ਦਾ ਇਤਿਹਾਸ | Mundera Village History

ਮੁੰਡੇਰਾਂ ਪਿੰਡ ਦਾ ਇਤਿਹਾਸ | Mundera Village History

ਮੁੰਡੇਰਾਂ ਤਹਿਸੀਲ ਜਲੰਧਰ ਦਾ ਪਿੰਡ ਮੁੰਡੇਰਾਂ ਜਾਂ ਮੰਡੇਰ, ਜਲੰਧਰ – ਹੁਸ਼ਿਆਰਪੁਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸ਼ਾਮ ਚੁਰਾਸੀ ਤੋਂ । ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਪਿੰਡ ਮੁੰਡੇਰਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬੱਝਾ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਪਿੰਡ ਮਾਲਵੇ ਤੋਂ ਮੁੰਡਰਾਂ ਨੇ ਇੱਥੇ ਆ ਕੇ ਬੰਨਿਆ। ਇਹਨਾਂ … Read more

ਲੱਲੀਆਂ ਕਲਾਂ ਪਿੰਡ ਦਾ ਇਤਿਹਾਸ | Lallian Kalan Village History

ਲੱਲੀਆਂ ਕਲਾਂ ਪਿੰਡ ਦਾ ਇਤਿਹਾਸ | Lallian Kalan Village History

ਲੱਲੀਆਂ ਕਲਾਂ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਲੱਲੀਆਂ ਕਲਾਂ, ਜਲੰਧਰ-ਨਕੋਦਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜਲੰਧਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲੱਲੀ ਗੋਤ ਦੇ ਜੱਟ ਇਸ ਪਿੰਡ ਦੇ ਵਾਸੀ ਹੋਣ ਕਰਕੇ ਪਿੰਡ ਦਾ ਨਾਂ ਲਲੀਆਂ ਕਲਾਂ ਪਿਆ। ਇੱਕ ਹੋਰ ਪਿਛੋਕੜ ਇਹ ਹੈ … Read more

ਸ਼ਾਹਪੁਰ ਪਿੰਡ ਦਾ ਇਤਿਹਾਸ | Shahpur Village History

ਸ਼ਾਹਪੁਰ ਪਿੰਡ ਦਾ ਇਤਿਹਾਸ | Shahpur Village History

ਸ਼ਾਹਪੁਰ ਸਥਿਤੀ : ਤਹਿਸੀਲ ਧਾਰ ਕਲਾਂ ਦਾ ਪਿੰਡ ਸ਼ਾਹਪੁਰ ਕੰਡੀ, ਸ਼ਾਹਪੁਰ ਕੰਡੀ-ਥੀਨ ਡੈਮ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਮਾਧੋਪੁਰ ਤੋਂ 10 ਕਿਲੋਮੀਟਰ ਦੂਰ ਅਤੇ ਪਠਾਨਕੋਟ ਤੋਂ 15 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਇੱਕ ਪੁਰਾਤਨ ਨਗਰ ਸੀ ਜੋ ਮਹਾਂਭਾਰਤ ਦੇ ਸਮੇਂ ਦਾ ਕਿਹਾ ਜਾਂਦਾ ਹੈ। ਇਸ ਦਾ ਪਹਿਲਾਂ ਨਾਂ ਸ਼ਰਧਾਪੁਰ ਸੀ। … Read more

ਜਖਬੜ ਪਿੰਡ ਦਾ ਇਤਿਹਾਸ | Jakhbad Village History

ਜਖਬੜ ਪਿੰਡ ਦਾ ਇਤਿਹਾਸ | Jakhbad Village History

ਜਖਬੜ ਸਥਿਤੀ : ਤਹਿਸੀਲ ਪਠਾਨਕੋਟ ਦਾ ਪਿੰਡ ਜਖਬੜ, ਪਠਾਨਕੋਟ-ਪਠਲੌਰ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਸਰਨਾ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਵਿੱਚ ਇੱਕ ਜੱਖ (ਯਕਸ਼) ਦਾ ਮੰਦਰ ਹੈ ਜਿਸ ਦੇ ਨਾਲ ਬੋਹੜ (ਬਰ) ਦਾ ਦਰਖਤ ਹੈ ਜਿਸ ਤੋਂ ਪਿੰਡ ਦਾ ਨਾਂ ਜਖਬਰ ਪਿਆ । ਇਹ ਪਿੰਡ ਨਾਥ ਜੋਗੀਆਂ ਦੇ … Read more

ਧਿਆਨਪੁਰ ਪਿੰਡ ਦਾ ਇਤਿਹਾਸ | Dhianpur Village History

ਧਿਆਨਪੁਰ ਪਿੰਡ ਦਾ ਇਤਿਹਾਸ | Dhianpur Village History

ਧਿਆਨਪੁਰ ਸਥਿਤੀ : ਤਹਿਸੀਲ ਡੇਰਾ ਬਾਬਾ ਨਾਨਕ ਦਾ ਪਿੰਡ ਧਿਆਨਪੁਰ, ਡੇਰਾ ਬਾਬਾ ਨਾਨਕ-ਬਟਾਲਾ ਸੜਕ ਤੋਂ 4 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਤੋਂ 12 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਵਸਾਉਣ ਵਾਲੇ ਰਾਮਾਨੰਦ ਬੈਰਾਗੀਆਂ ਦੇ ਬਾਬਾ ਲਾਲ ਦਿਆਲ ਜੀ ਸਨ ਜਿਨ੍ਹਾਂ ਨੂੰ ਬਾਬਾ ਲਾਲ ਜੀ ਕਿਹਾ ਜਾਂਦਾ ਸੀ। … Read more

ਢਪਈ ਪਿੰਡ ਦਾ ਇਤਿਹਾਸ | Dhapyi Village History

ਢਪਈ ਪਿੰਡ ਦਾ ਇਤਿਹਾਸ | Dhapyi Village History

ਢਪਈ ਸਥਿਤੀ : ਤਹਿਸੀਲ ਬਟਾਲਾ ਦਾ ਪਿੰਡ ਢਪਈ, ਬਟਾਲਾ-ਸ੍ਰੀ ਹਰਿਗੋਬਿੰਦ ਸੜਕ ਤੋਂ 2 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਕਾਦੀਆਂ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਦੋ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ। ਥੇਹ ਤੇ ਵੱਸਿਆ ਹੋਣ ਕਰਕੇ ਪਹਿਲੇ ਇਸ ਦਾ ਨਾਂ ‘ਥੇਹਪਈ’ ਸੀ ਫਿਰ ਥਿਰਪਈ ਹੋ ਗਿਆ ਜੋ ਬਾਅਦ ਵਿੱਚ … Read more

ਘੁਮਾਣ ਪਿੰਡ ਦਾ ਇਤਿਹਾਸ | Ghoman Village History

ਘੁਮਾਣ ਪਿੰਡ ਦਾ ਇਤਿਹਾਸ | Ghoman Village History

ਘੁਮਾਣ ਸਥਿਤੀ : ਤਹਿਸੀਲ ਬਟਾਲਾ ਦਾ ਪਿੰਡ ਘੁਮਾਣ, ਅੰਮ੍ਰਿਤਸਰ-ਸ੍ਰੀ ਹਰਿਗੋਬਿੰਦ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਕਾਦੀਆਂ ਤੋਂ 18 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ :   ਭਗਤ ਨਾਮਦੇਵ   ਇਹ ਪਿੰਡ ਤਕਰੀਬਨ ਸੱਤ ਸੌ ਸਾਲ ਪਹਿਲਾਂ ਮਾਲਵੇ ਤੋਂ ਆਏ ਘੁਮਾਣ ਗੋਤ ਦੇ ਲੋਕਾਂ ਨੇ ਆ ਕੇ ਵਸਾਇਆ। ਇਸ ਪਿੰਡ ਦੀ ਮਹਤੱਤਾ ਭਗਤ ਸ੍ਰੀ ਨਾਮ … Read more

ਮਸਾਣੀਆਂ ਪਿੰਡ ਦਾ ਇਤਿਹਾਸ | Masanian Village History

ਮਸਾਣੀਆਂ ਪਿੰਡ ਦਾ ਇਤਿਹਾਸ | Masanian Village History

ਮਸਾਣੀਆਂ ਸਥਿਤੀ : ਤਹਿਸੀਲ ਬਟਾਲਾ ਦਾ ਪਿੰਡ ਮਸਾਣੀਆਂ, ਬਟਾਲਾ-ਸ੍ਰੀ ਹਰਿਗੋਬਿੰਦ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਬਟਾਲਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਈਅਦ ਪੀਰ ਮਸਾਣੀਆਂ ਕਰਕੇ ਪ੍ਰਸਿੱਧ ਹੋਇਆ ਜਿਸਨੇ ਇੱਥੇ ਬਹੁਤ ਦੇਰ ਭਗਤੀ ਕੀਤੀ। ਇੱਥੇ ਮਸਾਣੀਆਂ ਦੀ ਬਹੁਤ ਸੁੰਦਰ ਮਸੀਤ ਹੈ ਜਿਸਦੇ ਉੱਚੇ ਮਿਨਾਰ ਹਨ। ਇੱਥੇ … Read more