ਰਮਦਾਸ ਪਿੰਡ ਦਾ ਇਤਿਹਾਸ | Ramdas Village History
ਰਮਦਾਸ ਸਥਿਤੀ : ਪਿੰਡ ਰਮਦਾਸ, ਅਜਨਾਲਾ ਤੋਂ 20 ਕਿਲੋਮੀਟਰ ਦੂਰ ਅਤੇ ਭਾਰਤ-ਪਾਕਿਸਤਾਨ ਸੀਮਾਂ ਤੋਂ 5 ਕਿਲੋਮੀਟਰ ਉਰਾਂ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਸੰਬੰਧ ਬਾਬਾ ਬੁੱਢਾ ਜੀ ਨਾਲ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਦੀ ਅਣਥੱਕ ਸੇਵਾ ਤੋਂ ਪ੍ਰਭਾਵਿਤ ਹੋ ਕੇ ਬਾਬਾ ਬੁੱਢਾ ਜੀ … Read more