ਬੱਲ ਕਲਾਂ ਪਿੰਡ ਦਾ ਇਤਿਹਾਸ | Bal Kalan Village History

ਬੱਲ ਕਲਾਂ ਪਿੰਡ ਦਾ ਇਤਿਹਾਸ | Bal Kalan Village History

ਬੱਲ ਕਲਾਂ ਤਹਿਸੀਲ ਅੰਮ੍ਰਿਤਸਰ ਦਾ ਪਿੰਡ ਬੱਲ ਕਲਾਂ, ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 10 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਲਗਭਗ 500 ਸਾਲ ਪੁਰਾਣਾ ਹੈ। ਬਲਬਗੜ੍ਹ (ਹਰਿਆਣਾ) ਤੋਂ ਬੱਲ ਜੱਟ ਉਖੜ ਕੇ ਸਠਿਆਲੇ-ਬੁਤਾਲੇ ਆਏ। ਸਠਿਆਲੇ ਤੋਂ ਤਿੰਨ ਭਰਾ ਇੱਧਰ ਆਏ। ਦੋ ਭਰਾਵਾਂ ਨੇ ਬੱਲ … Read more

ਕਿਲ੍ਹਾ ਜੀਵਨ ਸਿੰਘ ਪਿੰਡ ਦਾ ਇਤਿਹਾਸ | Qila Jiwan Singh Village History

ਕਿਲ੍ਹਾ ਜੀਵਨ ਸਿੰਘ ਪਿੰਡ ਦਾ ਇਤਿਹਾਸ | Qila Jiwan Singh Village History

ਕਿਲ੍ਹਾ ਜੀਵਨ ਸਿੰਘ ਸਥਿਤੀ : ਤਹਿਸੀਲ ਅੰਮ੍ਰਿਤਸਰ ਦਾ ਪਿੰਡ ਕਿਲ੍ਹਾ ਜੀਵਨ ਸਿੰਘ, ਅੰਮ੍ਰਿਤਸਰ ਮਹਿਤਾ ਸੜਕ ਤੋਂ 2 ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਨ ਮਾਨਾਵਾਲਾ ਤੋਂ 12 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਅੰਦਾਜ਼ੇ ਮੁਤਾਬਕ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਵੱਸਿਆ ਹੋਇਆ ਹੈ। ਉਸ ਸਮੇਂ ਇੱਥੇ ਸਰਦਾਰ ਜੀਵਨ … Read more

ਸੁਲਤਾਨ ਵਿੰਡ ਪਿੰਡ ਦਾ ਇਤਿਹਾਸ | Sultanwind Village History

ਸੁਲਤਾਨ ਵਿੰਡ ਪਿੰਡ ਦਾ ਇਤਿਹਾਸ | Sultanwind Village History

ਸੁਲਤਾਨ ਵਿੰਡ ਸੁਲਤਾਨ ਵਿੰਡ ਅੰਮ੍ਰਿਤਸਰ ਨਗਰ ਨਿਗਮ ਵਿੱਚ ਸ਼ਾਮਲ ਹੋ ਚੁੱਕਾ ਪਿੰਡ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਸੁਲਤਾਨ ਬੇਗ ਨੇ ਬੰਨਿਆ ਸੀ ਇਸ ਦਾ ਨਾਂ ਸੁਲਤਾਨ ਦਾ ਪਿੰਡ ਸੀ ਜੋ ਸੁਲਤਾਨ ਵਿੰਡ ਹੋ ਗਿਆ। ਅੰਮ੍ਰਿਤਸਰ ਸ਼ਹਿਰ ਵਸਾਉਣ ਲੱਗਿਆਂ ਸੁਲਤਾਨ ਪਿੰਡ, ਤੁੰਗ, ਗੁਮਟਾਲਾ ਤੇ ਗਿੱਲਵਾਲੀ ਆਦਿ ਪਿੰਡਾਂ ਦੀ ਜ਼ਮੀਨ ਸ਼ਾਮਲ ਕੀਤੀ ਗਈ … Read more

ਕੋਟ ਖਾਲਸਾ ਪਿੰਡ ਦਾ ਇਤਿਹਾਸ | Kot Khalsa Village History

ਕੋਟ ਖਾਲਸਾ ਪਿੰਡ ਦਾ ਇਤਿਹਾਸ | Kot Khalsa Village History

ਕੋਟ ਖਾਲਸਾ ਸਥਿਤੀ : ਪਿੰਡ ਕੋਟ ਖਾਲਸਾ ਅੰਮ੍ਰਿਤਸਰ-ਅਟਾਰੀ ਸੜਕ ਤੇ ਖਾਲਸਾ ਕਾਲਜ ਦੇ ਦੱਖਣ ਵੱਲ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸਦੀਆਂ ਪੁਰਾਣਾ ਇਹ ਪਿੰਡ ਸੱਯਦ ਮੁਹਿਮੂਦ ਨੇ ਵਸਾਇਆ ਸੀ ਤੇ ਇਸ ਦਾ ਪੁਰਾਣਾ ਨਾਂ ‘ਕੋਟ ਸੱਯਦ ਮਹਿਮੂਦ’ ਸੀ। ਸੰਨ 1948 ਵਿੱਚ ਇਸ ਦਾ ਨਾਂ ਤਬਦੀਲ ਕਰਕੇ ‘ਕੋਟ ਖਾਲਸਾ’ ਰੱਖਿਆ ਗਿਆ। ਇਸ ਪਿੰਡ ਦਾ … Read more

ਕੱਥੂ ਨੰਗਲ ਪਿੰਡ ਦਾ ਇਤਿਹਾਸ | Kathu Nangal Village History

ਕੱਥੂ ਨੰਗਲ ਪਿੰਡ ਦਾ ਇਤਿਹਾਸ | Kathu Nangal Village History

ਕੱਥੂ ਨੰਗਲ ਸਥਿਤੀ : ਤਹਿਸੀਲ ਅੰਮ੍ਰਿਤਸਰ ਦਾ ਪਿੰਡ ਕੱਥੂ ਨੰਗਲ, ਅੰਮ੍ਰਿਤਸਰ-ਬਟਾਲਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੱਥੂ ਨੰਗਲ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 1272 ਬਿਕਰਮੀ ਦੇ ਨਜ਼ਦੀਕ ਵਸਿਆ ਅਤੇ ਇਸ ਨੂੰ ਚਵਿੰਡਾ ਦੇਵੀ ਪਿੰਡ ਦੇ ਭਾਈ ਕਰਣ ਦੇ ਸਪੁੱਤਰ ਭਾਈ ਕੱਥੂ ਜੀ ਨੇ ਵਸਾਇਆ ਸੀ। ਇਸ ਪਿੰਡ ਦਾ ਸਿੱਖ ਇਤਿਹਾਸ … Read more

ਫਤਿਹਪੁਰ ਰਾਜਪੂਤਾਂ ਪਿੰਡ ਦਾ ਇਤਿਹਾਸ | Fatehpur Rajputan Village History

ਫਤਿਹਪੁਰ ਰਾਜਪੂਤਾਂ ਪਿੰਡ ਦਾ ਇਤਿਹਾਸ | Fatehpur Rajputan Village History

ਫਤਿਹਪੁਰ ਰਾਜਪੂਤਾਂ ਸਥਿਤੀ : ਤਹਿਸੀਲ ਅੰਮ੍ਰਿਤਸਰ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ-ਮਹਿਤਾ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਇੱਕ ਪੁਰਾਣੀ ਥੇਹ ਤੇ ਵੱਸਿਆ ਹੈ। ਇੱਥੋਂ ਦੀ ਪੁਟਾਈ ਵਿਚੋਂ ਪੁਰਾਣੇ ਸਿੱਕੇ, ਭਾਂਡੇ ਅਤੇ ਹੱਡੀਆਂ ਆਦਿ ਅਕਸਰ ਮਿਲਦੀਆਂ ਹਨ। ਇਹ ਪਿੰਡ ਉਜੜ ਕੇ ਮੁੜ ਵੱਸਿਆ ਹੈ। ਰਾਜਪੂਤ … Read more

ਬਾਬਾ ਬਕਾਲਾ ਪਿੰਡ ਦਾ ਇਤਿਹਾਸ | Baba Bakala Village History

ਬਾਬਾ ਬਕਾਲਾ ਪਿੰਡ ਦਾ ਇਤਿਹਾਸ | Baba Bakala Village History

ਬਾਬਾ ਬਕਾਲਾ ਸਥਿਤੀ : ਬਾਬਾ ਬਕਾਲਾ ਅੰਮ੍ਰਿਤਸਰ ਦੀ ਤਹਿਸੀਲ ਹੈ। ਇਹ ਜਲੰਧਰ – ਅੰਮ੍ਰਿਤਸਰ ਸੜਕ ਤੋਂ 2 ਕਿਲੋਮੀਟਰ ਹਟਵਾਂ ਜਲੰਧਰ ਤੋਂ 42 ਕਿਲੋਮੀਟਰ ਦੂਰ ਹੈ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 37 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਦਾ ਅਸਲੀ ਨਾਂ ‘ਬਕਾਲਾ’ ਸੀ ਭਾਵ ਬੱਕ ਵਾਲਾ। ਇਹ ਪਿੰਡ ਇੱਕ ਥੇਹ ‘ਤੇ … Read more

ਸੰਗਰਾਣਾ ਸਾਹਿਬ ਪਿੰਡ ਦਾ ਇਤਿਹਾਸ | Sangrana Sahib Village History

ਸੰਗਰਾਣਾ ਸਾਹਿਬ ਪਿੰਡ ਦਾ ਇਤਿਹਾਸ | Sangrana Sahib Village History

ਸੰਗਰਾਣਾ ਸਾਹਿਬ ਸਥਿਤੀ : ਪਿੰਡ ਸੰਗਰਾਣਾ ਸਾਹਿਬ, ਅੰਮ੍ਰਿਤਸਰ – ਤਰਨਤਾਰਨ ਸੜਕ ਤੋਂ 1 ਕਿਲੋਮੀਟਰ ਦੂਰ ਸਥਿਤ ਹੈ ਜਿੱਥੇ ਰੇਲਵੇ ਸਟੇਸ਼ਨ ਸੰਗਰਾਣਾ ਸਾਹਿਬ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਸੰਗਰਾਣਾ ਸਾਹਿਬ ਦਾ ਸਬੰਧ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੈ। ਇਹਨਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਸਿੱਖਾਂ ਵਿੱਚ ਉਤਸ਼ਾਹ ਪੈਦਾ ਕਰਨ … Read more

ਚੀਚਾ ਪਿੰਡ ਦਾ ਇਤਿਹਾਸ | Cheecha Village History

ਚੀਚਾ ਪਿੰਡ ਦਾ ਇਤਿਹਾਸ | Cheecha Village History

ਚੀਚਾ ਸਥਿਤੀ : ਤਹਿਸੀਲ ਅੰਮ੍ਰਿਤਸਰ ਦਾ ਪਿੰਡ ਚੀਚਾ, ਅੰਮ੍ਰਿਤਸਰ – ਹੁਸ਼ਿਆਰ ਨਗਰ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਖਾਸਾ ਤੋਂ 1 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੁੱਢ ਸਾਢੇ ਸੱਤ ਸੌ ਸਾਲ ਪਹਿਲਾਂ ਮਾਲਵੇ ਦੇ ਪਿੰਡ ਕਣਕਵਾਲ ਤੋਂ ਆਏ ਡੱਲੇ ਦੇ ਪੁੱਤਰ ਚੀਚੇ ਨੇ ਬੰਨ੍ਹਿਆ ਅਤੇ ਉਸਦੇ ਨਾਂ ‘ਤੇ … Read more

ਢੰਡ ਪਿੰਡ ਦਾ ਇਤਿਹਾਸ | Dhand Village History

ਢੰਡ ਪਿੰਡ ਦਾ ਇਤਿਹਾਸ | Dhand Village History

ਢੰਡ ਸਥਿਤੀ  : ਤਹਿਸੀਲ ਅੰਮ੍ਰਿਤਸਰ ਦਾ ਪਿੰਡ ਢੰਡ, ਛੇਹਰਟਾ-ਝਬਾਲ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਛੇਹਰਟਾ ਤੋਂ 10 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਾਬਾ ਸ਼ੇਖ ਫਰੀਦ ਦੇ ਸਮਕਾਲੀ ਸਾਈਂ ਫਕਰ ਦੀ ਮਜ਼ਾਰ ਦੇ ਆਲੇ ਦੁਆਲੇ ਵੱਸਿਆ ਹੋਇਆ ਹੈ। ਇਸਦਾ ਨਾਂ ਡੂੰਘੇ ਛੱਪੜ ਤੋਂ ਢੰਡ ਪਿਆ। ਗੁਰੂ … Read more