ਜੈਜੋਂ ਪਿੰਡ | Jaijon Village

ਜੈਜੋਂ ਪਿੰਡ | Jaijon Village

ਉੱਜੜੇ ਸ਼ਹਿਰ ਦੇ ਮਾਤਮ ਦਾ ਨਾਂਅ ਹੈ : ਜੈਜੋਂ ਕਦੇ ਘੁੱਗ ਵਸਦੇ ਮਾਣਮੱਤੇ ਸ਼ਹਿਰ ਦਾ ਇਸ ਨਾਲੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ. ਹੈ ਕਿ ਜੋ ਕਦੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਸੀ. ਦਾ ਨਾਂਅ ਕੁਝ ਦੁਕੀਆਨੂਸੀ ਕਿਸਮ ਦੇ ਲੋਕ ਸਵੇਰੇ ਉੱਠਦਿਆਂ ਇਸ ਕਰਕੇ ਹੀ ਨਾ ਲੈਣ ਕਿ ਇੰਜ ਕਰਿਆਂ ਸਾਰਾ ਦਿਨ ਰੋਟੀ ਨਸੀਬ … Read more

ਲੰਗੇਰੀ ਪਿੰਡ | Langeri Village

ਲੰਗੇਰੀ ਪਿੰਡ | Langeri Village

ਕਦੇ ਗ਼ਦਰੀ ਬਾਬਿਆਂ ਦੀ ਪਨਾਹਗਾਹ ਸੀ : ਲੰਗੇਰੀ ਕੁਝ ਲੋਕ ਸਿਰਫ਼ ਇਤਿਹਾਸ ਪੜ੍ਹਦੇ ਨੇ ਤੇ ਕੁਝ ਲੋਕ ਉਹ ਹੁੰਦੇ ਨੇ, ਜਿਹੜੇ ਇਤਿਹਾਸ ਸਿਰਜਦੇ ਨੇ, ਪਰ ਇਤਿਹਾਸ ਸਦਾ ਉਹੀ ਲੋਕ ਰਚਦੇ ਹਨ ਜੋ ਸਮੇਂ ਅਤੇ ਆਮ ਲੋਕਾਂ ਤੋਂ ਵੱਖ ਹੋ ਕੇ ਕੁਝ ਕਰ ਜਾਂਦੇ ਨੇ। ਕਿਸੇ ਪਿੰਡ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਉਹ … Read more

ਧਾਮੀਆਂ ਪਿੰਡ | Dhamian Village

ਧਾਮੀਆਂ ਪਿੰਡ | Dhamian Village

ਬੱਬਰਾਂ ਦਾ ਬੁੰਗਾ : ਧਾਮੀਆਂ ਅਜ਼ਾਦੀ ਸੰਗਰਾਮ ਦੀ ਸਿਰਲੱਥ ਬੱਬਰ ਅਕਾਲੀ ਲਹਿਰ, ਜਿਹੜੀ ਗ਼ਦਰ ਲਹਿਰ ਦੀ ਪੂਰਕ ਸੀ, ਦਰਅਸਲ ਜਿਸ ਨੂੰ ਸ਼ੁਰੂ ਕਰਨ ਵਾਲੇ ਦੀ ਬਦੇਸ਼ੋਂ ਪਰਤੇ ਗ਼ਦਰੀ ਜਾਂ ਗ਼ਦਰ ਲਹਿਰ ਤੋਂ ਪ੍ਰਭਾਵਿਤ ਸੂਰਮੇ ਸਨ, ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਉਪ ਤਹਿਸੀਲ ਹਰਿਆਣਾ ਦੇ ਪਿੰਡ ਧਾਮੀਆਂ ਕਲਾਂ, ਜਿਹੜਾ ਪ੍ਰਾਚੀਨ ਨਗਰ ਸ਼ਾਮਚੁਰਾਸੀ ਤੋਂ ਉੱਤਰ ਵੱਲ ਦੋ ਕੁ … Read more

ਬਜਵਾੜਾ ਪਿੰਡ | Bajwara Village

ਬਜਵਾੜਾ ਪਿੰਡ | Bajwara Village

ਆਪਣੇ ਆਗੋਸ਼ ਵਿੱਚ ਬੜਾ ਕੁਝ ਲੁਕੋਈ ਬੈਠਾ ਹੈ : ਬਜਵਾੜਾ ਚੀਨੀ ਯਾਤਰੀ ਹਿਊਨਸਾਂਗ, ਜਿਸ ਨੇ ਸੰਨ 629 ਤੋਂ 645 ਈਸਵੀ ਤੱਕ ਭਾਰਤ ਦਾ ਭ੍ਰਮਣ ਕੀਤਾ, ਯਾਤਰਾ ਦੇ ਪਹਿਲੇ ਪੜਾਅ ਵਿੱਚ ਹੀ ਇੱਧਰ ਆਇਆ। ਜਲੰਧਰ ਜਾਂਦਿਆਂ ਦੁਆਬੇ ਦੇ ਜਿਨ੍ਹਾਂ ਦੋ ਮਹੱਤਵਪੂਰਨ ਨਗਰਾਂ ਦਾ ਉਸ ਜ਼ਿਕਰ ਕੀਤਾ ਉਹ ਹਨ ਮਾਹਿਲਪੁਰ ਤੇ ਬਜਵਾੜਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਇਹ ਦੋਵੇਂ … Read more

ਜੱਸੋਵਾਲ ਪਿੰਡ | Jassowal Village

ਜੱਸੋਵਾਲ ਪਿੰਡ | Jassowal Village

ਜਿੱਥੇ ਬੱਬਰਾਂ ਦੀ ਹਾਈ ਕੋਰਟ ਹੁੰਦੀ ਸੀ : ਜੱਸੋਵਾਲ ਜਦ ਬੱਬਰ ਅਕਾਲੀਆਂ ਦੇ ਵਿਰੁੱਧ ਲਾਹੌਰ ਵਿਖੇ ਪਹਿਲਾ ਬਗਾਵਤੀ ਕੇਸ ਚੱਲ ਰਿਹਾ ਸੀ ਤਾਂ ਦਾ ਟ੍ਰਿਬਿਊਨ ਲਾਹੌਰ ਆਪਣੇ 6 ਅਕਤੂਬਰ 1923 ਦੇ ਅੰਕ ਸਫਾ ਐਸ ਚੱਲ ਰਿਹਾ ਹੈ ਕਿ ਖੱਬਰਾਂ ਦੀ ਹਾਈ ਕੋਰਟ-ਜੱਸੋਵਾਲ ਤੋਂ 21 ਸਤੰਬਰ 1922 ਨੂੰ ਜਾਰੀ ਲਿਖਦਾ ਪਰ ਦੋਆਬਾ ਲੀਫਲੈਟ ਵਿੱਚ ਇਹ ਗੱਲ … Read more

ਮੁਗੋਵਾਲ ਪਿੰਡ | Mugowal Village

ਮੁਗੋਵਾਲ ਪਿੰਡ | Mugowal Village

ਗ਼ਦਰੀ ਬਾਬੂ ਮੰਗੂ ਰਾਮ ਦਾ ਪਿੰਡ : ਮੁਗੋਵਾਲ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ਵਿੱਚ ਲਿਖਤੀ ਨਹੀਂ ਮਿਲਦਾ। ਹਾਂ, ਕਿਤੇ-ਕਿਤੇ ਇਤਿਹਾਸ ਦੀਆਂ ਕਿਤਾਬਾਂ ਜਾਂ ਗਜ਼ਟੀਅਰਾਂ ਜਾਂ ਲੋਕ-ਕਥਾਵਾਂ ਤੇ ਸੱਭਿਆਚਾਰ ਵਿੱਚ ਸਥਾਨਕ ਇਤਿਹਾਸ ਦੇ ਇਸ਼ਾਰੇ ਤਾਂ ਮਿਲਦੇ ਹਨ, ਪਰ ਬੱਝਵੇਂ ਰੂਪ ‘ਚ ਨਾ ਮਿਲਣ ਦੇ ਵੀ ਕਈ ਕਾਰਨ … Read more

ਬੰਬੇਲੀ ਪਿੰਡ | Babeli Village

ਬੰਬੇਲੀ ਪਿੰਡ | Babeli Village

ਸਿੱਖ ਮਿਸਲਾਂ ਦਾ ਜਾਇਆ ਪਿੰਡ : ਬੰਬੇਲੀ ਬੰਬੇਲੀ ਪਿੰਡ ਦੀ ਬਾਤ ਪਾਉਣੀ ਹੋਵੇ ਤਾਂ ਗੱਲ ਤੋਰਨੀ ਪਊ ਅਠਾਰ੍ਹਵੀਂ ਸਦੀ ਦੇ ਲੱਗਭਗ ਪਹਿਲੇ ਅੱਧ ਤੋਂ ਜ਼ਰਾ ਕੁ ਪਹਿਲਾਂ ਦੀ। ਉਦੋਂ ਦੀ ਜਦ ਪੁਰਾਣਾ ਮਹਾਂ-ਪੰਜਾਬ ਚਾਰ ਮੁੱਖ ਲੜਾਕੂ ਧਿਰਾਂ ਮੁਗ਼ਲਾਂ, ਮਰਹੱਟਿਆਂ, ਸਿੱਖਾਂ ਅਤੇ ਪਠਾਣਾਂ ਦਾ ਯੁੱਧ ਖੇਤਰ ਬਣਿਆ ਹੋਇਆ ਸੀ। ਮਰਹੱਟਿਆਂ ਅਤੇ ਮੁਗ਼ਲਾਂ ਪਾਸ ਬਕਾਇਦਾ ਬੱਝਵਾਂ ਰਾਜ … Read more

ਮਾਹਿਲਪੁਰ ਪਿੰਡ | Mahilpur Village

ਮਾਹਿਲਪੁਰ ਪਿੰਡ | Mahilpur Village

ਇੰਜ ਵਸਿਆ ਸੀ : ਮਾਹਿਲਪੁਰ ਮਾਹਿਲਪੁਰ ਸ਼ਿਵਾਲਿਕ ਦੇ ਪੈਰਾਂ ਵਿੱਚ ਹੁਸ਼ਿਆਰਪੁਰ ਤੋਂ 22 ਕਿਲੋਮੀਟਰ, ਚੰਡੀਗੜ੍ਹ ਸ਼ਾਹਰਾਹ ਉੱਤੇ ਤਹਿਸੀਲ ਗੜ੍ਹਸ਼ੰਕਰ ਪੰਜਾਬ ਦਾ ਇੱਕ ਉੱਘਾ ਪਿੰਡ ਨੁਮਾ ਕਸਬਾ ਹੈ। ਜ਼ਿਲਾ ਹੁਸ਼ਿਆਰਪੁਰ ਦਾ ਉੱਘਾ ਬਲਾਕ ਇਹ ਮਾਹਿਲਪੁਰ ਹੁਣ ਕਸਬੇ ਤੋਂ ਸ਼ਹਿਰੀ ਦਿੱਖ ਅਖਤਿਆਰ ਕਰ ਲੈਣ ਵੱਲ ਤੇਜ਼ੀ ਨਾਲ ਤੁਰ ਪਿਆ ਹੈ। ਜ਼ਿਲ੍ਹਾ ਜਲੰਧਰ ਦੀ ਪੂਰਬੀ ਗੁੱਠ ਤੋਂ ਲੈ … Read more

ਹਿਆਤਪੁਰ ਰੁੜਕੀ ਪਿੰਡ | Hayatpur Rurki Pind

ਹਿਆਤਪੁਰ ਰੁੜਕੀ ਪਿੰਡ | Hayatpur Rurki Pind

ਜਿੱਥੋਂ ਬੱਬਰਾਂ ਦੀ ਦੂਜੀ ਸਫਰੀ ਪ੍ਰੈਸ ਨੇ ਸਦੀਵੀ ਉਡਾਰੀ ਮਾਰੀ : ਹਿਆਤਪੁਰ ਰੁੜਕੀ ਰੱਗ-ਏ-ਅਜ਼ਾਦੀ ਤਹਿਰੀਕ ਦੇ ਸਿਰਲੱਥ ਸੁਰਮੇ ਸਾਥੀ ਮਿਲਖਾ ਸਿੰਘ ਪੰਡੋਰੀ: ਸਿਰ ਆ ਪੌਣੀ ਪੁਸਤਕ ‘ਬੱਬਰ ਅਕਾਲੀ ਲਹਿਰ ਦਾ ਇਤਿਹਾਸ” ਦੇ ਪੰਨਾ 394 ਉੱਤੇ ਜਲਦ ਬੱਧ ਕਰਦਾ ਹੈ- ”ਬਾਬੂ ਸੰਤਾ ਸਿੰਘ ਦੀ ਗ੍ਰਿਫਤਾਰੀ ਵੇਲੇ ਡਾਇਰੀ ਪੁਲਿਸ ਦੇ ਹੱਤ ਜਾਵਈ। ਨਤੀਜੇ ਵਜੋਂ ਹੋਰ ਗ੍ਰਿਫਤਾਰੀਆਂ ਹੋਈਆਂ। … Read more

ਗਵੱਈਏ ਗੁਲਾਮ ਮੁਹੰਮਦ ਦਾ ਪਿੰਡ ਬਾੜੀਆਂ ਕਲਾਂ | Baria kalan Village

ਬਾੜੀਆਂ ਕਲਾਂ ਪਿੰਡ | Badia kalan Village

ਗਵੱਈਏ ਗੁਲਾਮ ਮੁਹੰਮਦ ਦਾ ਪਿੰਡ : ਬਾੜੀਆਂ ਕਲਾਂ ਮੁਸਲਮਾਨਾਂ ਦੇ ਤੇਲੀ, ਕਸਾਈ, ਮੋਚੀ, ਕੰਜਰ, ਭਰਾਈ, ਅਰਾਈ, ਪਾਲੀ,ਜੁਲਾਹੇ, ਰੰਗਰੇਜ਼, ਨਿਲਾਰੀ, ਲਲਾਰੀ ਤੇ ਮੁਗ਼ਲਾਂ ਦੇ ਨਾਲ-ਨਾਲ ਭਲੇ ਵਕਤਾਂ ਵਿੱਚ ਕਦੇ ਬਾੜੀਆਂ ਕਲਾਂ ਵਿਖੇ 36 ਬਰਾਦਰੀਆਂ ਵਸਦੀਆਂ ਸਨ, ਜੋ ਕਿਸੇ ਪਿੰਡ ਲਈ ਬਹੁਤ ਹੀ ਮਾਣ ਵਾਲੀ ਗੱਲ ਸੀ। ਇਹ ਗੱਲ ਸ਼ਾਹਦੀ ਇਹ ਵੀ ਭਰਦੀ ਹੈ ਕਿ ਇਹ ਪਿੰਡ … Read more