ਸਹੋਤੇ ਜੱਟਾਂ ਦਾ ਵਸਾਇਆ ਪਿੰਡ ਬਾੜੀਆਂ ਕਲਾਂ | Baria kalan Village
ਸਹੋਤੇ ਜੱਟਾ ਦਾ ਵਸਾਇਆ: ਬਾੜੀਆਂ ਕਲਾਂ ਤੀਹ ਪੈਂਤੀ ਸਾਲਾਂ ਤੋਂ ਅਕਸਰ ਹੀ ਰੋਜ਼ਾਨਾ ਪੰਜ-ਛੇ ਵਾਰ ਇੱਕ ਨਾਂਅ ਰੇਡੀਓ ਤੋਂ ਸੁਣੀਦਾ ਹੈ- ‘ਬਾੜੀਆਂ ਕਲਾਂ ਸੇ ਬੂਟੀ ਰਾਮ ਹਾਂਡਾ’, ਸਰੋਤਿਆਂ ਨੂੰ ਇਵੇਂ ਲੱਗਦਾ ਹੈ, ਜਿਵੇਂ ਬਾੜੀਆਂ ਕਲਾਂ ਤੇ ਸ੍ਰੀ ਬੂਟੀ ਰਾਮ ਹਾਂਡਾ ਇੱਕ ਪਿੰਡ ਤੇ ਇੱਕ ਬੰਦਾ ਨਾ ਹੋ ਕੇ ਇੱਕੋ ਸਿੱਕੇ ਦੇ ਦੋ ਪਾਸੇ ਹੋਣ ਰੂਹ … Read more