Patiala City History | ਪਟਿਆਲਾ ਸ਼ਹਿਰ ਦਾ ਇਤਿਹਾਸ

Patiala City History | ਪਟਿਆਲਾ ਸ਼ਹਿਰ ਦਾ ਇਤਿਹਾਸ

ਪੰਜਾਬ -ਇਕ ਇਤਿਹਾਸਕ ਸਰਵੇਖਣ ਸੰਨ 1947 ਵਿਚ ਪੰਜਾਬ ਦੀ ਵੰਡ ਨਾਲ ਪੰਜਾਬ ਦੇ ਦੋ ਭਾਗ ਹੋ ਗਏ : ਪੱਛਮੀ ਪੰਜਾਬ (ਪਾਕਿਸਤਾਨ) ਅਤੇ ਪੂਰਬੀ ਪੰਜਾਬ (ਭਾਰਤ) ! ਪਰ ਪਰਾਚੀਨ ਸਮੇਂ ਤੋਂ ਹੀ ਪੰਜਾਬ ਸਿੰਧ ਤੋਂ ਲੈ ਕੇ ਜਮਨਾ ਤਕ ਮੰਨਿਆ ਜਾਂਦਾ ਰਿਹਾ ਹੈ । ਇਸ ਲਈ ਇਸ ਪ੍ਰਦੇਸ਼ ਦਾ ਇਤਿਹਾਸ ਸੰਨ 1947 ਤਕ ਸਮੁੱਚੇ ਪੰਜਾਬ ਦਾ … Read more

Hoshiarpur City History | ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸ

Hoshiarpur City History | ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸ

ਹੁਸ਼ਿਆਰਪੁਰ ਅੰਗਰੇਜ਼ਾਂ ਦੇ ਆਉਣ ਨਾਲ ਵਧਿਆ-ਫੁਲਿਆ ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ। ਆਈਨ-ਏ ਅਕਬਰੀ ਵਿੱਚ ਇਸ ਸ਼ਹਿਰ ਦਾ ਕੋਈ ਜ਼ਿਕਰ ਨਹੀਂ। ਉਸ ਸਮੇਂ ਇਹ ਬਜਵਾੜਾ ਮਹਾਲ (ਜ਼ਿਲ੍ਹਾ) ਦਾ ਹੀ ਹਿੱਸਾ ਸੀ। ਇੱਕ ਵਿਚਾਰ ਇਹ ਹੈ ਕਿ ਇਹ ਸ਼ਹਿਰ ਹਰਿਗੋਬਿੰਦ ਅਤੇ ਰਾਮ ਚੰਦ ਨਾਂਅ ਦੇ ਦੋ ਦੀਵਾਨਾਂ ਨੇ ਸ਼ਹਿਨਸ਼ਾਹ ਮੁਹੰਮਦ ਤੁਗਲਕ ਦੇ ਸਮੇਂ ਆਬਾਦ … Read more

Jalandhar City History | ਜਲੰਧਰ ਦਾ ਇਤਿਹਾਸ

Jalandhar City History | ਜਲੰਧਰ ਦਾ ਇਤਿਹਾਸ

ਜਲੰਧਰ ਇਤਿਹਾਸਕ-ਮਿਥਿਹਾਸਕ ਪਿਛੋਕੜ ਜਨਰਲ ਕਨਿੰਘਮ ਨੇ ਪਦਮ ਪੁਰਾਣ ਦੇ ਹਵਾਲੇ ਨਾਲ ਲਿਖਿਆ ਹੈ ਕਿ ਰਾਵੀ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਦਾ ਨਾਂਅ ਜਲੰਧਰ ਸੀ, ਜਿਹੜਾ ਕਿ ਦੈਂਤ ਰਾਜਾ ਦਾਨਵ ਜਲੰਧਰ ਦੇ ਨਾਂਅ ‘ਤੇ ਪਿਆ। ਮੁਸਲਮਾਨਾਂ ਦੇ ਹਮਲਿਆਂ ਤੋਂ ਪਹਿਲਾਂ ਦੀ ਜਲੰਧਰ ਦੀ ਤਵਾਰੀਖ ਮਿਥਿਹਾਸਕ ਹੀ ਹੈ, ਜਿਸ ਅਨੁਸਾਰ ਜਲੰਧਰ ਨਾਂਅ ਦਾ ਦੈਂਤ ਐਡਾ ਵੱਡਾ ਸੀ … Read more

Padhiana Village History | ਪਧਿਆਣਾ ਪਿੰਡ ਦਾ ਇਤਿਹਾਸ

Padhiana Village History | ਪਧਿਆਣਾ ਪਿੰਡ ਦਾ ਇਤਿਹਾਸ

ਪਧਿਆਣਾ ਪਿੰਡ ਪਧਿਆਣਾ ਜਲੰਧਰ ਜ਼ਿਲ੍ਹੇ ਦੀ ਹੱਦ ਬਸਤ ਨੰ: 67 ਹੈ ਅਤੇ ਇਸ ਦਾ ਰਕਬਾ ਜ਼ਮੀਨ 793 ਹੈਕਟੇਅਰ ਹੈ। ਇਸ ਪਿੰਡ ਨੂੰ ਪਹੁੰਚਣ ਲਈ ਆਦਮਪੁਰ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਨਹਿਰ ਤੇ ਪੰਜ ਕੁ ਮੀਲ ਤੇ ਜਾ ਕੇ ਪਿੰਡ ਕਾਲਰਾ ਤੋਂ ਸੜਕ ਮੁੜਦੀ ਹੈ। ਨਹਿਰ ਤੋਂ ਸੜਕ ਚੜ੍ਹਦੇ ਪਾਸੇ ਨੂੰ ਮੁੜਦੀ ਹੈ ਤੇ ਇਹ ਪਿੰਡ … Read more

Ghureyal Village History | ਘੁੜਿਆਲ ਪਿੰਡ ਦਾ ਇਤਿਹਾਸ

Ghureyal Village History | ਘੁੜਿਆਲ ਪਿੰਡ ਦਾ ਇਤਿਹਾਸ

ਘੁੜਿਆਲ ਪਿੰਡ ਘੁੜਿਆਲ ਜਲੰਧਰ ਜ਼ਿਲ੍ਹੇ ਦੀ ਹੱਦ ਬਸਤ ਨੰ: 60 ਹੈ ਅਤੇ ਇਸ ਦਾ ਰਕਬਾ ਜ਼ਮੀਨ 241 ਹੈਕਟੇਅਰ ਹੈ। ਇਹ ਪਿੰਡ ਹੁਸ਼ਿਆਰਪੁਰ-ਜਲੰਧਰ ਸੜਕ ਤੇ ਪਿੰਡ ਕਠਾਰ ਤੋਂ ਦੋ ਕੁ ਮੀਲ ਦੱਖਣ ਵਲ ਸਥਿਤ ਹੈ। ਇਹ ਪਿੰਡ ਭੱਟੀ ਅਤੇ ਪੁਆਰ ਗੋਤ ਦੇ ਰਾਜਪੂਤਾਂ ਦੀ ਮਾਲਕੀ ਹੈ। ਭੱਟੀ ਗੋਤ ਦਾ ਮੁੱਢ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਤੋਂ ਸ਼ੁਰੂ … Read more

Lutera Khurd Village History | ਲੁਟੇਰਾ ਖੁਰਦ ਪਿੰਡ ਦਾ ਇਤਿਹਾਸ

Lutera Khurd Village History | ਲੁਟੇਰਾ ਖੁਰਦ ਪਿੰਡ ਦਾ ਇਤਿਹਾਸ

ਲੁਟੇਰਾ ਖੁਰਦ ਇਸ ਪਿੰਡ ਦੇ ਆਬਾਦ ਹੋਣ ਬਾਰੇ ਅਤੇ ਇਸ ਦਾ ਨਾਂਅ ਲੁਟੇਰਾ ਖੁਰਦ ਪੈਣ ਬਾਰੇ ਦੰਦ ਕਥਾ ਚਲੀ ਆਉਂਦੀ ਹੈ ਕਿ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ (1595-1644 ਏ.ਡੀ.) ਜੀ ਤੇ ਜਲੰਧਰ ਦੇ ਹਾਕਮ ਨੇ ਫਗਵਾੜਾ ਤੋਂ ਦੋ ਕੁ ਮੀਲ ਉੱਤਰ ਵੱਲ ਦੇ ਪਿੰਡ ਪਲਾਹੀ ਲਾਗੇ ਹਮਲਾ ਕਰ ਦਿੱਤਾ। ਉਸ ਸਮੇਂ ਲੁਟੇਰੇ ਦੋਨਾਂ ਫੌਜਾਂ ਦੇ … Read more

Daroli Kalan Village History | ਡਰੋਲੀ ਕਲਾਂ ਪਿੰਡ ਦਾ ਇਤਿਹਾਸ

Daroli Kalan Village History | ਡਰੋਲੀ ਕਲਾਂ ਪਿੰਡ ਦਾ ਇਤਿਹਾਸ

ਡਰੋਲੀ ਕਲਾਂ ਕਦੇ ਕੇਂਦਰ ਰਿਹਾ ਹੈ ਦੋਆਬੇ ‘ਚ ਹੁੰਦੀ ਰਾਜਸੀ ਸਰਗਰਮੀ ਦਾ ਪਿੰਡ ਪਿੰਡ ਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਦਾ ਹੱਦਬਸਤ ਨੰਬਰ 65 ਹੈ ਅਤੇ ਕਰਬਾ 1212 ਹੈਕਟੇਅਰ ਹੈ। ਇਹ ਪਿੰਡ ਕਸਬਾ ਆਦਮਪੁਰ ਤੋਂ 9 ਕਿਲੋਮੀਟਰ ਪੂਰਬ ਵੱਲ ਹੈ। ਇਸ ਪਿੰਡ ਦੇ ਮੋਢੀ ਜੰਮੂ ਰਿਆਸਤ ਦੇ ਰਾਜ ਘਰਾਣੇ ਵਿੱਚੋਂ ਸਨ । ਜਦੋਂ ਜੰਮੂ ਦਾ ਰਾਜ ਸ੍ਰੀਨਗਰ … Read more

Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

ਅਲਾਵਲਪੁਰ ਪਠਾਣਾਂ ਦਾ ਵਸਾਇਆ ਹੋਇਆ ਪਿੰਡ ਇਸ ਕਸਬੇ ਦੇ ਮੁੱਢ ਬੱਝਣ ਬਾਰੇ ਪੰਜਾਬ ਦੀ ਜੋਗਰਾਫਯਾਈ ਤਵਾਰੀਖ ਦੇ ਕਰਤਾ ਬੂਟੇ ਸ਼ਾਹ ਨੇ ਆਪਣੀ ਪੁਸਤਕ ਦੇ ਪੰਨਾ 21 ‘ਤੇ ਲਿਖਿਆ ਹੈ- “ਅਲਾਉਲਪੁਰ ਪਠਾਣਾਂ ਦਾ ਸ਼ਹਿਰ ਹੈ। ਉਹ ਅਲਾਉਲ ਖਾਂ ਦੇ ਬਾਪ ਦਲਾਉਰ ਖਾਂ ਦਾ ਬਣਾਇਆ ਹੋਇਆ ਹੈ ਅਤੇ ਦਲਾਉਰ ਖਾਂ ਨੇ ਇਸ ਸ਼ਹਿਰ ਦਾ ਨਾਂਅ ਆਪਣੇ ਪੁੱਤਰ … Read more

Paldi Village History | ਪਾਲਦੀ ਪਿੰਡ ਦਾ ਇਤਿਹਾਸ

Paldi Village History | ਪਾਲਦੀ ਪਿੰਡ ਦਾ ਇਤਿਹਾਸ

ਪਾਲਦੀ ਦੇਸ਼ ਭਗਤਾਂ ਤੇ ਸੰਗਰਾਮੀਆਂ ਦਾ ਪਿੰਡ ਪਿੰਡ ਪਾਲਦੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦਬਸਤ ਨੰਬਰ 99 ਅਤੇ ਰਕਬਾਜ਼ਮੀਨ 207 ਹੈਕਟੇਅਰ ਹੈ। ਇਹ ਮਾਹਿਲਪੁਰ ਤੋਂ ਫਗਵਾੜੇ ਨੂੰ ਜਾਣ ਵਾਲੀ ਸੜਕ ‘ਤੇ ਤਿੰਨ ਕੁ ਮੀਲ ‘ਤੇ ਹੈ। ਇਹ ਪਿੰਡ ਪਹਿਲਾਂ ਬੈਂਸ ਗੋਤ ਦੇ ਜੱਟਾਂ ਨੇ ਆਬਾਦ ਕੀਤਾ ਸੀ,ਪਰ ਸਮਾਂ ਪਾ ਕੇ ਮਿਨਹਾਸ ਗੋਤ ਦੇ ਰਾਜਪੂਤਾਂ ਨੇ ਆਦਮਪੁਰ ਹਵਾਈ … Read more

Bhungarni Village History | ਭੁੰਗਰਨੀ ਪਿੰਡ ਦਾ ਇਤਿਹਾਸ

Bhungarni Village History | ਭੁੰਗਰਨੀ ਪਿੰਡ ਦਾ ਇਤਿਹਾਸ

ਭੁੰਗਰਨੀ ਕਰਾਂਤੀਕਾਰੀ ਦੇਸ਼ ਭਗਤਾਂ ਦਾ ਪਿੰਡ ਪਿੰਡ ਭੁੰਗਰਨੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਬਸਤ ਨੰਬਰ 283 ਹੈ। ਇਸ ਦਾ ਰਕਬਾ 491 ਹੈਕਟੇਅਰ ਹੈ। ਹੁਸ਼ਿਆਪੁਰ ਜ਼ਿਲ੍ਹੇ ਦੇ ਵੱਡੇ ਅਤੇ ਮਸ਼ਹੂਰ ਪਿੰਡਾਂ ਵਿੱਚੋਂ ਇਹ ਇੱਕ ਕਰਾਂਤੀਕਾਰੀ ਦੇਸ਼ ਭਗਤਾਂ ਦਾ ਪਿੰਡ ਹੈ। ਇਸ ਪਿੰਡ ਬਾਰੇ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 919 ‘ਤੇ ਲਿਖਿਆ ਹੈ “ਜ਼ਿਲ੍ਹਾ ਅਤੇ … Read more