Ajnoha Village History | ਅਜਨੋਹਾ ਪਿੰਡ ਦਾ ਇਤਿਹਾਸ
ਅਜਨੋਹਾ ਅਕਾਲੀ ਫੂਲਾ ਸਿੰਘ ਦਾ ਪਿੰਡ ਪਿੰਡ ਅਜਨੋਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦਬਸਤ ਨੂੰ 52, ਕਰਬਾ 563 ਹੈਕਟੇਅਰ, ਬਲਾਕ ਮਾਹਿਲਪੁਰ ਅਤੇ ਤਹਿਸੀਲ ਗੜ੍ਹਸ਼ੰਕਰ ਵਿੱਚ ਪੈਂਦਾ ਹੈ। ਦੁਆਬਾ ਬਿਸਤ ਜਲੰਧਰ ਵਿੱਚ ਪਰਮਾਰ ਰਾਜਪੂਤਾਂ ਦਾ ਇਹ ਮੋਢੀ ਪਿੰਡ ਹੈ। ਇਸ ਪਿੰਡ ਵਿੱਚੋਂ ਪਰਮਾਰ ਗੋਤ ਦੇ ਬਾਰਾਂ ਪਿੰਡ ਬੱਝੇ, ਜਿਸ ਕਰਕੇ ਇਨ੍ਹਾਂ ਪਿੰਡਾਂ ਨੂੰ ਬਾਰ੍ਹਾ ਕਿਹਾ ਜਾਂਦਾ ਹੈ। ਇਸ … Read more