Kumhar Caste History | ਘੁਮਿਆਰ, ਪਰਜਾਪਤਿ ਜਾਤ ਦਾ ਇਤਿਹਾਸ
ਪੁਰਾਣੇ ਸਮਿਆਂ ਵਿਚ ਘੁਮਿਆਰਾਂ ਦਾ ਧੰਦਾ ਬੜਾ ਅਹਿਮ ਸੀ ਜਦ ਇਹ ਖੂਹ ਦੀਆਂ ਟਿੰਡਾਂ, ਘੜੇ, ਘੜੀਆਂ, ਸੁਰਾਹੀਆਂ, ਤੋੜੀਆਂ, ਚਾਟੀਆਂ, ਦੀਵੇ, ਕਾੜ੍ਹਨੇ (ਦੁੱਧ ਕਾੜ੍ਹਨ ਵਾਲੇ) ਕੁੱਜੇ, ਛਕਾਲੇ ਆਦਿ ਪੱਥ ਕੇ, ਭੱਠੀਆਂ ਵਿਚ ਪਕਾ ਕੇ ਪਿੰਡਾਂ ਵਿਚ ਗਧੇ ‘ਤੇ ਜਾਂ ਗੱਡੇ ਉੱਪਰ ਲੱਦਕੇ ਵੇਚਦਾ ਸੀ। ਇਨ੍ਹਾਂ ਭਾਂਡਿਆਂ ਬਦਲੇ ਅਨਾਜ ਦਿੱਤਾ ਜਾਂਦਾ ਸੀ ਅਤੇ ਪੈਸੇ ਘੱਟ। ਘਰ ਪੱਕੇ … Read more