Maharaja Sher Singh | ਮਹਾਰਾਜਾ ਸ਼ੇਰ ਸਿੰਘ

Maharaja Sher Singh | ਮਹਾਰਾਜਾ ਸ਼ੇਰ ਸਿੰਘ

ਜੀਵਨ ਬ੍ਰਿਤਾਂਤ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਸ਼ੇਰ ਸਿੰਘ, ਸ਼ੇਰਿ ਪੰਜਾਬ, ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਸ਼ਹਿਜ਼ਾਦਾ ਸੀ, ਜਿਸ ਦਾ ਜਨਮ 4 ਦਸੰਬਰ ਸੰਨ 1807 ਈ: ਨੂੰ ਮਹਾਰਾਣੀ ਮਹਿਤਾਬ ਕੌਰ ਜੀ ਦੀ ਕੁੱਖ ਤੋਂ ਹੋਇਆ ।2 ਇਹ ਮੰਗਲ-ਮਈ ਖ਼ਬਰ ਜਦ ਮਹਾਰਾਣੀ ਦੀ ਇਕ ਦਾਸੀ ‘ਦੇਸਾਂ’ ਨਾਮੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਹੁੰਚਾਈ ਤਾਂ ਸਿੰਘ ਸਾਹਿਬ ਦੀ … Read more

Sardarni Sada Kaur | ਸਰਦਾਰਨੀ ਸਦਾ ਕੌਰ

Sardarni Sada Kaur | ਸਰਦਾਰਨੀ ਸਦਾ ਕੌਰ

1. ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਇਕ ਇਤਿਹਾਸਕ ਸ਼ਹਿਰ ਹੈ । ਇਸਦੇ ਉਜੜੇ ਬਾਗ਼, ਬਾਗ਼ਾਂ ਦੀਆਂ ਢੱਠੀਆਂ ਚੌੜੀਆਂ ਤੇ ਉੱਚੀਆਂ ਚਾਰ-ਦੀਵਾਰੀਆਂ, ਨਿੱਕੀ ਇੱਟ ਦੇ ਮਕਾਨ ਤੇ ਦਰਵਾਜ਼ੇ ਅੱਧ ਪੁਰੇ ਤੇ ਅੱਧ-ਸੁੱਕੇ ਤਾਲਾਬ ਇਸ ਦੀ ਗੁਵਾਚੀ ਰਾਜਸੀ ਸ਼ਾਨ ਦੀਆਂ ਅਮਰ ਨਿਸ਼ਾਨੀਆਂ ਹਨ। ਉਹ ਨਿਸ਼ਾਨੀਆਂ ਜੋ, ਅੱਜ ਇਕ ਵਿਧਵਾ ਦੀ ਤਰ੍ਹਾਂ ਬੇ-ਦਿਲ ਹੋਈਆਂ ਅਤੇ ਨਿਰਾਸਤਾ ਦੀ ਚੱਕੀ ਵਿਚ ਪਿਸੀਆਂ … Read more

Akali Phula Singh | ਅਕਾਲੀ ਫੂਲਾ ਸਿੰਘ

Akali Phula Singh | ਅਕਾਲੀ ਫੂਲਾ ਸਿੰਘ

ਅਕਾਲੀ ਜੀ ਦੀ ਪਹਿਲੀ ਵਿਥਿਆ ਕੱਲਰ ਵਿਚ ਕੰਵਲ ਦਾ ਉਪਜ ਪੈਣਾ ਇਕ ਅਚੰਭੇ ਵਾਲੀ ਗੱਲ ਹੈ, ਪਰ ਲਾਲ ਸਦਾ ਲੁਕੇ ਛਿਪੇ ਪਰਬਤਾਂ ਵਿਚੋਂ ਹੀ ਨਿਕਲਦੇ ਹਨ। ਜਿਵੇਂ ਅਪਰਸ ਬਿਦੇਹ ਸਾਈਂ ਲੋਕ ਨਿਰਜਨ ਥਾਵਾਂ ਵਿਖੇ ਹੀ ਆਪਣੇ ਪਿਆਰੇ ਦੇ ਪਿਆਰ ਵਿਚ ਸੁਖ ਮਾਣਦੇ ਹਨ, ਤਿਵੇਂ ਧਰਮਾਤਮਾ, ਸੁਧਾਰਕ ਤੇ ਮਹਾਂ ਪੁਰਖ ਵੀ ਆਪਣੇ ਜਨਮ ਦੀਆਂ ਥਾਵਾਂ ਕਿਨਾਰੇ … Read more

Nawab Kapur Singh | ਨਵਾਬ ਕਪੂਰ ਸਿੰਘ

Nawab Kapur Singh | ਨਵਾਬ ਕਪੂਰ ਸਿੰਘ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ ਜੀ ਦਲਾਂ ਤੇ ਮਿਸਲਾਂ ਦਾ ਬਾਨੀ ਅਤੇ ਸਰਬੱਤ ਖਾਲਸੇ ਦੇ ਦਿਲਾਂ ਦਾ ਬਾਦਸ਼ਾਹ ਜਨਮ ਸੰਮਤ 1754 ਬਿ: ਦਾ ਸੁਭਾਗਾ ਵਰ੍ਹਾ, ਸਿੱਖ ਇਤਿਹਾਸ ਵਿਚ ਸਦਾ ਲਈ ਉਜਾਗਰ ਰਹੇਗਾ । ਇਸੇ ਸਾਲ ਉਸ ਮਹਾਨ ਵਿਅਕਤੀ ਨੇ ਜਨਮ ਲਿਆ, ਜਿਸ ਨੇ ਖਾਲਸਾ ਪੰਥ ਦੇ ਨਾਂ ਨੂੰ, ਸੰਸਾਰ ਪਰ ਸੂਰਜ ਵਤ ਪ੍ਰਕਾਸ਼ਮਾਨ ਕਰ ਦਿੱਤਾ … Read more

Bhai Taru Singh ji | ਭਾਈ ਤਾਰੂ ਸਿੰਘ ਜੀ

Bhai Taru Singh ji | ਭਾਈ ਤਾਰੂ ਸਿੰਘ ਜੀ

ਹਿੰਦੂਆਂ ਦੀ ਨਿਘਰੀ ਦਸ਼ਾ ਤੇ ਖ਼ਾਲਸੇ ਦਾ ਜਨਮ ਤਿਲਕ ਜੰਵੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ ॥੧੩॥ (ਬਚਿਤ੍ਰ ਨਾਟਕ, ਧਿਆਇ ਪੰਜਵਾਂ) ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਦਸਮੇਸ਼ ਜੀ ਰਚਿਤ ਬਚਿਤ੍ਰ ਨਾਟਕ ਦੀਆਂ ਉਪਰਲੀਆਂ ਤੁਕਾਂ ਦੇ ਸਹੀ ਭਾਵ ਨੂੰ ਨਾ ਸਮਝਦੇ ਹੋਏ, ਬਹੁਤ ਸਾਰੇ ਇਤਿਹਾਸਕਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ … Read more

Bhai Mardana ji | ਭਾਈ ਮਰਦਾਨਾ ਜੀ

Bhai Mardana ji | ਭਾਈ ਮਰਦਾਨਾ ਜੀ

ਪਿਛੋਕੜ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਬਰ ਨੇ ਕਾਬਲ ਤੋਂ ਆ ਕੇ ਪੰਜਾਬ ਉੱਤੇ ਹਮਲਾ ਕੀਤਾ। ਇਸ ਹਮਲੇ ਦੇ ਦੌਰਾਨ ਅਤੇ ਉਸ ਤੋਂ ਪਿੱਛੋਂ ਵੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਬਹੁਤ ਬੁਰੀ ਦਸ਼ਾ ਰਹੀ। ਮਾਰ-ਧਾੜ, ਲੁੱਟ-ਖਸੁੱਟ, ਧੀਆਂ-ਭੈਣਾਂ ਦੀ ਬੇਪੱਤੀ, ਬੇਦੋਸ਼ਿਆਂ ਨਾਲ ਜੇਲ੍ਹਾਂ ਭਰਨੀਆਂ, ਲੋਕਾਂ ਦਾ ਘਰੋਂ ਬੇਘਰ ਹੋਣਾ, ਇਸ ਸਾਰੇ ਜ਼ੁਲਮ ਅਤੇ ਜਬਰ … Read more

Babar Akali Lehar | ਬੱਬਰ ਅਕਾਲੀ ਲਹਿਰ

Babar Akali Lehar | ਬੱਬਰ ਅਕਾਲੀ ਲਹਿਰ

ਪਹਿਲਾ ਕਾਂਡ ਪਿਛੋਕੜ  ਪੰਜਾਬ ਦੇ ਇਤਿਹਾਸ ਵਿਚ ਬੱਬਰ ਅਕਾਲੀ ਲਹਿਰ ਖ਼ਾਸ ਮਹਾਨਤਾ ਰੱਖਦੀ ਹੈ। 1921 ਵਿਚ ਦੁਆਬੇ ਵਿਚ ਬੱਬਰ ਅਕਾਲੀ ਲਹਿਰ ਦੇ ਕੁਝ ਕੁਝ ਚਿੰਨ੍ਹ ਪਰਗਟ ਹੋਣੇ ਅਰੰਭ ਹੋ ਗਏ ਸਨ। 1922-23 ਵਿਚ ਇਸ ਦਾ ਉਭਾਰ ਸਿਖਰ ਉੱਤੇ ਸੀ। ਇਸ ਦੇ ਚੱਕਰਵਰਤੀ ਜਥੇ ਸ਼ਸਤਰ ਸਜਾ ਕੇ ਦੁਆਬੇ ਦੇ ਪਿੰਡਾਂ ਵਿਚ ਨਿਧੜਕ ਫਿਰਦੇ ਸਨ। ਹਕੂਮਤ ਵਿਰੁੱਧ … Read more

ਦੇਸ਼ ਦੀ ਆਜ਼ਾਦੀ ਲਈ ਬਗ਼ਾਵਤ ਦੀ ਪਹਿਲੀ ਚਿਣਗ : ਖ਼ਾਲਸਾ ਦੀਵਾਨ ਸੁਸਾਇਟੀ ਹਾਂਗਕਾਂਗ

ਗ਼ਦਰੀਆਂ ਦੀ ਧਰਮ ਆਸਥਾ ਤੇ ਗ਼ਦਰ ਪਾਰਟੀ ਦਾ ਵਿਉਂਤ ਵਿਕਾਸ

ਸਿੱਖ ਕੌਮ ਇਕ ਮਿਹਨਤ ਕਸ਼ ਸਿਰੜੀ, ਸਿਦਕੀ, ਦੇਸ਼ ਭਗਤੀ ਵਿਚ ਰੰਗੀ, ਪਰਉਪਕਾਰੀ, ਬਹਾਦਰ, ਨਿਰਭੈ ਤੇ ਆਪਣੇ ਦੇਸ਼ ਤੇ ਧਰਮ ਲਈ ਮਰ ਮਿੱਟਣ ਵਾਲੀ ਸੰਸਾਰ ਪ੍ਰਸਿੱਧ ਕੌਮ ਹੈ। ਇਸ ਕੌਮ ਦੇ ਹਿੰਮਤੀ ਤੇ ਮਿਹਨਤੀ ਸੂਰਮੇ ਚੰਗੇ ਰੋਜ਼ਗਾਰ ਦੀ ਤਲਾਸ਼ ਤੇ ਚੰਗੇ ਕਮਾਈ ਦੇ ਸਾਧਨ ਜੁਟਾਨ ਲਈ ਅਠਾਰਵੀਂ ਸਦੀ ਦੇ ਅੰਤ ਵਿਚ ਭਾਰਤ ਦੇ ਨੇੜਲੇ ਦੇਸ਼ਾਂ ਵੱਲ … Read more

ਗ਼ਦਰ ਲਹਿਰ ਦੇ ਸੰਦਰਭ ਵਿਚ ਲਹੂ ਭਿੱਜੀਆਂ ਯਾਦਾਂ ਨਾਲ ਜੁੜੀ : ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ

ਗ਼ਦਰ ਲਹਿਰ ਦੇ ਸੰਦਰਭ ਵਿਚ ਲਹੂ ਭਿੱਜੀਆਂ ਯਾਦਾਂ ਨਾਲ ਜੁੜੀ : ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ

ਜਦੋਂ ਕਿਸੇ ਦੇਸ਼ ਨੂੰ ਦੂਜੇ ਦੇਸ਼ ਦੇ ਹਾਕਮ ਗੁਲਾਮੀ ਦੇ ਸੰਗਲਾਂ ਵਿਚ ਜਕੜ ਕੇ ਉਸ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੇ ਮੁਢਲੇ ਹੱਕਾਂ ਤੋਂ ਵਾਂਝੇ ਕਰ ਕੇ ਅਣਮਨੁੱਖੀ ਤੋਰ ਤਰੀਕਿਆਂ ਨਾਲ ਰਾਜ ਕਰਨ ਲੱਗ ਪੈਣ ਤਾਂ ਸੁਭਵਿਕ ਹੀ ਉਥੇ ਵਿਦਰੋਹ ਦੀਆਂ ਸੁਰਾਂ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਜਾਵੇਗਾ। ਲੋਕ ਗੁਲਾਮੀ ਦੇ ਸੰਗਲਾਂ ਨੂੰ ਤੋੜ ਕੇ … Read more

Gadar Lehar in China | ਚੀਨ ਵਿਚ ਪੰਜਾਬੀ ਗ਼ਦਰੀ

ਗ਼ਦਰੀਆਂ ਦੀ ਧਰਮ ਆਸਥਾ ਤੇ ਗ਼ਦਰ ਪਾਰਟੀ ਦਾ ਵਿਉਂਤ ਵਿਕਾਸ

ਚੀਨ ਦਾ ਸ਼ੰਘਾਈ ਉਹ ਸ਼ਹਿਰ ਹੈ ਜਿਸਨੂੰ ਇਥੇ ਪੁਰਾਣੇ ਰਹਿਣ ਵਾਲੇ ਪੰਜਾਬੀ ਅਮਰੀਕਾ ਦੀ ਭੈਣ ਕਹਿੰਦੇ ਸਨ । ਭਾਵ ਇਹ ਕਿ ਅਮਰੀਕਾ ਤੋਂ ਦੂਜੇ ਨੰਬਰ ਤੇ ਕਮਾਈ ਦੇ ਲਿਹਾਜ ਨਾਲ ਮਿੱਥਦੇ ਸਨ । ਸ਼ੰਘਾਈ ਸ਼ਹਿਰ ਮਹਾਂਦੀਪ ਏਸ਼ੀਆ ਤੇ ਖਾਸ ਕਰ ਚੀਨ ਦੇ ਵੱਡੇ ਸ਼ਹਿਰ ਵਿਚੋਂ ਇਕ ਚੋਟੀ ਦਾ ਖੂਬਸੂਰਤ ਮੈਦਾਨੀ ਸ਼ਹਿਰ ਹੈ। ਇਹ ਵਾਂਗ ਪੂ … Read more