ਗੁਰੂ ਗੋਬਿੰਦ ਸਿੰਘ ਜੀ – ਆਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ

ਗੁਰੂ ਗੋਬਿੰਦ ਸਿੰਘ ਜੀ - ਆਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ

ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੇ ਬਾਅਦ ਗੁਰਿਆਈ ਧਾਰਨ ਕਰਨ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਜੱਥੇਬੰਦ ਕਰਨ ਦਾ ਕੰਮ ਸ਼ੁਰੂ ਕੀਤਾ। ਇਸ ਸਮੇਂ ਦੀਆਂ ਕਾਰਵਾਈਆਂ ਬਾਰੇ ‘ਬਚਿੱਤ੍ਰ ਨਾਟਕ” ਵਿਚ ਬਹੁਤ ਹੀ ਸੰਖੇਪ ਇਸ਼ਾਰਾ ਕੀਤਾ ਗਿਆ ਹੈ। ‘ਬਚਿੱਤ੍ਰ ਨਾਟਕ’ ਵਿਚ ਲਿਖਿਆ ਹੈ : “ਰਾਜ ਸਾਜ ਹਮ ਪਰ ਜਬ … Read more

ਖਾਲਸਾ ਪੰਥ ਦੀ ਸਾਜਨਾ

ਖਾਲਸਾ ਪੰਥ ਦੀ ਸਾਜਨਾ

ਖਾਲਸਾ ਪੰਥ ਦੀ ਸਾਜਨਾ ਸਿੱਖ ਇਤਿਹਾਸ ਵਿਚ ਇਕ ਯੁਗ-ਪਲਟਾਊ ਘਟਨਾ ਸੀ । ਇਸ ਨੇ ਨਾ ਹੀ ਸਿਰਫ ਸਿੱਖ ਧਰਮ ਦੀ ਜੱਥੇਬੰਦਕ ਪਰਣਾਲੀ ਵਿਚ ਹੀ ਕਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਸਨ ਸਗੋਂ ਸਿੱਖ ਮਾਨਸਿਕਤਾ ਵਿਚ ਵੀ ਇਕ ਵਿਸ਼ੇਸ਼ ਕਿਸਮ ਦਾ ਅਹਿਸਾਸ ਭਰ ਦਿੱਤਾ ਸੀ । ਇਸ ਨੇ ਤਕਰੀਬਨ ਦੋ ਸੌ ਸਾਲ ਤੋਂ ਚਲੀ ਆ ਰਹੀ ਸਿੱਖ ਧਰਮ ਦੀ … Read more

ਖਾਲਸੇ ਦੀਆਂ ਲੜਾਈਆਂ

ਖਾਲਸੇ ਦੀਆਂ ਲੜਾਈਆਂ

ਖਾਲਸੇ ਦੀ ਸਾਜਨਾ ਨਾਲ ਜਿੱਥੇ ਸਮੁੱਚੀ ਸਿੱਖ ਕੌਮ ਵਿਚ ਰਾਸ਼ਟਰੀ ਪੱਧਰ ਦੀ ਇਕ-ਰੂਪਤਾ ਨਿਸ਼ਚਿਤ ਹੋ ਗਈ ਸੀ ਉੱਥੇ ਉਹ ਇਕ ਮਰਯਾਦਾ ਤਹਿਤ ਹਥਿਆਰ-ਬੰਦ ਵੀ ਹੋ ਗਈ ਸੀ । ਇਸ ਸਭ ਕੁਝ ਦੇ ਨਾਲ ਨਾਲ ਖਾਲਸਾ ਭਾਈਚਾਰੇ ਵਿਚੋਂ ਜਾਤ-ਪਾਤ ਬਿਲਕੁਲ ਖ਼ਤਮ ਹੋ ਗਈ ਸੀ । ਅੰਮ੍ਰਿਤ ਛੱਕਣ ਤੋਂ ਬਾਅਦ ਅੰਮ੍ਰਿਤਧਾਰੀ ਵਿਅਕਤੀ ਨੇ ਕੇਵਲ ਤੇ ਕੇਵਲ ਗੁਰੂ … Read more

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਕਤਸਰ ਦੀ ਲੜਾਈ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਕਤਸਰ ਦੀ ਲੜਾਈ

ਮੁਕਤਸਰ, ਜਿਸ ਨੂੰ ਉਸ ਸਮੇਂ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਸੀ, ਦੀ ਜੰਗ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਅਖੀਰਲੀ ਜੰਗ ਸੀ ਜਿਹੜੀ ਉਨ੍ਹਾਂ ਨੇ ਮੁਗ਼ਲ ਹਕੂਮਤ ਦੇ ਸਰਹਿੰਦ ਸੂਬੇ ਦੇ ਸੂਬੇਦਾਰ ਵਜੀਰ ਖ਼ਾਨ ਵੱਲੋਂ ਭੇਜੀ ਗਈ ਫ਼ੌਜ ਨਾਲ ਕੀਤੀ ਸੀ। ਇਹ ਦੋਵੇਂ ਧਿਰਾਂ ਵਿਚਕਾਰ ਹੋਈ ਗਹਿਗੱਚ ਲੜਾਈ ਸੀ । ਇਸ ਵਿਚ ਗੁਰੂ ਜੀ ਦੀ … Read more

ਬਾਬਾ ਬੰਦਾ ਸਿੰਘ ਬਹਾਦਰ : ਪ੍ਰਮੁੱਖ ਯਾਦਗਾਰਾਂ | Baba Banda Singh Bahadur |

ਬਾਬਾ ਬੰਦਾ ਸਿੰਘ ਬਹਾਦਰ : ਪ੍ਰਮੁੱਖ ਯਾਦਗਾਰਾਂ | Baba Banda Singh Bahadur |

ਕਸ਼ਮੀਰ: ਭਾਰਤ ਦੇ ਉੱਤਰ ਵਿਚ ਸਥਿਤ ਇਕ ਖਿੱਤੇ ਦਾ ਨਾਂ ਕਿਸੇ ਵੇਲੇ ਕਾਸ਼ਮੀਲੋ ਸੀ ਜਿਸ ਨੂੰ ‘ਭਾਰਤ ਦੀ ਜਨੰਤ’ ਕਿਹਾ ਜਾਂਦਾ ਸੀ ਤੇ ਇਸੇ ਲਈ ‘ਤੋਜਕ-ਏ-ਜਹਾਂਗੀਰੀ’ ਵਿਚ ਜਹਾਂਗੀਰ ਨੇ ਵਰਨਣ ਕੀਤਾ ປີ ‘ਅਗਰ ਫ਼ਿਰਦੋਸ ਬਰ ਰੂਏ ਜ਼ਮੀਨ ਅਸਤ। ਹਮੀ ਅਸਤੋ, ਹਮੀ ਅਸਤੋ, ਹਮੀ ਅਸਤੋ। ਭਾਵ ਕਿ ਜੇ ਧਰਤੀ ‘ਤੇ ਸਵਰਗ ਹੈ ਤਾਂ ਇਹੋ ਹੈ, ਇਹੋ … Read more

ਪ੍ਰਾਚੀਨ ਪੰਜਾਬ ਦੇ ਪਾਣੀ

ਪ੍ਰਾਚੀਨ ਪੰਜਾਬ ਦੇ ਪਾਣੀ

ਸ਼ਬਦ ਪੰਜਾਬ ਦਾ ਮੁੱਢ : ਪੰਜਾਬ-ਯੂਨਾਨੀ ਇਤਿਹਾਸਕਾਰਾਂ ਦਾ ਪੈਂਟਾ ਪੁਟਾਮੀਆ ਅਤੇ ਹਿੰਦੁਸਤਾਨ ਦੇ ਰਾਜ ਦਾ ਉੱਤਮ ਪੱਛਮੀ ਇਲਾਕਾ, ਦੋ ਫ਼ਾਰਸੀ ਸ਼ਬਦਾਂ ਦਾ ਜੋੜ ਹੈ, ‘ਪੰਜ’ ਅਤੇ ‘ਆਬ’ ਅਰਥਾਤ ਪੰਜ ਪਾਣੀ । ਇਸ ਸੰਯੁਕਤ ਨਾਮ ਵਿਚ ਦੇਸ਼ ਦੇ ਪੰਜਾਂ ਦਰਿਆਵਾਂ ਵਲ ਇਸ਼ਾਰਾ ਹੈ । ਹੱਦ ਬੰਦੀ : ਇਸ ਦੇ ਉੱਤਰ ਵਿਚ ਵਿਸ਼ਾਲ ਹਿਮਾਲਾ ਪਰਬਤਾਂ ਦੀ ਉਹ … Read more

ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਪੰਜਾਬ

ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਪੰਜਾਬ

ਜਿਸ ਦੌਰ ਬਾਰੇ ਇਸ ਕਿਤਾਬ ਨੇ ਕੇਂਦਰਿਤ ਹੋਣਾ ਹੈ, ਉਸ ਤੋਂ ਪਹਿਲਾਂ ਪੰਜਾਬ ਕਿਹੋ ਜਿਹਾ ਹੋਇਆ ਕਰਦਾ ਸੀ, ਇਹ ਪਿਛੋਕੜ ਜਾਣਨਾ ਲਾਹੇਵੰਦ ਰਹੇਗਾ। ਪੰਜਾਬ ਦੇ ਵਾਵਰੋਲੇ ਤਿੰਨ ਹਿੱਸਿਆਂ ਵਿਚ ਵੰਡਾਂਗੇ, ਪਹਿਲਾ ਪੂਰਬ ਮੁਗਲ ਕਾਲ ਦਾ ਪੰਜਾਬ, ਫਿਰ ਮੁਗਲ ਪੰਜਾਬ ਤੇ ਤੀਜਾ ਸਿੱਖ ਗੁਰੂ ਸਾਹਿਬਾਨ ਦਾ ਪੰਜਾਬ । ਪੰਜਾਬ ਪ੍ਰਾਚੀਨ ਹੜੱਪਾ ਸੱਭਿਅਤਾ ਦੀ ਥਾਂ ਸੀ । … Read more

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਭਾਗ ਪਹਿਲਾ : ਚਾਰ ਰੱਬੀ ਹੁਕਮ   ਰਹੱਸਮਈ ਦ੍ਰਿਸ਼ ਰਣਜੀਤ ਸਿੰਘ ਨੇ ਇਕ ਜੇਤੂ ਦੇ ਤੌਰ ‘ਤੇ ਲਾਹੋਰ ਕਿਲ੍ਹੇ ਵਿਚ 7 ਜੁਲਾਈ, 1799 ਨੂੰ ਪ੍ਰਵੇਸ਼ ਕੀਤਾ। ਆਪਣੇ ਬੰਦਿਆਂ ਤੋਂ ਵੱਖ ਹੋ ਕੇ ਫਿਰਦੇ ਫਿਰਾਂਦੇ ਉਹ ਸਮਨ ਬੁਰਜ ਵੱਲ ਵਧਿਆ, ਇਹ ਰਾਵੀ ਦਰਿਆ ਦੇ ਕਿਨਾਰੇ ਇਕ ਅੱਠ ਨੁਕਰੀ ਇਮਾਰਤ ਸੀ । ਅੰਦਰ ਦਾਖ਼ਲ ਹੋਣ ਤੋਂ ਪਹਿਲਾਂ … Read more

ਬਾਬਾ ਬੰਦਾ ਸਿੰਘ ਬਹਾਦੁਰ | Baba Banda Singh Bahadur |

ਬਾਬਾ ਬੰਦਾ ਸਿੰਘ ਬਹਾਦੁਰ | Baba Banda Singh Bahadur |

ਬਚਪਣ ਅਤੇ ਸਾਧ-ਜੀਵਨ ਬਚਪਣ ਵਿਚ ਬੰਦਾ ਸਿੰਘ ਦਾ ਨਾਉਂ ਲਛਮਨ ਦੇਵ ਸੀ । ਇਸ ਦਾ ਜਨਮ ਕੱਤਕ ਸੁਦੀ 13 ਸੰਮਤ 1727 ਬਿਕ੍ਰਮੀ, ਐਤਵਾਰ, 16 ਅਕਤੂਬਰ ਸੰਨ 1670 ਈਸਵੀ ਨੂੰ ਪੁਣਛ (ਕਸ਼ਮੀਰ) ਦੇ ਪਿੰਡ ਰਾਜੌੜੀ ਵਿਚ ਹੋਇਆ । ਇਸਦਾ ਪਿਓ ਰਾਮ ਦੇਵ ਭਾਰਦੁਆਜ ਗੋਤ ਦਾ ਰਾਜਪੂਤ ਸੀ ਤੇ ਵਾਹੀ ਦਾ ਕੰਮ ਕਰਦਾ ਸੀ । ਉਨ੍ਹਾਂ ਮਨੁੱਖਾਂ … Read more

Jassa Singh Ramgharia | ਜੱਸਾ ਸਿੰਘ ਰਾਮਗੜ੍ਹੀਆ |

Jassa Singh Ramgharia | ਜੱਸਾ ਸਿੰਘ ਰਾਮਗੜ੍ਹੀਆ |

ਜੱਸਾ ਸਿੰਘ ਦਾ ਜਨਮ ਤੇ ਸਿੱਖ ਇਤਿਹਾਸ ਦਾ ਹਨ੍ਹੇਰਾ ਕਾਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਵਡੇਰਿਆਂ ਦਾ ਪਿਛਲਾ ਪਿੰਡ ‘ਸੁਰ ਸਿੰਘ’ ਸੀ ਜੋ ਖੇਮ ਕਰਨ ਤੋਂ ਕੋਈ 19 ਮੀਲ ਦੀ ਵਿੱਥ ਤੇ ਹੈ । ਸਰਦਾਰ ਜੱਸਾ ਸਿੰਘ ਦੇ ਬਾਬਾ ਜੀ ਦਾ ਨਾਮ ਹਰਦਾਸ ਸਿੰਘ ਸੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਪਹੁਲ ਲਈ … Read more